ਸਾਡੇ ਨਾਲ ਸ਼ਾਮਲ

Follow us

9.5 C
Chandigarh
Sunday, January 18, 2026
More
    Home ਇੱਕ ਨਜ਼ਰ ਚੈਂਪੀਅਨ ਨਡਾਲ ...

    ਚੈਂਪੀਅਨ ਨਡਾਲ ਬਾਹਰ, ਜੋਕੋਵਿਚ ਸੈਮੀਫਾਈਨਲ ‘ਚ

    ਚੈਂਪੀਅਨ ਨਡਾਲ ਬਾਹਰ, ਜੋਕੋਵਿਚ ਸੈਮੀਫਾਈਨਲ ‘ਚ

    ਰੋਮ। ਡਿਫੈਂਸਿੰਗ ਚੈਂਪੀਅਨ ਅਤੇ ਦੂਜਾ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੂੰ ਸ਼ਨਿੱਚਰਵਾਰ ਨੂੰ ਇਟਲੀ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਚੋਟੀ ਦੇ ਦਰਜਾ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸਖਤ ਟੱਕਰ ਨਾਲ ਜਿੱਤੇ ਸੈਮੀਫਾਈਨਲ ‘ਚ ਦਾਖਲ ਹੋਇਆ। ਨੌਂ ਵਾਰ ਦੇ ਚੈਂਪੀਅਨ ਮੰਨੇ ਜਾਣ ਵਾਲੇ ਨਡਾਲ ਨੂੰ ਅਰਜਨਟੀਨਾ ਦੇ ਅੱਠਵੇਂ ਦਰਜਾ ਪ੍ਰਾਪਤ ਡਿਏਗੋ ਸ਼ਵਾਰਟਸਮੈਨ ਨੇ 6-22,7-5 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.