ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Lok Sabha Ele...

    Lok Sabha Election 2024: ਸਰਸਾ ਸਮੇਤ ਕਾਂਗਰਸ ਨੇ ਅੱਠ ਲੋਕ ਸਭਾ ਸੀਟਾਂ ’ਤੇ ਐਲਾਨੇ ਉਮੀਦਵਾਰ

    Lok Sabha Election 2024

    ਨਵੀਂ ਦਿੱਲੀ। ਕਾਂਗਰਸ ਨੇ ਹਰਿਆਣਾ ਲੋਕ ਸਭਾ ਦੀਆਂ ਅੱਠ ਸੀਟਾਂ ’ਤੇ ਉਮੀਦਵਾਰਾਂ ਦੇ ਨਾਂਅ ਬੀਤੀ ਦੇਰ ਰਾਤ ਐਲਾਨ ਦਿੱਤੇ। ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਪ੍ਰਧਾਨਗੀ ’ਚ ਹੋਈ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ’ਚ ਇਨ੍ਹਾਂ ਸਾਰੇ ਉਮੀਦਵਾਰਾਂ ਦੇ ਨਾਂਅ ਤੈਅ ਕੀਤੇ ਗਏ ਹਨ। (Lok Sabha Election 2024)

    ਉਨ੍ਹਾਂ ਦੱਸਿਆ ਕਿ ਪਾਰਟੀ ਨੇ ਅੰਬਾਲਾ ਰਾਖਵਾਂ ਤੋਂ ਅਰੁਣ ਚੌਧਰੀ, ਸਰਸਾ ਰਾਖਵਾਂ ਤੋਂ ਕੁਮਾਰੀ ਸ਼ੈਲਜਾ, ਹਿਸਾਰ ਤੋਂ ਜੈਪ੍ਰਕਾਸ਼, ਕਰਨਾਲ ਤੋਂ ਦਿਵਿਆਂਸ਼ੂ ਬ੍ਰਦਿਰਾਜਾ, ਸੋਨੀਪਤ ਤੋਂ ਸਤਪਾਲ ਬ੍ਰਹਮਚਾਰੀ, ਭਿਵਾਨੀ ਮਹਿੰਦਰਗੜ੍ਹ ਤੋਂ ਰਾਓ ਧਨ ਸਿੰਘ, ਰੋਹਤਕ ਤੋਂ ਦੀਪੇਂਦਰ ਸਿੰਘ ਹੁੱਡਾ ਅਤੇ ਫਰੀਦਾਬਾਦ ਤੋਂ ਮਹਿੰਦਰ ਪ੍ਰਤਾਪ ਨੂੰ ਟਿਕਟ ਦਿੱਤੀ ਹੈ।

    Lok Sabha Election 2024

    Also Read : Sunam Alert: ਚੋਣ ਪ੍ਰਚਾਰ ’ਤੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

    LEAVE A REPLY

    Please enter your comment!
    Please enter your name here