ਸਾਡੇ ਨਾਲ ਸ਼ਾਮਲ

Follow us

14.4 C
Chandigarh
Tuesday, February 17, 2026
More
    Home Breaking News ਚੀਨ ਦੀ ਇੱਕ ਫੈ...

    ਚੀਨ ਦੀ ਇੱਕ ਫੈਕਟਰੀ ‘ਚ ਹੋਇਆ ਧਮਾਕਾ

    China, Factory, Explosion, Two Killed, 24 Injured

    ਦੋ ਦੀ ਮੌਤ, 24 ਗੰਭੀਰ ਰੂਪ ਵਿੱਚ ਜਖਮੀ

    ਬੀਜਿੰਗ, (ਏਜੰਸੀ)।

    ਚੀਨ ਦੇ ਉੱਤਰ-ਪੂਰਬ ਪ੍ਰਾਂਤ ਜਿਲਿਨ ‘ਚ ਇੱਕ ਕਾਰ ਫੈਕਟਰੀ ‘ਚ ਧਮਾਕੇ ਨਾਲ ਘੱਟੋ-ਘੱਟ ਦੋ ਨਾਗਰਿਕਾਂ ਦੀ ਮੌਤ ਹੋ ਗਈ ਤੇ 24 ਹੋਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਸਥਾਨਿਕ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਜਿਲਿਨ ਪ੍ਰਾਂਤ ਦੇ ਡਾਨਗਫੇਂਗ ਜਿਲ੍ਹੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 11 ਵੱਜ ਕੇ 40 ਮਿੰਟ ‘ਤੇ ਹੋਇਆ। ਧਮਾਕੇ ਕਾਰਨ ਫੈਕਟਰੀ ‘ਚ ਭਿਆਨਕ ਅੱਗ ਲੱਗ ਗਹੀ। ਉਨ੍ਹਾਂ ਦੱਸਿਆ ਕਿ 220 ਤੋਂ ਵੱਧ ਫਾਇਰਬ੍ਰਿਗੇਡ ਕਰਮਚਾਰੀਆ ਤੇ 150 ਪੁਲਿਸ ਮੁਲਾਜ਼ਮ ਤੇ 80 ਮੀਡੀਆ ਕਰਮਚਾਰੀ ਹਾਦਸੇ ਵਾਲੀ ਥਾਂ ‘ਤੇ ਕੰਮ ਕਰ ਰਹੇ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here