Culture
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਵਿਰਾਸਤ ਤੋਂ ਨਾ ਟੁੱਟੇ ਵਰਤਮਾਨ
Published On
By Sach Kahoon Punjabi Desk
2024 ਦਾ ਅਗਾਜ਼ ਹੋ ਗਿਆ ਹੈ ਤੇ ਇੱਕ ਹੋਰ ਸਾਲ ਵਿਰਾਸਤ ਤੋਂ ਅਗਾਂਹ ਨਹੀਂ ਲੰਘਣਾ ਚਾਹੀਦਾ ਨਵਾਂ ਵਰ੍ਹਾ ਆਮ ਤੌਰ ’ਤੇ ਸਿਰਫ਼ ਸਮੇਂ ਦੀ ਤਬਦੀਲੀ ਨਹੀਂ ਸਗੋਂ ਇਹ ਸੱਭਿਆਚਾਰ ਤੋਂ ਦੂਰੀ ਦਾ ਵੀ ਇੱਕ ਹੋਰ ਪੜਾਅ ਬਣਦਾ ਆਇਆ ਹੈ ਇਹ ਸੱਚ ਹੈ ਕਿ ਵਿਕਾਸ ਦਾ ਪਹੀਆ ਤੇਜ਼ੀ ਨਾਲ ਘੁੰਮ ਰਿਹਾ ਹੈ ਤੇਜ਼ੀ, ਅਰਾਮਦਾਇਕਤਾ, ਸਮੇਂ ਦੀ […]
ਮੱਧਮ ਪਿਆ ਭਾਜੀ ਫੇਰਨ ਦਾ ਰਿਵਾਜ਼
Published On
By Sach Kahoon Punjabi Desk
ਸਾਡੇ ਸੱਭਿਆਚਾਰ ਵਿਚ ਵਿਆਹ ਦੀ ਬਹੁਤ ਵੱਡੀ ਮਹੱਤਤਾ ਹੈ। ਵਿਆਹ ਦੇ ਦਿਨ ਤੋਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਵਿਆਹ ਦੇ ਨਾਲ ਹੋਰ ਵੀ ਬਹੁਤ ਰੀਤਾਂ-ਪਰੰਪਰਾਵਾਂ ਵਿਆਹ ਦੇ ਦਿਨ ਤੋਂ ਮਗਰੋਂ ਤੱਕ ਜੁੜੀਆਂ ਹੋਈਆਂ ਹਨ । ਜਿਸ ਤਰਾਂ ਵਿਆਹ ਤੋਂ ਪਹਿਲਾਂ ਚਿੱਠੀ ਪੱਲੇ ਪਾਉਣਾ, ਮਾਈਆਂ ਬੰਨ੍ਹਣਾ, ਰਾਤ ਜਗਾ, ਰੋਟੀ ਆਦਿ ਤੋਂ ਲੈ ਕੇ ਵਿਆਹ […]
ਕੰਮ ਸੱਭਿਆਚਾਰ ਦੇ ਨਿਘਾਰ ਕਾਰਨ ਜਵਾਨੀ ਦਾ ਵਿਦੇਸ਼ਾਂ ਵੱਲ ਝੁਕਾਅ
Published On
By Sach Kahoon Punjabi Desk
ਸੁਰਿੰਦਰ ਮਿੱਤਲ ਅੱਜ-ਕੱਲ੍ਹ ਪੰਜਾਬ ਦੇ ਨੌਜਵਾਨ ਲੜਕੇ- ਲੜਕੀਆਂ ਦੇ ਮਨਾਂ ਵਿੱਚ ਵਿਦੇਸ਼ ਜਾ ਕੇ ਵੱਸਣ ਦੀ ਰੁਚੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੀ ਅਮੀਰ ਤੇ ਕੀ ਦਰਮਿਆਨਾ ਤਬਕਾ ਲਗਭਗ ਹਰ ਘਰ ਵਿੱਚੋਂ ਨੌਜਵਾਨ ਹਰ ਹੀਲੇ-ਵਸੀਲੇ ਵਿਦੇਸ਼ ਜਾਣ ਦੀ ਤਿਆਰੀ ‘ਚ ਲੱਗੇ ਹੋਏ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਆਬਾਦੀ ਦੇ […]
ਸੱਭਿਆਚਾਰ ਦਾ ਅਨਿੱਖੜਵਾਂ ਅੰਗ ਪੰਜਾਬ ਦੇ ਲੋਕ-ਗੀਤ
Published On
By Sach Kahoon Punjabi Desk
ਪੰਜਾਬ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਪਰੰਪਰਾਵਾਂ/ਕਿਰਿਆਵਾਂ ਗੀਤ-ਸੰਗੀਤ ਨਾਲ ਹੀ ਨਿਭਾਈਆਂ ਜਾਂਦੀਆਂ ਹਨ ਲੋਕ ਗੀਤਾਂ ਦੀ ਰਚਨਾ ਕਿਸੇ ਵਿਅਕਤੀ ਵਿਸ਼ੇਸ਼ ਨੇ ਨਹੀਂ ਕੀਤੀ, ਇਹ ਤਾਂ ਆਮ ਸਾਧਾਰਨ ਲੋਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਗੀਤਾਂ ਦੇ ਰੂਪ ਵਿੱਚ ਫੁੱਟ ਕੇ ਨਿੱਕਲੀਆਂ ਹਨ। ਪੰਜਾਬ ਦੀ ਧਰਤੀ ਅਮੀਰ ਵਿਰਸੇ ਨਾਲ ਵਰੋਸਾਈ ਧਰਤੀ ਹੈ ਪੰਜਾਬੀ ਮਾਂ-ਬੋਲੀ […]
ਪੰਜਾਬੀ ਸੱਭਿਆਚਾਰ ‘ਚ ਜੋਗੀਆਂ ਦੀ ਚਰਚਾ
Published On
By Sach Kahoon Punjabi Desk
ਗੁਰੂ ਗੋਰਖ ਨਾਥ ਦਾ ਨਾਂਅ ਪੰਜਾਬ ਦੀਆਂ ਲੋਕ ਕਥਾਵਾਂ ਵਿੱਚ ਵਾਰ-ਵਾਰ ਆਉਂਦਾ ਹੈ। ਉਸ ਨੂੰ ਅਲੌਕਿਕ ਸ਼ਕਤੀਆਂ ਵਾਲਾ ਤੇ ਰਿਧੀਆਂ-ਸਿਧੀਆਂ ਦਾ ਮਾਲਕ ਦਰਸਾਇਆ ਗਿਆ ਹੈ। ਉਸ ਦਾ ਵੇਰਵਾ ਪੂਰਨ ਭਗਤ ਦੇ ਕਿੱਸਿਆਂ ਵਿੱਚ ਵੀ ਆਉਂਦਾ ਹੈ। ਪਰ ਇਹ ਸੰਭਵ ਨਹੀਂ, ਕਿਉਂਕਿ ਪੂਰਨ ਭਗਤ ਦੀ ਘਟਨਾ ਦੂਸਰੀ ਸਦੀ ਵਿੱਚ ਹੋਈ। ਲੱਗਦਾ ਹੈ ਕਿ ਪੂਰਨ ਭਗਤ ਨੂੰ […]
ਸੰਸਦ ‘ਚ ਸੱਭਿਅਤਾ ਜ਼ਰੂਰੀ
Published On
By Sach Kahoon Punjabi Desk
ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਨੇ ਪ੍ਰਧਾਨ ਮੰਤਰੀ ਖਿਲਾਫ਼ ਬੇਹੱਦ ਘਟੀਆ ਟਿੱਪਣੀਆਂ ਕੀਤੀਆਂ ਹਨ ਉਹਨਾਂ ਪ੍ਰਧਾਨ ਮੰਤਰੀ ਨੂੰ ਰਾਖਸ਼ ਕਹਿਣ ਦੇ ਨਾਲ-ਨਾਲ ਉਨ੍ਹਾਂ ਦੀ ਤੁਲਨਾ ‘ਗੰਦੀ ਨਾਲੀ’ ਨਾਲ ਕੀਤੀ ਹੈ ਇਹ ਮਸਲਾ ਇਸ ਕਰਕੇ ਵੀ ਗੰਭੀਰ ਹੈ ਕਿ ਇਹ ਟਿੱਪਣੀ ਕਿਸੇ ਆਮ ਸਾਂਸਦ ਨੇ ਨਹੀਂ ਸਗੋਂ ਸਦਨ ‘ਚ ਇੱਕ ਪਾਰਟੀ ਦੇ ਚੁਣੇ […]
ਟੁੱਟ ਰਿਹਾ ਸਮਾਜ, ਸੋਚ ‘ਚ ਹੋਵੇ ਭਾਰਤੀ ਸੱਭਿਆਚਾਰ
Published On
By Sach Kahoon Punjabi Desk
ਭਾਰਤੀ ਸਮਾਜ ‘ਚ ਰਿਸ਼ਤਿਆਂ ਵਿੱਚ ਤਰੇੜ ਆਉਣ ਦੇ ਨਾਲ-ਨਾਲ ਹਿੰਸਾ ਦਾ ਰੁਝਾਨ ਵੀ ਵੱਡੇ ਪੱਧਰ ‘ਤੇ ਵਧ ਰਿਹਾ ਹੈ ਆਏ ਦਿਨ ਪਰਿਵਾਰਕ ਮੈਂਬਰਾਂ ਦੁਆਰਾ ਪਰਿਵਾਰ ਦੇ ਹੀ ਕਿਸੇ ਮੈਂਬਰ ਦਾ ਕਤਲ ਕਰਨ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਧਾਰਮਿਕ ਵਿਚਾਰਧਾਰਾ ਵਾਲੇ ਲੋਕ ਇਸਨੂੰ ਘੋਰ ਕਲਿਯੁਗ ਕਹਿ ਦਿੰਦੇ ਹਨ ਮੋਟੇ ਤੌਰ ‘ਤੇ ਇਨ੍ਹਾਂ ਘਟਨਾਵਾਂ ਦੇ […]
ਅਮਰੀਕਾ ‘ਚ ਬੰਦੂਕ ਸੱਭਿਆਚਾਰ ਖਿਲਾਫ਼ ਪ੍ਰਦਰਸ਼ਨ
Published On
By Sach Kahoon Punjabi Desk
ਵਾਸ਼ਿੰਗਟਨ (ਏਜੰਸੀ)। ਅਮਰੀਕਾ ‘ਚ ਫਲੋਰਿਡਾ ਦੇ ਸਕੂਲ ‘ਚ 40 ਦਿਨ ਪਹਿਲਾਂ ਹੋਈ (Gun Culture) ਗੋਲੀਬਾਰੀ ‘ਚ 17 ਬੱਚਿਆਂ ਦੀ ਮੌਤ ਤੋਂ ਬਾਅਦ ਬੰਦੂਕਾਂ ‘ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਪ੍ਰਦਰਸ਼ਨ ਇਤਿਹਾਸਕ ਮਾਰਚ ‘ਚ ਬਦਲ ਗਏ ਬੰਦੂਕ ਸੱਭਿਆਚਾਰ ਖਿਲਾਫ਼ ਵਾਸ਼ਿੰਗਟਨ ‘ਚ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਮਾਰਚ ਕੱਢਿਆ ਗਿਆ। ਇਸ […]
ਮੋਦੀ ਨੇ ਕਬੂਲਿਆ ‘ਕਾਂਗਰਸ ਅੰਦਰ ਜ਼ਮਹੂਰੀ ਸੱਭਿਆਚਾਰ’ : ਜਾਖੜ
Published On
By Sach Kahoon Punjabi Desk
ਨਰਿੰਦਰ ਮੋਦੀ ਦੀ ਬੀਤੇ ਦਿਨੀਂ ਅਮਰਿੰਦਰ ਨੂੰ ‘ਆਜ਼ਾਦ ਸਿਪਾਹੀ’ ਐਲਾਨਣ ਦੀ ਟਿੱਪਣੀ ‘ਤੇ ਪੰਜਾਬ ਕਾਂਗਰਸ ਪ੍ਰਧਾਨ ਮੋਦੀ ਨੂੰ ਘੇਰਿਆ | Sunil Jakhar ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਅਜ਼ਾਦ ਸਿਪਾਹੀ’ ਐਲਾਨਣ ਵਾਲੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ‘ਤੇ ਹੀ ਉਨ੍ਹਾਂ ਨੂੰ ਘੇਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ […]
ਸਿੱਧੂ ਵੱਲੋਂ ਸ਼ਹਿਰਾਂ ਤੇ ਸੱਭਿਆਚਾਰ ਲਈ ਵਿਜ਼ਨ ਡਾਕੂਮੈਂਟ ਜਾਰੀ
Published On
By Sach Kahoon Punjabi Desk
30 ਜੂਨ ਤੱਕ ਸਾਰੇ ਸ਼ਹਿਰ ਤੇ ਕਸਬੇ ਹੋਣਗੇ ‘ਖੁੱਲੇ ਵਿੱਚ ਪਖਾਨੇ ਤੋਂ ਮੁਕਤ’ ‘ਸੱਭਿਆਚਾਰ ਤੋਂ ਰੋਜ਼ਗਾਰ’ ਰਾਹੀਂ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਅਤੇ ਪੈਰਾਂ ਸਿਰ ਕੀਤਾ ਜਾਵੇਗਾ ਚਾਰ ਵੱਡੇ ਸ਼ਹਿਰਾਂ ਤੇ ਤਿੰਨ ਕਸਬਿਆਂ ਦਾ ਹੋਵੇਗਾ ਫੋਰੈਂਸਿਕ ਆਡਿਟ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਦੋਵੇਂ ਵਿਭਾਗਾਂ ਸਥਾਨਕ ਸਰਕਾਰਾਂ ਅਤੇ […]
ਮੌਤਾਂ ਦਾ ਕਾਰਨ ਬਣ ਰਹੀ ਸੈਲਫ਼ੀ ਸਨਕ
Published On
By Sach Kahoon Punjabi Desk
ਸਮਾਰਟ ਫੋਨ ਨਾਲ ਸੈਲਫ਼ੀ ਇੱਕ ਜਾਨਲੇਵਾ ਸ਼ੌਂਕ ਬਣਦਾ ਜਾ ਰਿਹਾ ਹੈ ਸੈਲਫੀ ਲੈਣ ਦੇ ਚੱਕਰ ‘ਚ ਰੋਜ਼ ਬਹੁਤ ਸਾਰੇ ਲੋਕ ਜਾਨ ਤੋਂ ਹੱਥ ਧੋ ਰਹੇ ਹਨ ਇੱਕ ਕੌਮੀ ਹਿੰਦੀ ਚੈਨਲ ਦੀ ਰਿਪੋਰਟ ਮੁਤਾਬਕ ਇਸ ਕਿਸਮ ਦਾ ਇੱਕ ਤਾਜਾ ਹਾਦਸਾ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂਵਾਨ ਦੀ ਸਥਿਆਲੀ ਵਿਖੇ ਵਾਪਰਿਆ ਹੈ ਪੁਲਿਸ ਦੇ ਮੁਤਾਬਕ ਦੋਵੇਂ ਲੜਕੀਆਂ ਨਿਸ਼ਾ (18) […]
ਸੰਸਕ੍ਰਿਤੀ ‘ਚ ਭਿੱਜੇ ਹੋਣ ਬਾਲ ਮਨ
Published On
By Sach Kahoon Punjabi Desk
ਮਹਾਂਪੁਰਸ਼ਾਂ ਦੀਆਂ ਜੀਵਨੀਆਂ ਨਾ ਸਿਰਫ਼ ਵਿਦਿਆਰਥੀਆਂ ਸਗੋਂ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਤੇ ਮਾਰਗ ਦਰਸ਼ਨ ਹੁੰਦੀਆਂ ਹਨ ਕਦੇ ਪ੍ਰਾਚੀਨ ਸਿੱਖਿਆ ਪ੍ਰਣਾਲੀ ਧਾਰਮਿਕ, ਨੈਤਿਕ, ਸਦਾਚਾਰਕ, ਮੁੱਲਾਂ ‘ਤੇ ਆਧਾਰਤ ਹੁੰਦੀ ਸੀ ਸਿੱਖਿਆ ਦਾ ਮੁੱਖ ਉਦੇਸ਼ ਮਨੁੱਖੀ ਚਰਿੱਤਰ ਦਾ ਨਿਰਮਾਣ ਸੀ ਦੁਨਿਆਵੀ ਕਲਾਵਾਂ ਵੀ ਸਿੱਖਿਆ ਦਾ ਹਿੱਸਾ ਹੋਣ ਦੇ ਬਾਵਜ਼ੂਦ ਨੈਤਿਕ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਸੀ […]