Chemical
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਵਾਤਾਵਰਨ ਤੇ ਸਿਹਤ ਨੂੰ ਨਿਗਲ ਰਹੀਆਂ ਰਸਾਇਣਕ ਖਾਦਾਂ
Published On
By Sach Kahoon Punjabi Desk
ਭਾਰਤ ਵਿੱਚ ਖੇਤੀ ਉਤਪਾਦਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖਾਦ ਇੱਕ ਮਹੱਤਵਪੂਰਨ ਸਾਧਨ ਹੈ। ਖਾਦ ਦੀ ਕੁੱਲ ਖਪਤ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਸਥਾਨ ’ਤੇ ਹੈ ਅਤੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਐਸਏਏਆਰਸੀ) ਦੇਸ਼ਾਂ ਵਿੱਚੋਂ ਪਹਿਲੇ ਸਥਾਨ ’ਤੇ ਹੈ। ਖਾਦ ਦੀ ਵੰਡ ਅਤੇ ਵਰਤੋਂ ਨਾਲ ਸਬੰਧਤ ਸਰਕਾਰੀ ਨੀਤੀਆਂ ਵਿੱਚ ਤਬਦੀਲੀਆਂ ਨੇ ਪੌਸ਼ਟਿਕ […]
ਸੋਨੀਪਤ: ਕੈਮੀਕਲ ਫੈਕਟਰੀ ‘ਚ ਧਮਾਕਾ, 1 ਦੀ ਮੌਤ
Published On
By Sach Kahoon Punjabi Desk
-ਮ੍ਰਿਤਕ ਦੀ ਲਾਸ਼ ਹੋਏ ਕਈ ਟੁਕੜੇ -ਫੈਕਟਰੀ ਦੀ ਛੱਤ ਸੜਕ ‘ਤੇ ਜਾ ਡਿੱਗੀ ਸੋਨੀਪਤ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ‘ਚ ਸ਼ਨਿੱਚਰਵਾਰ ਦੇਰ ਰਾਤ ਨੂੰ ਇੱਕ ਕੈਮੀਕਲ ਫੈਕਟਰੀ Factory ‘ਚ ਧਮਾਕੇ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਦੱਸ […]
ਚੀਨ ‘ਚ ਰਸਾਇਣਿਕ ਪਲਾਂਟ ‘ਚ ਧਮਾਕਾ
Published On
By Sach Kahoon Punjabi Desk
22 ਜਣਿਆਂ ਦੀ ਮੌਤ ਸ਼ਿਜਿਆਝੁਆਂਗ (ਏਜੰਸੀ)। ਉੱਤਰੀ ਚੀਨ ਦੇ ਹੇਬੇਈ ਪ੍ਰਾਤ ਦੇ ਝਾਂਗਜਿਆਕੋਊ ਸ਼ਹਿਰ ‘ਚ ਇੱਕ ਰਸਾਇਣਿਕ ਪਲਾਂਟ ‘ਚ ਬੁੱਧਵਾਰ ਤੜਕੇ ਹੋਏ ਧਮਾਕੇ ‘ਚ 22 ਜਣਿਆਂ ਦੀ ਮੌਤ ਹੋ ਗਈ ਜਦੋਂਕਿ 22 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਝਾਂਗਜਿਆਕੋਊ ਸ਼ਹਿਰ ਦੇ ਸਰਕਾਰੀ ਸੂਤਰਾਂ ਮੁਤਾਬਿਕ ਇਹ ਵਿਸਫੋਟ ਸ਼ਹਿਰ ‘ਚ ਹੇਬੇਈ ਸ਼ੇਂਘੁਆ ਰਸਾਇਣਿਕ ਉਦਯੋਗ […]
ਸੀਰੀਆ ਸੈਨਿਕ ਬਣਾ ਰਹੇ ਹਨ ਰਸਾਇਣਕ ਹਥਿਆਰ: ਜੇਫਰੀ
Published On
By Sach Kahoon Punjabi Desk
ਵਾਸ਼ਿੰਗਟਨ, ਏਜੰਸੀ। ਸੀਰੀਆ ਮਾਮਲਿਆਂ ਲਈ ਅਮਰੀਕੀ ਵਿਦੇਸ਼ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਨੇ ਅੱਜ ਕਿਹਾ ਕਿ ਇਸ ਗੱਲ ਦਾ ਬਹੁਹ ਸਾਰਾ ਪ੍ਰਣਾਮ ਹੈ ਕਿ ਸੀਰੀਆਈ ਸੈਨਿਕ ਸੀਰੀਆ ਦੇ ਉੱਤਰਪੂਰਬ ਇਦਬਿਲ ਖੇਤਰ ‘ਚ ਰਸਾਇਣਕ ਹਥਿਆਰ ਬਣਾ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਦੇ ਵਿਸ਼ੇਸ਼ ਸਲਾਹਕਾਰ (ਸੀਰੀਆ ‘ਚ ਰਾਜਨੀਤਿਕ ਮਾਮਲਿਆਂ ਦੇ) ਜਿਮ ਜੇਫਰੀ ਨੇ ਕਿਹਾ, ਮੈਨੂੰ […]
ਯੂਪੀ ਵਿਧਾਨ ਸਭਾ ‘ਚੋਂ ਅਜਿਹੀ ਬਰਾਮਦ ਹੋਈ ਕਿ ਸੁਰੱਖਿਆ ਬਲਾਂ ਦੇ ਫੁੱਲ ਗਏ ਹੱਥ ਪੈਰ
Published On
By Sach Kahoon Punjabi Desk
ਸੁਰੱਖਿਆ ਕਰਮੀਆਂ ਦੇ ਫੁੱਲੇ ਹੱਥ-ਪੈਰ ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ‘ਚ ਮਿਲੇ ਬੰਬ ਦੀ ਜਾਂਚ ਚੱਲ ਹੀ ਰਹੀ ਹੈ ਕਿ ਵਿਧਾਨ ਭਵਨ ਕੰਪਲੈਕਸ ‘ਚ ਇੱਕ ਹੋਰ ਰਸਾਇਣ ਪਦਾਰਥ ਦੇ ਮਿਲਣ ਨਾਲ ਸੁਰੱਖਿਆ ਕਰਮੀਆਂ ਦੇ ਹੱਥ-ਪੈਰ ਫੁੱਲ ਗਏ ਆਨਨ-ਫਾਨਨ ‘ਚ ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਾਕਰੀ ਪਹੁੰਚੇ ਸੂਬਾ ਪੁਲਿਸ ਦੇ ਅੱਤਵਾਦੀ ਰੋਕੂ ਦਸਤੇ (ਏਟੀਐੱਸ) ਆਈ […]
