Chemical Factory Fire

Rajasthan News: ਕੈਮੀਕਲ ਫੈਕਟਰੀ ’ਚ ਭਿਆਨਕ ਅੱਗ, 7 ਮਜ਼ਦੂਰ ਜਿੰਦਾ ਸੜੇ

Rajasthan News: ਭਿਵਾੜੀ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਭਿਵਾੜੀ ਦੇ ਖੁਸਖੇੜਾ ਇੰਡਸਟਰੀਅਲ ਏਰੀਆ ’ਚ ਸੋਮਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਇੱਕ ਨਿੱਜੀ ਉਦਯੋਗਿਕ ਯੂਨਿਟ ’ਚ ਅੱਗ ਲੱਗਣ ਨਾਲ 7 ਮਜਦੂਰਾਂ ਦੀ ਦੁਖਦਾਈ ਮੌਤ ਹੋ ਗਈ, ਜਦੋਂ ਕਿ ਕਈ ਹੋਰ ਗੰਭੀਰ ਰੂਪ ’ਚ ਸੜ ਗਏ। ਪੂਰਾ ਇਲਾਕਾ ਸੋਗ ਤੇ ਦਹਿਸ਼ਤ ’ਚ ਹੈ। ਇਹ […]
Breaking News  ਰਾਜਸਥਾਨ  ਖਾਸ ਖਬਰ