championship

ਕਰਾਟੇ ਚੈਪੀਅਨਸ਼ਿਪ ਦੌਰਾਨ ਹਰਿਆਣਾ ਦੇ ਖਿਡਾਰੀ ਛਾਏ

karate championship | ਅੱਧੀ ਦਰਜਨ ਰਾਜਾਂ ਦੇ ਖਿਡਾਰੀਆਂ ਨੇ ਲਿਆ ਹਿੱਸਾ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਕਰਾਟੇ ਫੈਡਰੇਸ਼ਨ ਵੱਲੋਂ ਤੀਜੀ ਓਪਨ ਨੈਸ਼ਨਲ ਕਰਾਟੇ ਚੈਪੀਅਨਸਿਪ (karate championship) ਇੱਥੇ ਰਾਮ ਆਸ਼ਰਮ ਵਿਖੇ ਕਰਵਾਈ ਗਈ ਜਿਸ ਵਿੱਚ ਅੱਧੀ ਦਰਜਨ ਰਾਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਸਬੰਧੀ ਪੰਜਾਬ ਕਰਾਟੇ ਫੈਡਰੇਸ਼ਨ ਦੇ ਪ੍ਰਧਾਨ ਅਰਮਾਨ ਸਿੰਘ ਨੇ ਦੱਸਿਆ ਕਿ ਇਸ […]
ਖੇਡ ਮੈਦਾਨ  ਪੰਜਾਬ  ਹਰਿਆਣਾ 

ਮੋਦੀ ਕਾਲਜ ਨੇ ਪੰਜਾਬੀ ‘ਵਰਸਿਟੀ ਅੰਤਰ-ਕਾਲਜ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ

multani mal Modi College | ਮੋਦੀ ਕਾਲਜ ਨੇ ਪੰਜਾਬੀ ‘ਵਰਸਿਟੀ ਅੰਤਰ-ਕਾਲਜ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ ਪਟਿਆਲਾ, (ਸੱਚ ਕਹੂੰ ਨਿਊਜ਼)। ਮੁਲਤਾਨੀ ਮੱਲ ਮੋਦੀ ਕਾਲਜ (multani mal Modi College) ਦੀ ਰੋਡ ਸਾਈਕਲਿੰਗ ਟੀਮ (ਲੜਕੀਆਂ) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਪਿਛਲੇ ਦਿਨੀਂ ਕਰਵਾਈ ਗਈ ਸੀ। ਇਸ ਟੀਮ ਵਿੱਚ ਮੈਂਬਰ ਬਰਿਸ਼ਟੀ […]
ਪੰਜਾਬ 

ਫ਼ਰੀਦਕੋਟ ਦੇ ਪਹਿਲਵਾਨਾਂ ਨੇ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਜਿੱਤੀ

ਬਠਿੰਡਾ ਨੇ ਦੂਜਾ ਅਤੇ ਸ਼੍ਰੀ ਅਮ੍ਰਿੰਤਸਰ ਸਾਹਿਬ ਨੂੰ ਮਿਲਿਆ ਤੀਜਾ ਸਥਾਨ ਸੱਚ ਕਹੂੰ ਨਿਊਜ਼/ਫ਼ਰੀਦਕੋਟ। ਪੰਜਾਬ ਕੁਸ਼ਤੀ ਸੰਸਥਾ ਗੁਰੂਹਰਸਾਏ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਸਬ ਜੂਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਗਰੀਕੋ ਰੋਮਨ ਲੜਕੇ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ। ਇਸ ਮੌਕੇ ਫ਼ਰੀਦਕੋਟ ਜ਼੍ਹਿਲੇ ਦੇ ਪਹਿਲਾਂ ਨੇ 5 ਸੋਨ ਤਗਮੇ, 1 ਚਾਂਦੀ ਦਾ […]
ਪੰਜਾਬ 

ਅੰਗਹੀਣ ਨੌਜਵਾਨ ਨੇ ਚੰਡੀਗੜ੍ਹ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ‘ਚ ਜਿੱਤੇ ਦੋ ਤਗਮੇ

ਵਿਜੈ ਸਿੰਗਲਾ/ਭਵਾਨੀਗੜ੍ਹ। ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸੰਗਤਪੁਰਾ ਦੇ ਦਲਿਤ ਵਰਗ ਨਾਲ ਸਬੰਧਿਤ ਇੱਕ ਬਾਂਹ ਤੋਂ ਅਪਾਹਜ ਹੋਣਹਾਰ ਨੌਜਵਾਨ ਪਵਿੱਤਰ ਸਿੰਘ ਨੇ ਆਪਣੀ ਜੇਤੂ ਲੜੀ ਜਾਰੀ ਰੱਖਦਿਆਂ ਚੰਡੀਗੜ੍ਹ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ਵਿੱਚ 2 ਤਗਮੇ ਜਿੱਤੇ। Chandigarh 30 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ 46 ਵਿਖੇ ਹੋਈ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਂਦਿਆਂ ਨੌਜਵਾਨ ਇੱਕ ਬਾਂਹ ਤੋਂ ਅਪਾਹਜ ਅਥਲੀਟ […]
ਖੇਡ ਮੈਦਾਨ 

ਖੇਡ ਮੰਤਰੀ ਨੇ ਸ਼ਾਟਗਨ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਇਨਾਮ ਵੰਡੇ

ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਦਿਲਚਸਪੀ ਹੋਰ ਵਧਾਉਣੀ ਚਾਹੀਦੀ ਹੈ: ਸੋਢੀ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਨਿਊ ਮੋਤੀ ਬਾਗ ਗਨ ਕਲੱਬ ਵਿੱਚ ਕਰਵਾਏ ਗਏ ਤੀਜ਼ੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਦੂਜੀ ਸ਼ਾਟਗਨ ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਮੌਕੇ ਪਹੁੰਚੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਸ਼੍ਰੀ […]
ਪੰਜਾਬ 

ਸੀਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਸੁਖਜੀਤ ਮਾਨ/ਜਲੰਧਰ।  51ਵੀਂ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਮਹਿਲ ਸਿੰਘ ਭੁੱਲਰ ਇੰਡੋਰ ਸਟੇਡੀਅਮ ਪੀਏਪੀ ਜਲੰਧਰ ਵਿਖੇ ਅੱਜ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਈ ਇਸ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਸਾਬਕਾ ਡੀਜੀਪੀ ਪੰਜਾਬ ਮਹਿਲ ਸਿੰਘ ਭੁੱਲਰ ਨੇ ਕੀਤਾ ਪੰਜਾਬ ਕੁਸਤੀ ਸੰਸਥਾ ਦੇ ਪ੍ਰਧਾਨ ਪਦਮ ਸ੍ਰੀ ਕਰਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਗਰੀਕੋ ਰੋਮਨ ਸਟਾਈਲ ਅਤੇ ਮਹਿਲਾ ਵਰਗ […]
ਖੇਡ ਮੈਦਾਨ  ਪੰਜਾਬ 

ਮੋਦੀ ਕਾਲਜ ਨੇ ਪੰਜਾਬੀ ‘ਵਰਸਿਟੀ ਅੰਤਰ-ਕਾਲਜ ਬਾਕਸਿੰਗ ਚੈਂਪੀਅਨਸ਼ਿਪ ਜਿੱਤੀ

ਖੁਸ਼ਵੀਰ ਸਿੰਘ ਤੂਰ/ਪਟਿਆਲਾ, 5 ਅਕਤੂਬਰ।  ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਕਰਵਾਈ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬਾਕਸਿੰਗ (ਲੜਕੀਆਂ) ਚੈਂਪੀਅਨਸ਼ਿਪ ਅੱਜ ਹੋਈ। ਇਨ੍ਹਾਂ ਮੁਕਾਬਲਿਆਂ ਵਿੱਚ ਮੇਜਬਾਨ ਕਾਲਜ ਦੀਆਂ ਖਿਡਾਰਣਾਂ ਨੇ ਆਪਣੇ ਵਿਰੋਧੀਆਂ ਨੂੰ ਪਛਾੜਦਿਆਂ ਓਵਰ-ਆਲ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਪ੍ਰਤਿਯੋਗਿਤਾ ਦਾ ਉਦਘਾਟਨ ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਕੀਤਾ ਗਿਆ। ਸਮਾਪਤੀ ਸਮਾਰੋਹ ਦੀ […]
ਖੇਡ ਮੈਦਾਨ  ਸੂਬੇ  ਪੰਜਾਬ 

ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ: ਭਾਰਤੀ ਮਿਕਸਡ ਰਿਲੇਅ ਟੀਮ ਫਾਈਨਲ ‘ਚ

ਮਿਲਿਆ ਟੋਕੀਓ ਦਾ ਟਿਕਟ ਦੋਹਾ | ਭਾਰਤ ਦੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ‘ਚ ਫਾਈਨਲ ਲਈ ਕੁਆਲੀਫਾਈ ਕਰ ਲਿਆ ਅਤੇ ਨਾਲ ਹੀ ਟੋਕੀਓ ਓਲੰਪਿਕ 2020 ਦੀ ਟਿਕਟ ਵੀ ਹਾਸਲ ਕਰ ਲਈ ਭਾਰਤੀ ਤਿਕੜੀ ਨੇ ਤਿੰਨ ਮਿੰਟ 1614 ਸਕਿੰਟ ਦਾ ਸੈਸ਼ਨ ਦਾ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਿਆ ਅਤੇ […]
ਖੇਡ ਮੈਦਾਨ 

ਪੰਜਾਬ ਪੱਧਰੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ

ਲੌਂਗੋਵਾਲ (ਸੱਚ ਕਹੂੰ ਨਿਊਜ਼)। 65ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅਧੀਨ ਵਾਲੀਬਾਲ ਚੈਂਪੀਅਨਸ਼ਿਪ ਅੰਡਰ-19 ਮੁੰਡੇ ਅਤੇ ਕੁੜੀਆਂ ਪਿੰਡ ਸ਼ੇਰੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁਰੂ ਹੋ ਗਈ ਹੈ ਜਿਸ ਦਾ ਉਦਘਾਟਨ ਹਲਕਾ ਸੁਨਾਮ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਕੀਤਾ ਉਨ੍ਹਾਂ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਇਸ ਉਪਰਾਲੇ ਦੀ ਵਧਾਈ ਦਿੱਤੀ […]
ਸੂਬੇ  ਪੰਜਾਬ 

ਸੰਗਰੂਰ ‘ਚ 5 ਰੋਜ਼ਾ ਜ਼ਿਲਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਦਾ ਉਦਘਾਟਨ

ਸੰਗਰੂਰ (ਗੁਰਪ੍ਰੀਤ ਸਿੰਘ)। ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੁੜ ਕੇ ਪੂਰੀ ਮਿਹਨਤ ਅਤੇ ਲਗਨ ਨਾਲ ਪ੍ਰਾਪਤੀਆਂ ਦਰਜ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਖੇਡਾਂ ਜਿੱਥੇ ਸਾਡੇ ਸਰੀਰ ਨੂੰ ਨਿਰੋਗ ਰੱਖਣ ਲਈ ਲਾਹੇਵੰਦ ਹੁੰਦੀਆਂ ਹਨ ਉਥੇ ਹੁਨਰਮੰਦ ਖਿਡਾਰੀ ਆਪਣੀ ਖੇਡ ਪ੍ਰਤਿਭਾ ਨਾਲ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਆਪਣੀ ਪਹਿਚਾਣ ਵੀ ਬਣਾ ਲੈਂਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ […]
ਖੇਡ ਮੈਦਾਨ  ਪੰਜਾਬ 

ਨਿਊਜ਼ੀਲੈਂਡ ਨੇ ਟੀ20 ‘ਚ ਰੋਕਿਆ ਭਾਰਤ ਦਾ ਜੇਤੂ ਰਥ

ਆਖਰੀ ਮੁਕਾਬਲਾ ਚਾਰ ਦੌੜਾਂ ਨਾਲ ਹਾਰਿਆ ਭਾਰਤ, ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂਅ ਕੀਤੀ ਹੈਮਿਲਟਨ | ਭਾਰਤ ਦਾ ਟੀ20 ‘ਚ 10 ਸੀਰੀਜ਼ ਤੋਂ ਚੱਲਿਆ ਆ ਰਿਹਾ ਅਜੇਤੂ ਰਥ ਨਿਊਜ਼ੀਲੈਂਡ ਖਿਲਾਫ ਤੀਜੇ ਤੇ ਆਖਰੀ ਟੀ20 ਮੁਕਾਬਲੇ ‘ਚ ਐਤਵਾਰ ਨੂੰ ਚਾਰ ਦੌੜਾਂ ਦੀ ਹਾਰ ਨਾਲ ਰੁਕ ਗਿਆ ਨਿਉਜ਼ੀਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ […]
ਖੇਡ ਮੈਦਾਨ 

ਵਿਨੇਸ਼, ਸਾਕਸ਼ੀ ਨੇ ਜਿੱਤਿਆ ਸੋਨਾ

ਵਿਨੇਸ਼ ਨੇ ਛੇਵੇਂ ਰਾਸ਼ਟਰੀ ਖ਼ਿਤਾਬ ਦੀ ਰਾਹ ‘ਚ ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਦੋ ਅੰਕ ਗੁਆਏ ਗੋਂਡਾ(ਉੱਤਰ ਪ੍ਰਦੇਸ਼), 1 ਦਸੰਬਰ ਦੇਸ਼ ਦੀਆਂ ਦੋ ਮੋਢੀ ਮਹਿਲਾ ਪਹਿਲਵਾਨਾਂ ਵਿਨੇਸ਼ ਫੋਗਾਟ (57 ਕਿਗ੍ਰਾ) ਅਤੇ ਸਾਕਸ਼ੀ ਮਲਿਕ (62 ਕਿਗ੍ਰਾ) ਨੇ ਇੱਥੇ ਸਮਾਪਤ ਟਾਟਾ ਮੋਟਰਜ਼ 62ਵੀਂ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ‘ਚ ਆਪਣੇ-ਆਪਣੇ ਭਾਰ ਵਰਗ ‘ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ […]
Breaking News  ਖੇਡ ਮੈਦਾਨ