Contest
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਜੇ.ਜੇ.ਪਾ ਨਹੀਂ ਲੜੇਗੀ ਦਿੱਲੀ ‘ਚ ਚੋਣ, ਭਾਜਪਾ ਨੇ ਦਿੱਤੀ ਸੀ ਸਿਰਫ਼ ਇੱਕ ਸੀਟ
Published On
By Sach Kahoon Punjabi Desk
ਜਨ ਨਾਇਕ ਜਨਤਾ ਪਾਰਟੀ ਵਲੋਂ ਚੋਣ ਨਿਸ਼ਾਨ ਨਹੀਂ ਮਿਲਣ ਦਾ ਦੱਸਿਆ ਜਾ ਰਿਹਾ ਐ ਕਾਰਨ ਦਿੱਲੀ ਵਿਖੇ 10 ਸੀਟਾਂ ਮੰਗ ਰਹੀਂ ਸੀ ਜਨ ਨਾਇਕ ਜਨਤਾ ਪਾਰਟੀ ਪਰ ਮਿਲੀ ਸਿਰਫ਼ ਇੱਕ ਸੀਟ ਭਾਜਪਾ ਵਲੋਂ ਇਸ ਇੱਕ ਸੀਟ ‘ਤੇ ਵੀ ਭਾਜਪਾ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਲਈ ਦਿੱਤਾ ਸੀ ਆਦੇਸ਼ ਚੰਡੀਗੜ,(ਅਸ਼ਵਨੀ ਚਾਵਲਾ)। ਹਰਿਆਣਾ ਸੱਤਾ ਧਾਰੀ ਗਠਜੋੜ […]
ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ Akali Dal
Published On
By Sach Kahoon Punjabi Desk
ਭਾਜਪਾ ਤੋਂ ਨਰਾਜ਼ ਅਕਾਲੀ ਦਲ, ਮੁਸਲਿਮ ਭਾਈਚਾਰੇ ਦੇ ਨਾਲ ਖੜੇਗਾ ਅਕਾਲੀ ਦਲ ਸੀ.ਏ.ਏ. ਵਿੱਚ ਮੁਸਲਿਮ ਨੂੰ ਸ਼ਾਮਲ ਨਹੀਂ ਕਰਨ ਦੇ ਚਲਦੇ ਕੀਤਾ ਬਾਈਕਾਟ : ਸਿਰਸਾ ਸਾਨੂੰ ਭਾਜਪਾ 4 ਸੀਟਾਂ ਦੇਣ ਨੂੰ ਤਿਆਰ ਸੀ ਪਰ ਪਾਰਟੀ ਦਾ ਸਟੈਂਡ ਸੀਏਏ ‘ਤੇ ਪੱਕਾ : ਚੀਮਾ ਚੰਡੀਗੜ, (ਅਸ਼ਵਨੀ ਚਾਵਲਾ)। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (Akali Dal) […]
ਚੋਣ ਲੜਨ ਵਾਲੇ ਉਮੀਦਵਾਰਾਂ ਦਾ ਹੋਵੇਗਾ ‘ਡੋਪ ਟੈਸਟ’
Published On
By Sach Kahoon Punjabi Desk
ਚੰਡੀਗੜ੍ਹ । ਪੰਜਾਬ ਸਰਕਾਰ ਵੱਲੋਂ ਜਿਵੇਂ ਅਸਲਾ ਲਾਈਸੈਂਸ, ਸਰਕਾਰੀ ਮੁਲਾਜ਼ਮਾਂ, ਪੰਜਾਬ ਪੁਲਸ ਅਤੇ ਮੈਡੀਕਲ ਦੀ ਪ੍ਰੀਖਿਆ ਲਈ ‘ਡੋਪ ਟੈਸਟ’ ਜ਼ਰੂਰੀ ਕੀਤਾ ਗਿਆ ਹੈ, ਉਸੇ ਤਰ੍ਹਾਂ ਲੋਕ ਸਭਾ ਦੇ ਚੋਣ ਮੈਦਾਨ ‘ਚ ਉਤਰਨ ਵਾਲੇ ਉਮੀਦਵਾਰਾਂ ਦੇ ਵੀ ‘ਡੋਪ ਟੈਸਟ’ ਦੀ ਮੰਗ ਉੱਠਣ ਲੱਗੀ ਹੈ। ਜਾਣਕਾਰੀ ਮੁਤਾਬਕ ‘ਮੀਡੀਆ ਐਕਸ਼ਨ ਫਾਰ ਹਿਊਮਨ ਰਾਈਟ ਪ੍ਰੋਟੈਕਸ਼ਨ’ ਸੰਸਥਾ ਵਲੋਂ ਮੰਗ ਕੀਤੀ […]
ਰਾਹੁਲ ਕੇਰਲ ਦੀ ਵਾਇਨਾਡ ਸੀਡ ਤੋਂ ਵੀ ਲੜਨਗੇ ਲੋਕ ਸਭਾ ਚੋਣਾਂ
Published On
By Sach Kahoon Punjabi Desk
ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤਰ ਪ੍ਰਦੇਸ਼ ‘ਚ ਅਮੇਠੀ ਦੇ ਨਾਲ ਵੀ ਹੁਣ ਕੇਰਲ ਦੇ ਵਾਇਨਾਡ ਲੋਕ ਸਭਾ ਖੇਤਰ ‘ਚ ਵੀ ਚੋਣਾਂ ਲੜਨਗੇ। ਕਾਂਗਰਸ ਦੇ ਨੇਤਾ ਏ ਕੇ ਏਟਨੀ ਨੇ ਐਤਵਾਰ ਨੂੰ ਇਥੇ ਵਿਸ਼ੇਸ਼ ਪੱਤਰਕਾਰ ਸਮਾਰੋਹ ‘ਚ ਇਹ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗਾਂਧੀ ਆਪਣੀ ਅਮੇਅੀ ਸੀਟ ਤੋਂ ਚੋਣਾਂ ਲੜਨ ਦੇ ਨਾਲ […]
ਭਾਜਪਾ ਨੇ ਮੈਨੂੰ ਚੋਣ ਲੜਨ ਤੋਂ ਮਨ੍ਹਾ ਕੀਤਾ
Published On
By Sach Kahoon Punjabi Desk
ਭਾਜਪਾ ਦੀ ਸਟਾਰ ਪ੍ਰਚਾਰਕਾਂ ਦੀ ਲਿਸਟ ‘ਚ ਵੀ ਮੁਰਲੀ ਮਨੋਹਰ ਜੋਸ਼ੀ ਤੇ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਂਅ ਨਹੀਂ ਹੈ ਲਖਨਊ | ਭਾਜਪਾ ਨੇ ਆਪਣੇ ਸੀਨੀਅਰ ਆਗੂ ਤੇ ਸਾਬਕਾ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਦਾ ਟਿਕਟ ਕੱਟਣ ਤੋਂ ਬਾਅਦ ਆਪਣੇ ਇੱਕ ਹੋਰ ਸਾਬਕਾ ਪ੍ਰਧਾਨ ਤੇ ਕਾਨਪੁਰ ਤੋਂ ਮੌਜ਼ੂਦਾ ਸਾਂਸਦ ਡਾ. ਮੁਰਲੀ ਮਨੋਹਰ ਜੋਸ਼ੀ ਨੂੰ ਵੀ ਟਿਕਟ ਦੇਣ ਤੋਂ ਨਾਂਹ […]
ਪਾਰਟੀ ਦਾ ਹੁਕਮ ਹੋਇਆ ਤਾਂ ਲੋਕ ਸਭਾ ਸੰਗਰੂਰ ਤੋਂ ਜ਼ਰੂਰ ਲੜਾਂਗਾ ਚੋਣ : ਪਰਮਿੰਦਰ ਢੀਂਡਸਾ
Published On
By Sach Kahoon Punjabi Desk
ਮਲੇਰਕੋਟਲਾ (ਗੁਰਤੇਜ ਜੋਸ਼ੀ) | ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਹੁਕਮ ਮੇਰੇ ਲਈ ਸਭ ਤੋਂ ਵੱਡਾ ਹੈ, ਅੱਜ ਮੈਂ ਜੇਕਰ ਪੰਜਵੀਂ ਵਾਰੀ ਵਿਧਾਇਕ ਜਾਂ ਮੰਤਰੀ ਬਣਿਆਂ ਹਾਂ ਅਤੇ ਮੇਰਾ ਪਰਿਵਾਰ ਅੱਜ ਜਿਸ ਪੁਜੀਸਨ ਤੇ ਪੰਹੁਚੇ ਹਾਂ ਇਹ ਸਭ ਮੇਰੇ ਪਿਤਾ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਪਾਰਟੀ ਦੀ ਹੀ ਦੇਣ ਹੈ। ਮੇਰੇ ਪਿਤਾ ਨੇ ਸਿਰਫ ਅਕਾਲੀ ਦਲ […]
ਲੋਕ ਸਭਾ ਚੋਣਾਂ ਨਹੀਂ ਲੜਨਗੇ ਸ਼ਰਦ ਪਵਾਰ
Published On
By Sach Kahoon Punjabi Desk
ਕਿਹਾ, 14 ਵਾਰ ਚੋਣਾਂ ‘ਚ ਹਿੱਸਾ ਲਿਆ ਹੁਣ ਨੌਜਵਾਨਾਂ ਦੀ ਵਾਰੀ ਪੁਣੇ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਪ੍ਰਮੁੱਖ ਸ਼ਰਦ ਪਵਾਰ ਦੇ ਲੋਕ ਸਭਾ ਚੋਣਾਂ ਲੜਨ ਤੇ ਸੋਮਵਾਰ ਨੂੰ ਸਾਫ਼ ਹੋ ਗਿਆ ਹੈ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਉਹ ਆਉਣ ਵਾਲੀਆਂ ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪਰਿਵਾਰ ਦੇ ਦੋ ਮੈਂਬਰ ਲੋਕ ਸਭਾ ਚੋਣਾਂ ਲੜ […]
ਪੁਰਸ਼ ਹਾਕੀ ਵਿਸਵ ਕੱਪ ਕੁਆਰਟਰ ਫਾਈਨਲ: ਗਹਿਗੱਚ ਮੁਕਾਬਲੇ ‘ਚ ਹਾਰਿਆ ਭਾਰਤ
Published On
By Sach Kahoon Punjabi Desk
ਹਾਲੈਂਡ 2-1 ਨਾਲ ਜਿੱਤ ਕੇ ਸੈਮੀਫਾਈਨਲ ‘ਚ ਭਾਰਤ ਹੁਣ 5ਵੇਂ ਤੋਂ 8ਵੇਂ ਸਥਾਨ ਲਈ ਖੇਡੇਗਾ ਏਜੰਸੀ, ਭੁਵਨੇਸ਼ਵਰ, 13 ਦਸੰਬਰ ਮੇਜ਼ਬਾਨ ਭਾਰਤ ਦਾ 43 ਸਾਲ ਦੇ ਲੰਮੇ ਅਰਸੇ ਬਾਅਦ ਹਾਕੀ ਵਿਸ਼ਵ ਕੱਪ ਖ਼ਿਤਾਬ ਜਿੱਤਣ ਦਾ ਸੁਪਨਾ ਕਲਿੰਗਾ ਦੇ ਮੈਦਾਨ ‘ਚ ਹਾਲੈਂਡ ਹੱਥੋਂ ਕੁਆਰਟਰ ਫਾਈਨਲ ‘ਚ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਟੀਮ ਨੇ ਪੂਲ ‘ਚ […]
ਕਾਂਗਰਸ ਸਿੰਬਲ ‘ਤੇ ਨਹੀਂ ਲੜੇਗੀ ਨਗਰ ਨਿਗਮ ਚੋਣਾਂ
Published On
By Sach Kahoon Punjabi Desk
ਅਸ਼ੋਕ ਤੰਵਰ ਦੇ ਮਤੇ ਨੂੰ ਨਹੀਂ ਮਿਲੀ ਤਵੱਜੋ ਦਿੱਲੀ ‘ਚ ਹੋਈ ਮੀਟਿੰਗ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਲਿਆ ਫੈਸਲਾ ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਹਰਿਆਣਾ ਸਿੰਬਲ ‘ਤੇ ਚੋਣ ਨਹੀਂ ਲੜੇਗੀ ਹਾਲਾਂਕਿ ਸਿੰਬਲ ‘ਤੇ ਚੋਣਾਂ ਲੜਨ ਦਾ ਐਲਾਨ ਹਰਿਆਣਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਪਹਿਲਾਂ ਹੀ ਕਰ ਚੁੱਕੇ ਸਨ ਪਰੰਤੂ ਦਿੱਲੀ ‘ਚ ਹੋਈ ਮੀਟਿੰਗ ਤੋਂ ਬਾਅਦ […]
ਇੱਕੋ ਸੀਟ ‘ਤੇ ਚੋਣ ਲੜਨ ਲਈ ਦੋ ਕਾਂਗਰਸੀ ਆਗੂਆਂ ‘ਚ ਝੜਪ
Published On
By Sach Kahoon Punjabi Desk
ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। 19 ਸਤੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਜਿੱਥੇ ਕਾਂਗਰਸੀਆਂ ‘ਤੇ ਅਕਾਲੀਆਂ ਨੂੰ ਇਨ੍ਹਾਂ ਚੋਣਾਂ ਦੇ ਪੱਤਰ ਦਾਖਲ ਨਾ ਕਰਨ ਦੇ ਦੋਸ਼ ਲੱਗੇ ਹਨ, ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ ‘ਚ ਇੱਕ ਸੀਟ ‘ਤੇ ਚੋਣ ਲੜਨ ਲਈ ਤਿਆਰ ਦੋ ਕਾਂਗਰਸ ਦੇ ਆਗੂਆਂ ਵਿਚਕਾਰ ਝੜਪ ਹੋਣ ਦਾ […]
ਵਿਸ਼ਵ ਚੈਂਪਿਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪਹੁੰਚੀ ਸਾਇਨਾ, ਸਿੰਧੂ, ਅਗਲਾ ਮੁਕਾਬਲਾ ਕੱਟੜ ਵਿਰੋਧੀਆਂ ਨਾਲ
Published On
By Sach Kahoon Punjabi Desk
ਸ਼੍ਰੀਕਾਂਤ ਉਲਟਫੇਰ ਦਾ ਸਿ਼ਕਾਰ ਨਾਨਜਿੰਗ, 2 ਅਗਸਤ ਭਾਰਤ ਦੀਆਂ ਦੋ ਚੋਟੀ ਦੀਆਂ ਮਹਿਲਾ ਖਿਡਾਰਨਾਂ ਤੀਸਰਾ ਦਰਜਾ ਪ੍ਰਾਪਤ ਪੀਵੀਸਿੰਧੂ ਅਤੇ ਦਸਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਅਤੇ ਪੁਰਸ਼ ਖਿਡਾਰੀ ਬੀ ਸਾਈ ਪ੍ਰਣੀਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਪਰ ਪੰਜਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਉਲਟਫੇਰ ਦਾ ਸ਼ਿਕਾਰ ਹੋ […]
ਕਨੌਜ ਤੋਂ ਲੜਾਂਗਾ 2019 ਦੀਆਂ ਚੋਣਾਂ, ਅਖਿਲੇਸ਼ ਯਾਦਵ ਦਾ ਵੱਡਾ ਐਲਾਨ
Published On
By Sach Kahoon Punjabi Desk
ਲਖਨਾਊ, (ਏਜੰਸੀ)। ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ 2019 ‘ਚ ਲੋਕਸਭਾ ਚੋਣਾਂ ਕਨੌਜ ਤੋਂ ਲੜਨਗੇ। ਉੱਥੇ, ਉਸਨ੍ਹਾਂ ਪਿਤਾ ਮੁਲਾਇਮ ਸਿੰਘ ਯਾਦਵ ਮੈਨਪੁਰੀ ਤੋਂ ਚੋਣਾਂ ਲੜਨਗੇ। ਵੀਰਵਾਰ ਨੂੰ ਲਖਨਾਊ ਸਥਿਤ ਸਪਾ ਦਫਤਰ ‘ਚ ਕਨੌਜ ਦੇ ਸੈਕੜੇ ਕਾਰਜਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੇ ਇਹ ਐਲਾਨ ਕੀਤਾ। ਇਸ ਦੌਰਾਨ ਅਖਿਲੇਸ਼ ਯਾਦਵ ਨਾਲ […]