ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News ਅਮੇਟ ਨੂੰ ਸਾਫ਼ ...

    ਅਮੇਟ ਨੂੰ ਸਾਫ਼ ਕਰਨ ਜੁਟੇ ਵੱਡੀ ਗਿਣਤੀ ਡੇਰਾ ਸ਼ਰਧਾਲੂ

    ਅਮੇਟ (ਕਾਲਾ ਸ਼ਰਮਾ)। ਅੱਜ ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ’ਚ ਝਾੜੂ ਤੇ ਬੱਠਲ-ਪੱਲੀਆਂ ਲੈ ਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੜਕਾਂ ’ਤੇ ਆ ਗਏ। ਰਾਜਸਥਾਨ ਦੇ ਅਮੇਟ ’ਚ ਸਫ਼ਾਈ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਡੇਰਾ ਸ਼ਰਧਾਲੂ। ਇੱਥੇ ਸਫ਼ਾਈ ਅਭਿਆਨ ਸ਼ੁਰੂ ਕਰਨ ਲਈ ਐੱਸਡੀਅੱੈਮ ਮੈਡਮ ਨੀਸ਼ਾ ਸ਼ਰਮਾ, ਪ੍ਰਧਾਨ ਨਗਰ ਪਾਲਿਕਾ ਕੈਲਾਸ਼ ਮੇਵਾੜਾ, ਐੱਸਐੱਚਓ ਦਫ਼ਤਰ ਦੇ ਅਧਿਕਾਰੀ ਮੁਰਾਰੀ ਦਾਸ, ਸਫ਼ਾਈ ਸੇਵਕ ਏਐੱਸਆਈ ਲਛਮਦ ਸਿੰਘ, ਸਹਾਇਕ ਗੋਪਾਲ ਜੀ, ਨਗਰ ਪ੍ਰਧਾਨ ਸੁਨੀਲ ਗਾਂਧੀ ਆਦਿ ਪਹੰੁਚੇ। ਦੇਖੋ ਤਸਵੀਰਾਂ…

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here