ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਪਟਿਆਲਾ ਦੀ ਇਸ ...

    ਪਟਿਆਲਾ ਦੀ ਇਸ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

    Road Accident

    ਦੇਰ ਰਾਤ ਵਾਪਰਿਆ ਹੈ ਹਾਦਸਾ | Road Accident

    ਪਟਿਆਲਾ (ਖੁਸਵੀਰ ਸਿੰਘ ਤੂਰ)। ਪਟਿਆਲਾ ਭਾਦਸੋਂ ਰੋਡ ਵਿਖੇ ਸਿੱਧੂਵਾਲ ਲਾ ਯੂਨੀਵਰਸਿਟੀ ਦੇ ਚਾਰ ਸਟੂਡੈਂਟਸ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 6 ਵਿਦਿਆਰਥੀ ਗੱਡੀ ’ਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਦੇਰ ਰਾਤ 12 ਵਜੇ ਦੇ ਕਰੀਬ ਗੱਡੀ ਦਾ ਅਸੰਤੁਲਨ ਵਿਗੜ ਗਿਆ ਤੇ ਗੱਡੀ ਦਰਖਤ ਨਾਲ ਜਾ ਟਕਰਾਈ। ਇਸ ਹਾਦਸੇ ’ਚ ਗੱਡੀ ’ਚ ਸਵਾਰ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ, ਤੇ ਬਾਕੀ ਗੰਭੀਰ ਰੂਪ ਨਾਲ ਜਖਮੀ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਬਖਸ਼ੀਵਾਲਾ ਪੁਲਿਸ ਮੌਕੇ ’ਤੇ ਪਹੁੰਚੀ ਤੇ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accident)

    Road Accident
    ਪਟਿਆਲਾ ਦੀ ਲਾ ਯੂਨੀਵਰਸਿਟੀ ਦੀ ਫਾਈਲ ਫੋਟੋ।
    ਇਹ ਵੀ ਪੜ੍ਹੋ : CSK vs RCB match: ਮਹਾਮੁਕਾਬਲਾ ਅੱਜ, ਕਿਸ ਨੂੰ ਮਿਲੇਗੀ ਪਲੇਆਫ ਦੀ ਟਿਕਟ!

    LEAVE A REPLY

    Please enter your comment!
    Please enter your name here