ਚੰਡੀਗੜ੍ਹ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਜਵਾਬ ਮੰਗਿਆ ਹੈ। ਉਨ੍ਹਾਂ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਚਿੱਠੀ ਦਾ ਜਵਾਬ ਨਾ ਆਇਆ ਤਾਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼ ਕਰਨਗੇ। ਇਸ ਚਿੱਠੀ ਦਾ ਜਵਾਬ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਰੱਖੀ ਹੈ। ਇਹ ਕਾਨਫਰੰਸ ਪੰਜਾਬ ਭਵਨ ਵਿਖੇ ਸ਼ੁਰੂ ਹੋ ਚੁੱਕੀ ਹੈ। ਦੇਖਣ ਲਈ ਇਸ ਵੀਡੀਓ ’ਤੇ ਕਲਿੱਕ ਕਰੋ।
ਤਾਜ਼ਾ ਖ਼ਬਰਾਂ
Birthday News: ਧੀ ਦੇ ਜਨਮਦਿਨ ਮੌਕੇ ਖੂਨਦਾਨ ਤੇ ਲੋੜਵੰਦਾਂ ਦੀ ਕੀਤੀ ਮੱਦਦ
Birthday News: (ਵਿੱਕੀ ਕੁਮ...
GNDU Youth Festival: ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜੋਨਲ ਯੂਥ ਫੈਸਟੀਵਲ (ਜੀਸੀਏ ਜੋਨ) ਸ਼ੁਰੂ
ਵੱਡੇ ਕਲਾਕਾਰ ਪੈਦਾ ਕਰਦਾ ਹੈ ...
Railway New Blanket System: ਟ੍ਰੇਨਾਂ ’ਚ ਯਾਤਰੀਆਂ ਦੀ ਕੰਬਲ ਸੰਬੰਧੀ ਸ਼ਿਕਾਇਤ ਦੂਰ ਕਰਨ ਲਈ ਰੇਲਵੇ ਨੇ ਸ਼ੁਰੂ ਕੀਤਾ ਨਵਾਂ ਸਿਸਟਮ
Railway New Blanket Syste...
Punjab School Holidays: ਬੱਚਿਆਂ ਦੀ ਹੋਈ ਮੌਤ, ਦੀਵਾਲੀ ਮੌਕੇ ਇੰਨੇ ਦਿਨ ਬੰਦ ਰਹਿਣਗੇ ਸਕੂਲ
ਹਿਸਾਰ (ਸੱਚ ਕਹੂੰ ਨਿਊਜ਼/ਸੰਦੀ...
Punjab School Inspection: ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਨੇ ਸੰਗਤਪੁਰ ਸੋਢੀਆਂ ਸਕੂਲ ਦੀ ਕੀਤੀ ਅਚਨਚੇਤ ਚੈਕਿੰਗ
Punjab School Inspection:...
T20 World Cup 2026: ਨੇਪਾਲ ਤੇ ਓਮਾਨ ਨੇ ਕੀਤਾ ਟੀ20 ਵਿਸ਼ਵ ਕੱਪ 2026 ਲਈ ਕੁਆਲੀਫਾਈ, ਹੁਣ ਸਿਰਫ 1 ਟੀਮ ਦੀ ਜਗ੍ਹਾ ਬਾਕੀ
T20 World Cup 2026: ਸਪੋਰਟ...
Body Donation: ਜਾਂਦੇ-ਜਾਂਦੇ ਵੀ ਮਾਨਵਤਾ ਲਈ ਵੱਡਾ ਕੰਮ ਕਰ ਗਏ ਪ੍ਰੇਮੀ ਸ਼ੇਰ ਜੰਗ ਪੁਰੀ
ਸ਼ਹਿਰ ਲਹਿਰਾਗਾਗਾ ਦੇ 9ਵੇਂ ਸ...
Platform Tickets Stopped: ਦੇਸ਼ ਦੇ ਮੁੱਖ 5 ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟਾਂ ਦੀ ਵਿੱਕਰੀ ਬੰਦ, ਜਾਣੋ ਕੀ ਹੈ ਕਾਰਨ?, ਪੜ੍ਹੋ ਪੂਰੀ ਖਬਰ
Platform Tickets Stopped:...