Dead
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਫਾਹਾ ਲੈਕੇ ਕੀਤੀ ਜੀਵਨ ਲੀਲਾ ਸਮਾਪਤ
Published On
By Sach Kahoon Punjabi Desk
ਫਾਹਾ ਲੈਕੇ ਕੀਤੀ ਜੀਵਨ ਲੀਲਾ ਸਮਾਪਤ ਸ਼ੇਰਪੁਰ,(ਰਵੀ ਗੁਰਮਾ) | ਕਸਬਾ ਸ਼ੇਰਪੁਰ ਵਿਖੇ ਬੀਤੇ ਦਿਨ ਦੇਰ ਸ਼ਾਮ ਇਕ ਨੌਜਵਾਨ ਵੱਲੋ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬਲਜਿੰਦਰ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਅਲੀਪੁਰ ਖਾਲਸਾ ਜੋ ਕਿ ਸ਼ੇਰਪੁਰ ਵਿਖੇ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ, […]
Baghdad ਰਾਕੇਟ ਹਮਲੇ ‘ਚ ਇਰਾਨ ਦੇ ਆਰਮੀ ਜਨਰਲ ਦੀ ਮੌਤ
Published On
By Sach Kahoon Punjabi Desk
Baghdad ਰਾਕੇਟ ਹਮਲੇ ‘ਚ ਇਰਾਨ ਦੇ ਆਰਮੀ ਜਨਰਲ ਦੀ ਮੌਤ ਟਰੰਪ ਦੇ ਆਦੇਸ਼ ‘ਤੇ ਅਮਰੀਕਾ ਨੇ ਕੀਤਾ ਹਮਲਾ ਬਗਦਾਦ, ਏਜੰਸੀ। ਇਰਾਕ ਦੇ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ੁੱਕਰਵਾਰ ਨੂੰ ਹੋÂ ਰਾਕੇਟ ਹਮਲੇ ‘ਚ ਇਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ ਦੇ ਕਵਾਡਰਸ ਫੋਰਸ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੋਲੇਮਾਨੀ ਸਮੇਤ ਸੱਤ ਵਿਅਕਤੀ ਮਾਰੇ ਗਏ। ਇਰਾਕ ਦੇ […]
ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਹੱਤਿਆ
Published On
By Sach Kahoon Punjabi Desk
Congress | ਐਸਪੀ ਦੀ ਕਾਰ ‘ਤੇ ਵੀ ਕੀਤੀ ਪੱਥਰਬਾਜ਼ੀ ਪਟਨਾ। ਕਾਂਗਰਸ (Congress) ਨੇਤਾ ਰਾਕੇਸ਼ ਯਾਦਵ ਨੂੰ ਬਿਹਾਰ ਦੇ ਵੈਸ਼ਾਲੀ ਜ਼ਿਲੇ ‘ਚ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ। ਬਾਈਕ ‘ਤੇ ਸਵਾਰ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਗੋਲੀ ਲੱਗਣ ਕਰਕੇ ਰਾਕੇਸ਼ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਿਵੇਂ ਹੀ ਐਸਪੀ ਦੀ ਕਾਰ ਹਸਪਤਾਲ ਪਹੁੰਚੀ ਤਾਂ […]
LOC ਜਵਾਬੀ ਫਾਇਰਿੰਗ ‘ਚ 4 ਪਾਕਿ ਦੇ ਸੈਨਿਕ ਢੇਰ
Published On
By Sach Kahoon Punjabi Desk
LOC | ਪਹਿਲਾਂ ਵੀ 2 ਪਾਕਿ ਸੈਨਿਕ ਮਾਰੇ ਗਏ ਹਨ ਸ੍ਰੀਨਗਰ। ਪਾਕਿਸਤਾਨ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ (LOC) ਦੇ ਨਾਲ-ਨਾਲ ਜੰਗਬੰਦੀ ਦੀ ਲਗਾਤਾਰ ਉਲੰਘਣਾ ਕਰ ਰਿਹਾ ਹੈ। ਪਾਕਿ ਰੇਂਜਰਾਂ ਨੇ ਵੀਰਵਾਰ ਰਾਤ ਪੁਣਛ ਅਤੇ ਰਾਜੌਰੀ ਸੈਕਟਰ ਵਿਚ ਫਿਰ ਗੋਲੀਬਾਰੀ ਕੀਤੀ। ਜਾਣਕਾਰੀ ਅਨੁਸਾਰ, ਭਾਰਤੀ ਫੌਜ ਨੇ ਕੰਟਰੋਲ ਰੇਖਾ ਦੇ ਪਾਰੋਂ ਹੋਈ ਗੋਲੀਬਾਰੀ ਦਾ ਢੁਕਵਾਂ ਜਵਾਬ ਦਿੱਤਾ। ਇਸ […]
China ‘ਚ ਕੋਇਲਾ ਖਾਨ ‘ਚ ਹੜ ਨਾਲ ਚਾਰ ਦੀ ਮੌਤ
Published On
By Sach Kahoon Punjabi Desk
ਚੀਨ ਦੇ ਦੱਖਣੀ ਸੂਬੇ ਸਿਚੂਆਨ ‘ਚ ਇੱਕ ਕੋਇਲਾ ਖਾਨ ‘ਚ ਹੜ ਆਉਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 14 ਲੋਕ ਖਾਨ ‘ਚ ਫਸ ਗਏ। ਸੂਬਾਈ ਐਮਰਜੈਂਸੀ ਬਿਊਰੋ ਅਨੁਸਾਰ ਬਚਾਅ ਦਲ ਫਸ ਹੋਏ ਲੋਕਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। China ‘ਚ ਕੋਇਲਾ ਖਾਨ ‘ਚ ਹੜ ਨਾਲ ਚਾਰ ਦੀ ਮੌਤ ਖਾਨ […]
ਦਰਖੱਤ ‘ਚ ਵੱਜੀ ਕਾਰ, ਦੋ ਔਰਤਾਂ ਦੀ ਮੌਤ
Published On
By Sach Kahoon Punjabi Desk
accident | ਦੋ ਗੰਭੀਰ ਰੂਪ ਨਾਲ ਜ਼ਖਮੀ ਨਵਾਂ ਸ਼ਹਿਰ। ਨਵਾਂ ਸ਼ਹਿਰ ਦੇ ਬਲਾਚੌਰ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਯ ਹਾਦਸੇ ‘ਚ ਦੋ ਗੰਭੀਰ ਜ਼ਖਮੀ ਹੋ ਗਏ। ਹਾਦਸਾ ਉਸ ਸਮੇਂ ਹੋਇਆ ਜਦੋਂ ਮੋਹਾਲੀ ਜ਼ਿਲੇ ਦੇ ਬਲੌਂਗੀ ਤੋਂ ਇਕ ਕਾਰ ‘ਤੇ ਸਵਾਰ ਹੋ ਕੇ ਪਿੰਡ […]
Mohali ‘ਚ ਮਹਿਲਾ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ
Published On
By Sach Kahoon Punjabi Desk
Mohali ‘ਚ ਮਹਿਲਾ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ -ਸਕੂਲ ਦੇ ਬਾਹਰ ਹੀ ਮਾਰੀ ਗੋਲੀ ਮੋਹਾਲੀ, ਕੁਲਵੰਤ। ਮੋਹਾਲੀ ਵਿਖੇ ਇੱਕ ਪ੍ਰਾਈਵੇਟ ਸਕੂਲ ਦੀ ਮਹਿਲਾ ਅਧਿਆਪਕ ਦੀ ਸਕੂਲ ਦੇ ਬਾਹਰ ਹੀ ਗੋਲੀ ਮਾਰਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਸਨੀ ਇਨਕਲੇਵ ਵਿੱਚ […]
ਵਿਆਹ ਸਮਾਗਮ ‘ਚ ਬੱਬੂ ਮਾਨ ਦੇ ਪ੍ਰੋਗਰਾਮ ਦੌਰਾਨ ਚੱਲੀ ਗੋਲੀ, ਦੋ ਦੀ ਮੌਤ, ਇੱਕ ਜ਼ਖਮੀ
Published On
By Sach Kahoon Punjabi Desk
ਵਿਆਹ ਸਮਾਗਮ ‘ਚ ਬੱਬੂ ਮਾਨ ਦੇ ਪ੍ਰੋਗਰਾਮ ਦੌਰਾਨ ਚੱਲੀ ਗੋਲੀ, ਦੋ ਦੀ ਮੌਤ, ਇੱਕ ਜ਼ਖਮੀ ਰਾਮ ਗੋਪਾਲ ਰਾਏਕੋਟੀ/ਲੁਧਿਆਣਾ। ਦੋਰਾਹਾ ਦੇ ਮੈਰਿਜ ਪੈਲੇਸ ਕਸ਼ਮੀਰ ਗਾਰਡਨ ‘ਚ ਚੱਲ ਰਹੇ ਵਿਆਹ ਦੇ ਸਮਾਗਮ ‘ਚ ਗੋਲੀ ਚੱਲਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਪ੍ਰਾਪਤ ਜਾਣਕਾਰੀ ਮੁਤਾਬਕ ਦੋਰਾਹਾ ਦੇ ਕਸ਼ਮੀਰ ਗਾਰਡਨ ‘ਚ ਮੈਰਿਜ […]
ਪੈਲੇਸ ‘ਚ ਅਖਾੜੇ ਦੌਰਾਨ ਚੱਲੀ ਗੋਲੀ, ਇੱਕ ਦੀ ਮੌਤ
Published On
By Sach Kahoon Punjabi Desk
dead | ਗੋਲੀ ਚੱਲਣ ਵਾਲੇ ਦਾ ਅਜੇ ਪਤਾ ਨਹੀਂ ਚੱਲਿਆ ਖੰਨਾ। ਖੰਨੇ ਦੇ ਕਸ਼ਮੀਰ ਗਾਰਡਨ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। । ਜਿਸ ਵੇਲੇ ਪੈਲੇਸ ‘ਚ ਗੋਲੀ ਚੱਲੀ ਉਸ ਵੇਲੇ ਇੱਕ ਨਾਮੀ ਕਲਾਕਾਰ ਦਾ ਅਖਾੜਾ ਚੱਲ ਰਿਹਾ ਸੀ। ਪੁਲਿਸ ਮੌਕੇ ‘ਤੇ ਪਹੁੰਚ […]
ਸ਼ੱਕੀ ਹਾਲਤ ‘ਚ ਮਿਲੀ ਨੌਜਵਾਨਾਂ ਦੀ ਲਾਸ਼
Published On
By Sach Kahoon Punjabi Desk
ਕਤਲ ਮਾਮਲੇ ‘ਚ 4 ਖਿਲਾਫ਼ ਮਾਮਲਾ ਦਰਜ਼ ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ/ ਸੁਰੇਸ਼ ਗਰਗ) ਅੱਜ ਸਵੇਰੇ ਸ਼ਹਿਰ ਦੀ ਬਠਿੰਡਾ ਰੋਡ ਬਾਈਪਾਸ ਨੇੜੇ ਹਰਿਆਲੀ ਪੰਪ ਤੋਂ ਪੁਲਿਸ ਨੂੰ ਇੱਕ ਕਰੀਬ 25 ਸਾਲਾਂ ਲੜਕੇ ਦੀ ਲਹੂ ਲੁਹਾਣ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਹਿਚਾਣ ਰਾਜੀਵ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਗਲੀ ਨੰਬਰ-3 ਅਬੋਹਰ ਰੋਡ ਵਜੋਂ ਹੋਈ ਹੈ। ਜਾਣਕਾਰੀ […]
ਦੋ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਔਰਤ ਦਾ ਕਤਲ
Published On
By Sach Kahoon Punjabi Desk
ਰਾਮ ਗੋਪਾਲ ਰਾਏਕੋਟੀ/ਖੰਨਾ। ਖੰਨਾ ਦੇ ਪਿੰਡ ਭੂਮੱਦੀ ‘ਚ ਦੋ ਹਮਲਾਵਰਾਂ ਵੱਲੋਂ ਪਿੰਡ ਦੀ ਇੱਕ ਔਰਤ ਨੂੰ ‘ਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੀ ਖਬਰ ਹੈ ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਲੱਗਣ ਕਾਰਨ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇਸ ਮੌਕੇ ਔਰਤ ਦਾ ਬਚਾਅ ਕਰਨ ਆਏ ਉਸ ਦੇ ਗੁਆਂਢੀ ਦੇ ਵੀ […]
ਕਾਰ ਤੇ ਟਰੱਕ ਦੀ ਟੱਕਰ: ਪੰਜ ਦੀ ਮੌਤ
Published On
By Sach Kahoon Punjabi Desk
– ਕਾਰ ਤੇ ਟਰੱਕ ਦੀ ਟੱਕਰ: ਪੰਜ ਦੀ ਮੌਤ – ਭਿਮਾਨਾ ਕੋਲ ਰਾਸ਼ਟਰੀ ਰਾਜ ਮਾਰਗ ‘ਤੇ ਵਾਪਰਿਆ ਹਾਦਸਾ ਜੈਪੁਰ, ਏਜੰਸੀ। ਰਾਜਸਥਾਨ ਵਿੱਚ ਸਿਰੋਹੀ ਜਿਲ੍ਹੇ ਦੇ ਰੋਹਿੜਾ ਥਾਣਾ ਖੇਤਰ ਵਿੱਚ ਭਿਮਾਨਾ ਕੋਲ ਅੱਜ ਸਵੇਰੇ ਕਾਰ ਅਤੇ ਟਰੱਕ ਦੀ ਟੱਕਰ ‘ਚ ਦੋ ਬੱਚੀਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਪੰਜ ਹੋਰ ਜਖ਼ਮੀ ਹੋ ਗਏ। ਪੁਲਿਸ […]
