Delhi: ਮੁੱਖ ਮੰਤਰੀ ਆਤਿਸ਼ੀ ’ਤੇ ਦਿੱਲੀ ਪੁਲਿਸ ਨੇ ਦਰਜ਼ ਕੀਤੀ FIR, ਜਾਣੋ ਇਹ ਹੈ ਕਾਰਨ

Delhi
Delhi: ਮੁੱਖ ਮੰਤਰੀ ਆਤਿਸ਼ੀ ’ਤੇ ਦਿੱਲੀ ਪੁਲਿਸ ਨੇ ਦਰਜ਼ ਕੀਤੀ FIR, ਜਾਣੋ ਇਹ ਹੈ ਕਾਰਨ

ਆਮ ਆਦਮੀ ਪਾਰਟੀ ਖਿਲਾਫ ਵੀ ਕੀਤੀ ਹੈ ਕਾਰਵਾਈ | Delhi

ਨਵੀਂ ਦਿੱਲੀ (ਏਜੰਸੀ)। Delhi: ਨਵੀਂ ਦਿੱਲੀ ਜ਼ਿਲ੍ਹੇ ਦੇ ਨੌਰਥ ਐਵੇਨਿਊ ਥਾਣੇ ’ਚ ਆਮ ਆਦਮੀ ਪਾਰਟੀ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਦੋਸ਼ ਹੈ ਕਿ ਆਮ ਆਦਮੀ ਪਾਰਟੀ ਨਕਲੀ ਫੋਟੋਆਂ ਲਾ ਕੇ ਚੋਣਾਂ ਦਾ ਪ੍ਰਚਾਰ ਕਰ ਰਹੀ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ’ਚ ਜਾਂਚ ਲਈ ਇੱਕ ਹੋਰ ਕਮੇਟੀ ਵੀ ਬਣਾਈ ਹੈ। ਨਾਲ ਹੀ ਗੋਵਿੰਦ ਪੁਰੀ ’ਚ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ’ਤੇ ਸਰਕਾਰੀ ਵਾਹਨ ਦੀ ਚੋਣਾਂ ’ਚ ਵਰਤੋਂ ਕਰਨ ’ਤੇ ਵੀ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਆਪਣੀ ਜਾਂਚ ਕਰ ਰਹੀ ਹੈ। Atishi Marlena

ਇਹ ਖਬਰ ਵੀ ਪੜ੍ਹੋ : Body Donation: ਬਲਾਕ ਸੁਨਾਮ ਦੇ ਲੱਖਾ ਸਿੰਘ ਇੰਸਾਂ ਹੋਏ ਸਰੀਰਦਾਨੀਆਂ ‘ਚ ਸ਼ਾਮਲ