Chandigarh Police

Chandigarh News: ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਨੇ ‘ਨੋ ਪਾਰਕਿੰਗ’ ਬੋਰਡ ਫੜ ਕੇ ਲੋਕਾਂ ਨੂੰ ਕੀਤਾ ਜਾਗਰੂਕ

ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਗਲਤ ਪਾਰਕਿੰਗ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਨੂੰ ਨਵਾਂ ਰੂਪ ਦਿੱਤਾ। ਮਨੀਮਾਜਰਾ ਦੀ ਐਨਏਸੀ ਮਾਰਕੀਟ ਦੀ ਪਿਛਲੀ ਸੜਕ 'ਤੇ ਇੱਕ ਮਹਿਲਾ ਸਬ-ਇੰਸਪੈਕਟਰ ਸਮੇਤ ਪੁਰਸ਼ ਪੁਲਿਸ
ਪੰਜਾਬ  ਸੂਬੇ  ਖਾਸ ਖਬਰ  ਚੰਡੀਗੜ੍ਹ 

Traffic Police: ਵਾਹਨ ਚਾਲਕ ਸਾਵਧਾਨ! ਜਲਦੀ ਕਰ ਲਵੋ ਇਹ ਕੰਮ ਨਹੀਂ ਤਾਂ…

Traffic Police: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ’ਚ ਟਰੈਫਿਕ ਪੁਲਿਸ ਨੇ ਪਿਛਲੇ ਸਾਲ 10 ਲੱਖ ਤੋਂ ਵੱਧ ਚਲਾਨ ਕੀਤੇ। ਇਨ੍ਹਾਂ ਚਲਾਨਾਂ ’ਚ 7.5 ਲੱਖ ਰੁਪਏ ਤੋਂ ਵੱਧ ਦੇ ਜੁਰਮਾਨੇ ਨਹੀਂ ਵਸੂਲੇ ਜਾ ਸਕੇ। ਇਹ ਖੁਲਾਸਾ ਆਰਟੀਆਈ ਰਾਹੀਂ ਹੋਇਆ ਹੈ। ਆਰਟੀਆਈ ਇਸ ਅਨੁਸਾਰ, 2024 ’ਚ ਕੁੱਲ 10,15,518 ਚਲਾਨ ਜਾਰੀ ਕੀਤੇ ਗਏ ਸਨ। ਇਨ੍ਹਾਂ ’ਚੋਂ ਸਿਰਫ਼ 2,61,586 […]
ਪੰਜਾਬ  Breaking News  ਖਾਸ ਖਬਰ  ਚੰਡੀਗੜ੍ਹ 

ਕਿਸਾਨ ਹੱਟ 13-13 ਦੇ ਮਾਲਕ ਨੂੰ ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫਤਾਰ

(ਅਸ਼ੋਕ ਗਰਗ) ਬਠਿੰਡਾ। ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਚੱਲ ਰਿਹਾ ਕਿਸਾਨ ਹੱਟ 13-13 ਦੇ ਮਾਲਕ ਜਗਦੇਵ ਸਿੰਘ ਖਾਲਸਾ ਨੂੰ ਚੰਡੀਗੜ੍ਹ ਪੁਲਿਸ ਨੇ ਬਠਿੰਡਾ ਤੋਂ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਕਿਸਾਨ ਹੱਟ 13-13 ਦਾ ਮਾਲਕ ਜਗਦੇਵ ਸਿੰਘ ਖਾਲਸਾ ਬਠਿੰਡਾ ਵਿਖੇ ਬੀਬੀ ਵਾਲਾ ਚੌਂਕ ਵਿੱਚ ਆਇਆ ਹੋਇਆ ਸੀ, ਜਦੋਂ ਇਸ ਦਾ ਪਤਾ ਪੀੜ੍ਹਤ ਲੋਕਾਂ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਆਪ ਵਿਧਾਇਕ ਦਾ ਚੰਡੀਗੜ੍ਹ ਪੁਲਿਸ ਨੇ ਕੱਟਿਆ ਚਲਾਨ

ਗਲਤ ਪਾਸੇ ਲਾਈ ਸੀ ਗੱਡੀ (Amandeep Singh Musafir) (ਐੱਮ.ਕੇ.ਸ਼ਾਇਨਾ) ਚੰਡੀਗੜ੍ਹ। ਚੰਡੀਗੜ੍ਹ ਪੁਲਿਸ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਦੀ ਫਿਰ ਭਾਵੇਂ ਉਹ ਕਿਸੇ ਵੀ ਖੇਤਰ ਦਾ ਬੰਦਾ ਕਿਉਂ ਨਾ ਹੋਵੇ। ਪੰਜਾਬ ਦੇ ਇੱਕ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਦਾ ਚੰਡੀਗੜ੍ਹ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੀਤਾ ਗਿਆ ਹੈ। ਅਮਨਦੀਪ […]
ਦੇਸ਼  Breaking News  ਖਾਸ ਖਬਰ 

ਲੜਕੀ ਨਾਲ ਦੁਰਵਿਹਾਰ ਦੇ ਦੋਸ਼ ‘ਚ ਵਿਕਾਸ ਬਰਾਲਾ ਗ੍ਰਿਫ਼ਤਾਰ, ਮਿਲੀ ਜਮਾਨਤ

ਸੂਬਾ ਭਾਜਪਾ ਪ੍ਰਧਾਨ ਦਾ ਪੁੱਤਰ ਹੈ ਮੁਲਜ਼ਮ ਅਨਿਲ ਕੱਕੜ, ਚੰਡੀਗੜ੍ਹ:ਹਰਿਆਣਾ ਭਾਜਪਾ ਸੂਬਾ ਪ੍ਰਧਾਨ ਬਰਾਲਾ ਲਈ ਸ਼ਨਿੱਚਰਵਾਰ  ਉਨ੍ਹਾਂ ਦੇ ਪੁੱਤਰ ਨੇ ਵੱਡੀ ਮੁਸ਼ਕਲ ਖੜ੍ਹੀ ਕਰ ਦਿੱਤੀ ਵਿਕਾਸ ਬਰਾਲਾ ਨੇ ਕਥਿਤ ਤੌਰ ‘ਤੇ ਬੀਤੀ ਰਾਤ ਸ਼ਰਾਬ ਦੇ ਨਸ਼ੇ ‘ਚ ਇੱਕ ਆਈਏਐਸ ਦੀ ਧੀ ਦੀ ਕਾਰ ਦਾ ਪਿੱਛਾ ਕੀਤਾ ਇਸ ਤੋਂ ਬਾਅਦ ਲੜਕੀ ਦੀ ਸ਼ਿਕਾਇਤ ‘ਤੇ ਪੁਲਿਸ ਨੇ […]
Breaking News  ਹਰਿਆਣਾ 
Govt Ad Sach Kahoon Helpline Sachchi Shiksha Official