ਅਜਮੇਰ (ਸੱਚ ਕਹੂੰ ਨਿਊਜ਼)| ਅੱਜ ਰਾਜਸਥਾਨ ਵਿਖੇ ਡੇਰਾ ਸੱਚਾ ਸੌਦਾ ਵਿਖੇ ਮਹਾਂ ਸਫਾਈ ਮੁਹਿੰਮ ਦੌਰਾਨ ਹਲਕਾ ਅਜਮੇਰ ਦੇ ਵਿਧਾਇਕ ਵਾਸਦੇਵ ਦੇਵਨਾਨੀ ਨੇ ਕਿਹਾ ਕਿ ਅੱਜ ਰਾਜਸਥਾਨ ਦੇ ਲੋਕਾਂ ਦੇ ਭਾਗ ਜਾਗ ਗਏ ਹਨ ਕਿਉਂਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਫ਼ਾਈ ਕਰਨ ਲਈ ਉਥੇ ਆਏ ਹੋਏ ਹਨ, ਉਨ੍ਹਾਂ ਕਿਹਾ ਕਿ ਇਸ ਵੱਡੇ ਸਫ਼ਾਈ ਅਭਿਆਨ ਨਾਲ ਸਿਰਫ਼ ਸੜਕਾਂ ਹੀ ਨਹੀਂ ਸਾਫ਼ ਹੋਣਗੀਆਂ ਬਲਕਿ ਲੋਕਾਂ ਦੇ ਮਨ ਵੀ ਸਾਫ਼ ਹੋਣਗੇ ਅਤੇ ਲੋਕਾਂ ਨੂੰ ਸਫ਼ਾਈ ਰੱਖਣ ਦਾ ਵੱਡੇ ਸੁਨੇਹਾ ਵੀ ਮਿਲੇਗਾ ਅਤੇ ਜਨ ਜਨ ਤਕ ਡੇਰਾ ਸੱਚਾ ਸੌਦਾ ਦੀ ਇਹ ਮੁਹਿੰਮ ਪਹੁੰਚੇਗੀ | (Cleanliness Campaign)
ਤਾਜ਼ਾ ਖ਼ਬਰਾਂ
Punjab Bribery Case: ਡੀਈਓ ਦਫ਼ਤਰ ਦਾ ਕਲਰਕ ਅਧਿਆਪਕ ਤੋਂ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਮੁਲਜ਼ਮ ਪਹਿਲਾਂ ਵੀ ਲੈ ਚੁੱਕਾ...
Faridkot News: ਫ਼ਰੈਂਡਜ਼ ਗੁੱਡ ਮਾਰਨਿੰਗ ਕਲੱਬ ਫ਼ਰੀਦਕੋਟ ਦੀ ਸਾਲ 2025-26 ਲਈ ਛੇ ਮੈਂਬਰੀ ਕਮੇਟੀ ਦੀ ਕੀਤੀ ਚੋਣ
Faridkot News: (ਗੁਰਪ੍ਰੀਤ ...
Medical Research: ਸੱਚਖੰਡ ਵਾਸੀ ਬੱਗਾ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਪਰਿਵਾਰ ਦੇ ਦੂਜੇ, ਪਿੰਡ ’ਚੋਂ...
Punjab Canal Break News: ਨਹਿਰ ’ਚ ਪਾੜ ਪੈਣ ਕਾਰਨ ਕਈ ਏਕੜ ਫਸਲ ਤਬਾਹ, ਮੌਕੇ ’ਤੇ ਪਹੁੰਚੇ ਕੈਬਨਿਟ ਮੰਤਰੀ
ਨਹਿਰ ਵਿੱਚ ਪਏ ਪਾੜ ਨੂੰ ਪੂਰਨ...
Car Accident: ਨਵੀਂ ਲਿਆਂਦੀ ਕਾਰ ਬੇਕਾਬੂ ਹੋ ਕੇ ਖੰਭੇ ’ਚ ਵੱਜੀ, ਜਾਨੀ ਨੁਕਸਾਨ ਤੋਂ ਬਚਾਅ
Car Accident: (ਮਨੋਜ ਗੋਇਲ)...
Najmul Hossain Shanto: ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਨਜ਼ਮੁਲ ਹੁਸੈਨ ਨੇ ਛੱਡੀ ਬੰਗਲਾਦੇਸ਼ ਦੀ ਕਪਤਾਨੀ
Najmul Hossain Shanto: ਸਪ...
Tree Plantation Awareness: ਸੁੱਖ ਘੁੰਮਣ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਨੇ ਵਿਲੱਖਣ ਉਪਰਾਲੇ
Tree Plantation Awareness...
Jamun Fruit Benefits: ਗਰਮੀਆਂ ਦਾ ਤੋਹਫ਼ਾ ਹੈ ਜਾਮੁਨ, ਸੁਆਦ ਅਤੇ ਸਿਹਤ ਦਾ ਇੱਕ ਅਨੋਖਾ ਸੰਗਮ!
Jamun Fruit Benefits: ਨਵੀ...
Pakistan Terrorist Attack News: ਪਾਕਿਸਤਾਨ ’ਚ ਆਤਮਘਾਤੀ ਹਮਲਾ, ਫੌਜੀ ਕਾਫਲੇ ਨੂੰ ਬਣਾਇਆ ਨਿਸ਼ਾਨਾ, 13 ਫੌਜੀਆਂ ਦੀ ਮੌਤ
10 ਜਵਾਨਾਂ ਸਮੇਤ 29 ਜ਼ਖਮੀ | ...
Rajasthan Railway: ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ’ਚੋਂ ਲੰਘੇਗੀ ਨਵੀਂ ਰੇਲਵੇ ਲਾਈਨ, ਜਾਣੋ ਰੂਟ…
ਜੈਪੁਰ (ਗੁਰਜੰਟ ਸਿੰਘ)। Raja...