ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 19, 2026
More
    Home ਇੱਕ ਨਜ਼ਰ ਇਟਲੀ ‘ਚ...

    ਇਟਲੀ ‘ਚ ਕੋਰੋਨਾ ‘ਚ ਹੋਣ ਵਾਲੀ ਮੌਤਾਂ ‘ਚ ਆਈ ਕਮੀ

    Corona Active

    ਇਟਲੀ ‘ਚ ਕੋਰੋਨਾ ‘ਚ ਹੋਣ ਵਾਲੀ ਮੌਤਾਂ ‘ਚ ਆਈ ਕਮੀ

    ਰੋਮ। ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਯੂਰਪੀ ਦੇਸ਼ ਇਟਲੀ ‘ਚ ਸ਼ਨਿੱਚਰਵਾਰ ਨੂੰ ਛੇ ਹਫ਼ਤਿਆਂ ‘ਚ ਕੋਰੋਨਾ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਕਮੀ ਆਈ ਹੈ। ਤਾਜਾ ਰਿਪੋਰਟ ਅਨੁਸਾਰ ਸ਼ਨਿੱਚਵਾਰ ਨੂੰ ਇੱਥੇ 415 ਮੌਤਾਂ ਹੋਈਆਂ ਹਨ। ਦੇਸ਼ ਦੇ ਨਾਗਰਿਕ ਸੁਰੱਖਿਆ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ 420 ਲੋਕਾਂ ਦੀ ਮੌਤ ਹੋਈ ਸੀ ਅਤੇ ਸ਼ਨਿੱਚਰਵਾਰ ਨੂੰ ਇਹ ਗਿਣਤੀ ਪੰਜ ਘੱਟ ਕੇ 415 ਹੋ ਗਈ। ਇਟਲੀ ‘ਚ ਇਸ ਸਾਲ ਦੀ ਸ਼ੁਰੂਵਾਤ ‘ਚ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਤੋਂ 26384 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here