ਫਰਵਰੀ 2021 ‘ਚ ਇੰਗਲੈਂਡ ਦੀ ਮੇਜਬਾਨੀ ਲਈ ਵਚਨਬੱਧ : ਗਾਂਗੁਲੀ

ਫਰਵਰੀ 2021 ‘ਚ ਇੰਗਲੈਂਡ ਦੀ ਮੇਜਬਾਨੀ ਲਈ ਵਚਨਬੱਧ : ਗਾਂਗੁਲੀ

ਨਵੀਂ ਦਿੱਲੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਰਾਜ ਦੀਆਂ ਐਸੋਸੀਏਸ਼ਨਾਂ ਨੂੰ ਪੱਤਰ ਲਿਖਿਆ ਹੈ ਕਿ ਬੋਰਡ ਭਵਿੱਖ ਦੇ ਟੂਰ ਪ੍ਰੋਗਰਾਮ ਨੂੰ ਪੂਰਾ ਕਰਨਾ ਚਾਹੁੰਦਾ ਹੈ ਅਤੇ ਅਗਲੇ ਸਾਲ ਫਰਵਰੀ ਵਿਚ ਇੰਗਲੈਂਡ ਦੀ ਮੇਜ਼ਬਾਨੀ ਲਈ ਵਚਨਬੱਧ ਹੈ। ਗਾਂਗੁਲੀ ਨੇ ਕਿਹਾ ਕਿ ਬੋਰਡ ਇਸ ਸਾਲ ਦੇ ਅੰਤ ਵਿਚ ਟੀਮ ਇੰਡੀਆ ਦੇ ਆਸਟਰੇਲੀਆ ਦੌਰੇ ਸਮੇਤ ਸੀਨੀਅਰ ਪੁਰਸ਼ ਟੀਮ ਦੇ ਭਵਿੱਖ ਦੇ ਟੂਰ ਸ਼ਡਿਊਲ ਲਈ ਵਚਨਬੱਧ ਹੈ, ਜਦਕਿ ਬੋਰਡ ਮਹਿਲਾ ਟੀਮ ਅਤੇ ਘਰੇਲੂ ਕ੍ਰਿਕਟ ਲਈ ਵਿਚਾਰ ਕਰ ਰਿਹਾ ਹੈ।

BCCI President: Wonderful, Opportunity , For Me, Ganguly

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.