Complain

ਬਲਦੇਵ ਖ਼ਿਲਾਫ਼ ਸ਼ਿਕਾਇਤ ਨਹੀਂ ਹੋਈ ਵਾਪਸ, ਫਰਜ਼ੀ ਅਰਜ਼ੀ ਅਤੇ ਦਸਤਖ਼ਤ ਵੀ ਬਲਦੇਵ ਦੀ ਸਾਜ਼ਿਸ਼!

ਆਪ ਵਿਧਾਇਕ Baldev singh ਖ਼ਿਲਾਫ਼ ਸਿਕਾਇਤਕਰਤਾ ਪੁੱਜਾ ਵਿਧਾਨ ਸਭਾ, ਵਿਧਾਇਕ ‘ਤੇ ਲਾਏ ਗੰਭੀਰ ਦੋਸ਼ ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ ‘ਤੇ ਕਾਇਮ ਸਿਮਰਨਜੀਤ ਸਿੰਘ, ਬਲਦੇਵ ਸਿੰਘ ਖ਼ਿਲਾਫ਼ ਮੰਗੀ ਕਾਰਵਾਈ ਚੰਡੀਗੜ (ਅਸ਼ਵਨੀ ਚਾਵਲਾ)। ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ ਵਾਪਸ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ। ਮਾਸਟਰ ਬਲਦੇਵ ਸਿੰਘ […]
ਦੇਸ਼  ਪੰਜਾਬ  Breaking News 

ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦਾ ਘਿਰਾਓ

ਸੰਗਰੂਰ (ਗੁਰਪ੍ਰੀਤ ਸਿੰਘ) ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਸਮਾਗਮ ‘ਚ ਪਹੁੰਚੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਉਸ ਸਮੇਂ ਬੇਰੁਜ਼ਗਾਰ ਬੀ.ਐੱਡ .ਟੈੱਟ ਪਾਸ ਅਧਿਆਪਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ, ਸਿੱਖਿਆ ਮੰਤਰੀ ਦੇ ਆਉਂਦਿਆਂ ਹੀ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕਾਂ ਨੇ ਸਮਾਗਮ ‘ਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿੱਥੇ ਪੁਲਿਸ ਪ੍ਰਸ਼ਾਸਨ ਸਿੱਖਿਆ ਮੰਤਰੀ ਨੂੰ ਬੇਰੁਜ਼ਗਾਰਾਂ ਦੀ ਸੰਘਰਸ਼ੀ ਨਾਅਰੇਬਾਜ਼ੀ […]
ਪੰਜਾਬ  Breaking News 

ਸਿੱਧੂ ਨੂੰ ਉਡੀਕ ਰਿਹਾ ਐ ਦਫ਼ਤਰ, ਦਰਜਨਾਂ ਫਾਈਲਾਂ ਰੁਕੀਆਂ, ਅਮਰਿੰਦਰ ਕੋਲ ਹੋਏਗੀ ਸ਼ਿਕਾਇਤ

ਨਵਜੋਤ ਸਿੱਧੂ ਪਿਛਲੇ 4 ਮਹੀਨਿਆਂ ਵਿੱਚ ਕੁਝ ਦਿਨ ਹੀ ਆਏ ਹਨ ਦਫ਼ਤਰ, ਫਾਈਲਾਂ ਦਾ ਰੁਕੀਆਂ ਪਿਆ ਐ ਕੰਮ ਚੰਡੀਗੜ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਦੇ ਕੰਮ ਕਰਨ ਦੇ ਸਟਾਈਲ ਤੋਂ ਕਾਂਗਰਸੀ ਮੇਅਰ ਕਾਫ਼ੀ ਜਿਆਦਾ ਔਖੇ ਹੋਏ ਬੈਠੇ ਹਨ, ਕਿਉਂਕਿ ਪਿਛਲੇ 4 ਮਹੀਨੇ ਤੋਂ ਨਵਜੋਤ ਸਿੱਧੂ ਦੀ ਦਫ਼ਤਰ ਵਿੱਚ ਹਾਜ਼ਰੀ ਨਾਂ ਦੇ ਬਰਾਬਰ ਹੋਣ ਦੇ […]
ਪੰਜਾਬ 

ਸਾੜੀ ਪਰਾਲੀ ਵਾਲੀਆਂ ਜ਼ਮੀਨਾਂ ਦੀ ਗਰਦੌਰੀ ਕਰਨ ਆਏ ਪਟਵਾਰੀ ਨੂੰ ਕਿਸਾਨਾਂ ਨੇ ਬਣਾਇਆ ਬੰਦੀ

ਸ਼ੁਰੂਆਤੀ ਦੌਰ ‘ਚ ਹੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਈ ਸਰਕਾਰ ਦੀ ਅੱਗ ਨਾ ਲਾਉਣ ਦੀ ਮੁਹਿੰਮ ਨਾਇਬ ਤਹਿਸੀਲਦਾਰ ਦੇ ਭਰੋਸੇ ਤੋਂ ਬਾਅਦ ਪਟਵਾਰੀ ਨੂੰ ਦਿੱਤਾ ਗਿਆ ਜਾਣ ਖੁਸ਼ਵੀਰ ਸਿੰਘ ਤੂਰ, ਪਟਿਆਲਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਮੁਹਿੰਮ ਸ਼ੁਰੂਆਤੀ ਦੌਰ ਵਿੱਚ ਹੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਈ […]
ਪੰਜਾਬ 

ਦਿੱਲੀ ਗਏ ਸਨ ਸ਼ਿਕਾਇਤ ਕਰਨ, ਖ਼ੁਦ ਸੁਣ ਕੇ ਆ ‘ਗੇ ਨਵਜੋਤ ਸਿੰਘ ਸਿੱਧੂ

ਰਾਹੁਲ ਗਾਂਧੀ ਨਾਲ ਕੁਝ ਮਿੰਟ ਦੀ ਹੀ ਹੋਈ ਮੁਲਾਕਾਤ (Navjot Singh Sidhu) ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਪੰਜਾਬ ਸਰਕਾਰ ਵਿੱਚ ਦਾਲ ਨਾ ਗਲਣ ਦੇ ਕਾਰਨ ਕਾਫ਼ੀ ਜ਼ਿਆਦਾ ਦੁਖੀ ਚੱਲ ਰਹੇ ਨਵਜੋਤ ਸਿੱਧੂ (Navjot Singh Sidhu) ਨੂੰ ਰਾਹੁਲ ਗਾਂਧੀ ਦੇ ਦਰਬਾਰ ਵਿੱਚ ਵੀ ਕੋਈ ਰਾਹਤ ਨਹੀਂ ਮਿਲੀ ਦੋ ਦਿਨਾਂ ਤੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ […]
ਪੰਜਾਬ 
Ad Ad Ad