Champions Trophy 2025
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Champions Trophy 2025: ਭਾਰਤ ਦੇ ਚੈਂਪੀਅਨਜ਼ ਟਰਾਫੀ ਜਿੱਤਣ ’ਤੇ ਅਮਿਤਾਭ ਬੱਚਨ ਸਮੇਤ ਸਿਤਾਰਿਆਂ ਨੇ ਇੰਜ ਮਨਾਇਆ ਜਸ਼ਨ
Published On
By Sach Kahoon Punjabi Desk
Champions Trophy 2025: ਮੁੰਬਈ, (ਆਈਏਐਨਐਸ)। ਭਾਰਤੀ ਕ੍ਰਿਕਟ ਟੀਮ ਨੇ ਦੁਬਈ ਵਿੱਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤੀ। ਟੀਮ ਇੰਡੀਆ ਦੀ ਵੱਡੀ ਜਿੱਤ ‘ਤੇ ਫਿਲਮੀ ਸਿਤਾਰਿਆਂ ਦੀ ਖੁਸ਼ੀ ਦੇਖਣਯੋਗ ਸੀ। ਵਰੁਣ ਧਵਨ, ਅਮਿਤਾਭ ਬੱਚਨ, ਅਨੁਪਮ ਖੇਰ, ਰਾਮ ਚਰਨ, ਨੇਹਾ ਧੂਪੀਆ ਅਤੇ ਹੋਰ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟਾਂ ਸਾਂਝੀਆਂ ਕੀਤੀਆਂ ਅਤੇ […]
Lockie Ferguson Injury: ਨਿਊਜੀਲੈਂਡ ਦੇ ਲੌਕੀ ਫਰਗੂਸਨ ਚੈਂਪੀਅਨਜ਼ ਟਰਾਫੀ ਤੋਂ ਬਾਹਰ, ਹੈਮਸਟ੍ਰਿੰਗ ਖਿਚਾਅ ਤੋਂ ਪੀੜਤ
Published On
By Sach Kahoon Punjabi Desk
ਭਲਕੇ ਨਿਊਜੀਲੈਂਡ ਦਾ ਓਪਨਿੰਗ ਮੈਚ | Lockie Ferguson Injury ਸਪੋਰਟਸ ਡੈਸਕ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਹੈਮਸਟ੍ਰਿੰਗ ਦੇ ਖਿਚਾਅ ਕਾਰਨ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਕਾਇਲ ਜੈਮੀਸਨ ਨੂੰ ਮੌਕਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਚੈਂਪੀਅਨਜ਼ ਟਰਾਫੀ ਦਾ ਉਦਘਾਟਨੀ ਮੈਚ ਬੁੱਧਵਾਰ, 19 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਖੇਡਣ ਵਾਲਾ ਹੈ। ਅਜਿਹੀ ਸਥਿਤੀ […]
Champions Trophy 2025: ਚੈਂਪੀਅਨਜ਼ ਟਰਾਫੀ ਦੀ ਇਨਾਮੀ ਰਾਸ਼ੀ ’ਚ ਵਾਧਾ, ਜਾਣੋ ਕਿਹੜੀ ਟੀਮ ਨੂੰ ਕਿੰਨੇ ਪੈਸੇ ਮਿਲਣਗੇ
Published On
By Sach Kahoon Punjabi Desk
Champions Trophy 2025: ਸਪੋਰਟਸ ਡੈਸਕ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਸ਼ੁੱਕਰਵਾਰ ਨੂੰ ਚੈਂਪੀਅਨਜ਼ ਟਰਾਫੀ 2025 ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ। ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ ਪਾਕਿਸਤਾਨ ’ਚ ਸ਼ੁਰੂ ਹੋਣ ਜਾ ਰਹੀ ਹੈ। ਇਸ ’ਚ 8 ਟੀਮਾਂ ਹਿੱਸਾ ਲੈਣਗੀਆਂ। ਇਸ ਐਡੀਸ਼ਨ ਦੇ ਚੈਂਪੀਅਨ ਨੂੰ ਇਸ ਵਾਰ 19.46 ਕਰੋੜ ਰੁਪਏ ਤੇ ਉਪ ਜੇਤੂ ਨੂੰ 9.72 ਕਰੋੜ […]
Champions Trophy: ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ’ਚ ਬਦਲਾਅ, ਬੁਮਰਾਹ ਤੇ ਜਾਇਸਵਾਲ ਬਾਹਰ, ਹਰਸ਼ਿਤ ਰਾਣਾ ਨੂੰ ਮੌਕਾ
Published On
By Sach Kahoon Punjabi Desk
Champions Trophy: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ ਸ਼ੁਰੂ ਹੋਣ ’ਚ ਬਹੁਤਾ ਸਮਾਂ ਨਹੀਂ ਬਚਿਆ ਹੈ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ 19 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਤੋਂ ਪਹਿਲਾਂ ਅਪਡੇਟ ਕੀਤੀ ਟੀਮ ਦਾ ਐਲਾਨ ਕੀਤਾ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਿੱਠ ਦੀ ਸੱਟ ਕਾਰਨ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਨੌਜਵਾਨ […]
Jasprit Bumrah: ਬੁਮਰਾਹ ਦੀ ਫਿਟਨੈਸ ’ਤੇ ਕੰਮ ਕਰ ਰਹੇ 3 ਮਾਹਿਰ, ਬੈਂਗਲੁਰੂ ’ਚ ਰਿਹੈਬ ਜਾਰੀ
Published On
By Sach Kahoon Punjabi Desk
ਅੱਜ ਚੈਂਪੀਅਨਜ਼ ਟਰਾਫੀ ਟੀਮ ’ਚ ਬਦਲਾਅ ਦੀ ਆਖਿਰੀ ਤਰੀਕ Jasprit Bumrah: ਸਪੋਰਟਸ ਡੈਸਕ। ਬੀਸੀਸੀਆਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਮੇਂ ਸਿਰ ਫਿੱਟ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਬੰਗਲੁਰੂ ’ਚ ਨੈਸ਼ਨਲ ਕ੍ਰਿਕੇਟ ਅਕੈਡਮੀ ’ਚ 3 ਮਾਹਿਰਾਂ ਦੀ ਟੀਮ ਬੁਮਰਾਹ ਦੀ ਫਿਟਨੈਸ ’ਤੇ ਲਗਾਤਾਰ ਕੰਮ ਕਰ ਰਹੀ ਹੈ। ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ […]
Jasprit Bumrah: ਬੁਮਰਾਹ ਦੀ ਸੱਟ ਦਾ ਹੋਇਆ ਸਕੈਨ, 24 ਘੰਟਿਆਂ ’ਚ ਆਵੇਗੀ ਰਿਪੋਰਟ
Published On
By Sach Kahoon Punjabi Desk
ਅਸਟਰੇਲੀਆ ਦੌਰੇ ਦੌਰਾਨ ਹੋਏ ਸਨ ਜ਼ਖਮੀ ਚੈਂਪੀਅਨਜ਼ ਟਰਾਫੀ ਟੀਮ ਦਾ ਹਨ ਹਿੱਸਾ | Jasprit Bumrah ਸਪੋਰਟਸ ਡੈਸਕ। Jasprit Bumrah: ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਪਿੱਠ ਦੀ ਸੱਟ ਦਾ ਸ਼ੁੱਕਰਵਾਰ ਨੂੰ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ਵਿਖੇ ਸਕੈਨ ਕੀਤਾ ਗਿਆ। ਉਨ੍ਹਾਂ ਦੀ ਰਿਪੋਰਟ ਅਗਲੇ 24 ਘੰਟਿਆਂ ’ਚ ਆ ਜਾਵੇਗੀ। ਇਸ ਤੋਂ ਬਾਅਦ, ਸੈਂਟਰ ਆਫ਼ ਐਕਸੀਲੈਂਸ ਦੇ ਮਾਹਿਰ […]
Champions Trophy 2025: ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ ਅੱਜ, ਇਨ੍ਹਾਂ ਖਿਡਾਰੀਆਂ ਦੀ ਜਗ੍ਹਾ ਪੱਕੀ, ਕੌਣ ਬਣੇਗਾ ਉਪ-ਕਪਤਾਨ?
Published On
By Sach Kahoon Punjabi Desk
ਰੋਹਿਤ-ਕੋਹਲੀ ਦੀ ਜਗ੍ਹਾ ਪੱਕੀ | Champions Trophy 2025 ਬੁਮਰਾਹ ਤੇ ਕੁਲਦੀਪ ਯਾਦਵ ਦੀ ਚੋਣ ਫਿਟਨੈਸ ’ਤੇ | Champions Trophy 2025 Champions Trophy 2025: ਸਪੋਰਟਸ ਡੈਸਕ। ਕ੍ਰਿਕੇਟ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਚੈਂਪੀਅਨਜ਼ ਟਰਾਫੀ 2025 ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਸ ਵਿੱਚ 8 ਟੀਮਾਂ ਹਿੱਸਾ ਲੈ ਰਹੀਆਂ ਹਨ। 8 ਟੀਮਾਂ […]
BCCI: ਚੈਂਪੀਅਨਜ਼ ਟਰਾਫੀ ਤੋਂ ਬਾਅਦ ਕੋਚ ਗੰਭੀਰ ਦੇ ਭਵਿੱਖ ਦੀ ਸਮੀਖਿਆ ਕਰੇਗਾ BCCI !
Published On
By Sach Kahoon Punjabi Desk
ਭਾਰਤੀ ਟੀਮ ’ਚ ਨਹੀਂ ਚੱਲ ਰਿਹੈ ਸਭ ਕੁੱਝ ਠੀਕ? | BCCI BCCI: ਸਪੋਰਟਸ ਡੈਸਕ। ਜਦੋਂ ਤੋਂ ਭਾਰਤੀ ਟੀਮ ਅਸਟਰੇਲੀਆਈ ਟੀਮ ਤੋਂ 5 ਮੈਚਾਂ ਦੀ ਟੈਸਟ ਸੀਰੀਜ਼ ਹਾਰ ਕੇ ਆਈ ਹੈ, ਉਦੋਂ ਤੋਂ ਟੀਮ ’ਚ ਸਭ ਕੁਝ ਠੀਕ ਨਹੀਂ ਹੈ। ਜਿੱਥੇ ਸਾਬਕਾ ਕ੍ਰਿਕੇਟਰਾਂ ਤੇ ਪ੍ਰਸ਼ੰਸਕਾਂ ਨੇ ਟੀਮ ਦੇ ਖਿਡਾਰੀਆਂ ਤੇ ਮੁੱਖ ਕੋਚ ਗੌਤਮ ਗੰਭੀਰ ਨੂੰ ਨਿਸ਼ਾਨਾ […]
Team India: ਕੀ ਇੰਗਲੈਂਡ ਖਿਲਾਫ਼ ਸੀਰੀਜ਼ ’ਚ ਨਹੀਂ ਖੇਡਣਗੇ KL ਰਾਹੁਲ? ਇਹ ਕਾਰਨ ਆਇਆ ਸਾਹਮਣੇ
Published On
By Sach Kahoon Punjabi Desk
ਸਪੋਰਟਸ ਡੈਸਕ। Team India: ਅਸਟਰੇਲੀਆ ਖਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ ਹਾਰਨ ਤੋਂ ਬਾਅਦ, ਭਾਰਤੀ ਟੀਮ ਹੁਣ ਸੀਮਤ ਓਵਰਾਂ ਦੇ ਫਾਰਮੈਟ ਦੀ ਤਿਆਰੀ ’ਚ ਰੁੱਝੀ ਹੋਈ ਹੈ। ਭਾਰਤ ਇਸ ਮਹੀਨੇ ਦੇ ਆਖਰ ’ਚ ਇੰਗਲੈਂਡ ਵਿਰੁੱਧ ਟੀ-20 ਤੇ ਵਨਡੇ ਸੀਰੀਜ਼ ਖੇਡਣ ਵਾਲਾ ਹੈ ਜਿਸ ਲਈ ਭਾਰਤੀ ਟੀਮ ਦਾ ਐਲਾਨ ਅਗਲੇ ਕੁਝ ਦਿਨਾਂ ’ਚ ਕੀਤਾ ਜਾ ਸਕਦਾ […]
Champions Trophy 2025: ਇਸ ਦੇਸ਼ ’ਚ ਖੇਡਿਆ ਜਾਵੇਗਾ ਭਾਰਤ-ਪਾਕਿਸਤਾਨ ਵਿਚਕਾਰ ਚੈਂਪੀਅਨਜ਼ ਟਰਾਫੀ ਦਾ ਮੁਕਾਬਲਾ, ਤਰੀਕ ਹੋਈ ਫਾਈਨਲ
Published On
By Sach Kahoon Punjabi Desk
ਭਾਰਤ-ਪਾਕਿਸਤਾਨ ਮੈਚ 23 ਫਰਵਰੀ ਨੂੰ ਹੋਵੇਗਾ | Champions Trophy 2025 ਜੇਕਰ ਭਾਰਤ ਸੈਮੀਫਾਈਨਲ ਜਾਂ ਫਾਈਨਲ ’ਚ ਪਹੁੰਚਿਆ ਤਾਂ ਉਹ ਮੈਚ ਵੀ ਯੂਏਈ ’ਚ ਹੀ ਹੋਣਗੇ ਸਪੋਰਟਸ ਡੈਸਕ। Champions Trophy 2025: ਚੈਂਪੀਅਨਸ ਟਰਾਫੀ ’ਚ ਭਾਰਤ ਤੇ ਪਾਕਿਸਤਾਨ ਦਾ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ। ਇਹ ਮਹਾਨ ਮੈਚ ਯੂਏਈ ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾਵੇਗਾ। ਪਾਕਿਸਤਾਨ […]
Champions Trophy 2025: ਚੈਂਪੀਅਨਜ਼ ਟਰਾਫੀ ਪਾਕਿਸਤਾਨ ’ਚ ਹੋਵੇਗੀ ਜਾਂ ਨਹੀਂ, ਫੈਸਲਾ ਇਸ ਦਿਨ
Published On
By Sach Kahoon Punjabi Desk
29 ਨੂੰ ਆਵੇਗਾ ਫੈਸਲਾ | Champions Trophy 2025 ਸਪੋਰਟਸ ਡੈਸਕ। Champions Trophy 2025: ਅਗਲੇ ਸਾਲ ਫਰਵਰੀ ’ਚ ਹੋਣ ਵਾਲੀ ਚੈਂਪੀਅਨਸ ਟਰਾਫੀ ਪਾਕਿਸਤਾਨ ’ਚ ਹੋਵੇਗੀ ਜਾਂ ਨਹੀਂ ਇਸ ’ਤੇ ਫੈਸਲਾ 29 ਨਵੰਬਰ ਨੂੰ ਲਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਆਈਸੀਸੀ ਨੇ ਦੁਬਈ ਵਿੱਚ ਬੋਰਡ ਦੀ ਮੀਟਿੰਗ ਬੁਲਾਈ ਹੈ। ਪਾਕਿਸਤਾਨ ਨੂੰ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਦਾ ਮੌਕਾ ਮਿਲਣ […]
Champions Trophy 2025: 72 ਘੰਟੇ ਭਾਰੀ….ਚੈਂਪੀਅਨਜ਼ ਟਰਾਫੀ ’ਤੇ ਵੱਡਾ ਅਪਡੇਟ
Published On
By Sach Kahoon Punjabi Desk
ਪਾਕਿਸਤਾਨ ਤੋਂ ਖੁੰਝ ਸਕਦੀ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਜੇਕਰ ਭਾਰਤ ਨੇ ਜਵਾਬ ਦਿੱਤਾ ਤਾਂ ਸ਼੍ਰੀਲੰਕਾ ਜਾਂ ਦੁਬਈ ’ਚ ਹੋਵੇਗਾ ਟੂਰਨਾਮੈਂਟ ICC ਦੀ ਭਲਕੇ ਸ਼੍ਰੀਲੰਕਾ ’ਚ ਹੈ ਅਹਿਮ ਮੀਟਿੰਗ ਸਪੋਰਟਸ ਡੈਸਕ। ਪਾਕਿਸਤਾਨ ਕ੍ਰਿਕੇਟ ਬੋਰਡ ਲਈ ਆਉਣ ਵਾਲੇ 72 ਘੰਟੇ ਭਾਰੀ ਰਹਿਣ ਵਾਲੇ ਹਨ। ਕਿਉਂਕਿ 72 ਘੰਟਿਆਂ ਬਾਅਦ ਆਈਸੀਸੀ ਦੀ ਸ਼੍ਰੀਲੰਕਾ ’ਚ ਅਹਿਮ ਮੀਟਿੰਗ ਹੈ। ਜਿਸ […]
