Cause
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਮੀਟਿੰਗ ਲਈ ਨਹੀਂ ਦਿੱਤਾ ਸੱਦਾ, ਧਰਨੇ ‘ਤੇ ਬੈਠੇ ਬੈਂਸ ਭਰਾਂ
Published On
By Sach Kahoon Punjabi Desk
ਲਗਾਤਾਰ 4 ਘੰਟੇ ਤੋਂ ਜਿਆਦਾ ਸਮਾਂ ਧਰਨੇ ‘ਤੇ ਬੈਠੇ ਰਹੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਅਤੇ ਅਹੁਦੇਦਾਰ ਪੰਜਾਬ ਵਿੱਚ ਵਿਧਾਇਕਾਂ ਦੀ ਗਿਣਤੀ ਦੇ ਤੌਰ ‘ਤੇ ਭਾਜਪਾ ਦੇ ਬਰਾਬਰ ਰਖਦੀ ਐ ਰੁਤਬਾ, 2 ਹਨ ਵਿਧਾਇਕ ਚੰਡੀਗੜ, (ਅਸ਼ਵਨੀ ਚਾਵਲਾ)। ਆਲ ਪਾਰਟੀ ਮੀਟਿੰਗ ਵਿੱਚ ਲੋਕ ਇਨਸਾਫ਼ ਪਾਰਟੀ ਨੂੰ ਸੱਦਾ ਹੀ ਨਹੀਂ ਭੇਜਿਆ ਗਿਆ, ਜਦੋਂਕਿ ਇਸ ਆਲ ਪਾਰਟੀ ਵਿੱਚ […]
ਟਿੱਡੀ ਦਲ ਬਣਿਆ ਕਿਸਾਨ ਦੀ ਮੌਤ ਦਾ ਕਾਰਨ
Published On
By Sach Kahoon Punjabi Desk
ਖ਼ਰਾਬ ਫ਼ਸਲ ਦੇਖ ਕੇ ਦਿਲ ਦਾ ਦੌਰਾ ਪੈਣ ਨਾਲ ਮੌਤ | Grasshopper ਬਾੜਮੇਰ (ਏਜੰਸੀ)। ਰਾਜਸਥਾਨ ਦੇ ਬਾੜਮੇਰ ਅਤੇ ਜੈਸਲਮੇਰ ‘ਚ ਟਿੱਡੀਆਂ Grasshopper ਸਿਰਫ਼ ਫਸਲ ਨੂੰ ਨੁਕਸਾਨ ਨਹੀਂ ਪਹੁੰਚ ਰਹੀਆਂ ਸਗੋਂ ਕਿਸਾਨਾਂ ਦੀ ਮੌਤ ਦਾ ਕਾਰਨ ਵੀ ਬਣ ਰਹੀਆਂ ਹਨ। ਬਾਲੋਤਰਾ ‘ਚ ਕਿਟਨੌੜ ਪਿੰਡ ਦੇ ਰਹਿਣ ਵਾਲੇ ਕਿਸਾਨ ਭਾਗਾਰਾਮ (38) ਨੇ ਜਦੋਂ ਆਪਣੀ ਫਸਲ ‘ਤੇ ਟਿੱਡੀਆਂ […]
ਆਰਥਿਕ ਮੰਦੀ ਦਾ ਸ਼ਿਕਾਰ ਲੋਕਾਂ ਦੀ ਦੁਸ਼ਮਣ ਬਣੀ ਕੇਂਦਰ ਤੇ ਸੂਬਾ ਸਰਕਾਰ : Harpal Cheema
Published On
By Sach Kahoon Punjabi Desk
ਕਿਹਾ, 7 ਜਨਵਰੀ ਨੂੰ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਲਹਿਰਾਗਾਗਾ (ਤਰਸੇਮ ਸਿੰਘ ਬਬਲੀ) ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਨਵੇਂ ਸਾਲ ਦੇ ਸ਼ੁਰੂ ਵਿੱਚ ਹੀ ਲੋਕਾਂ ਨੂੰ ਮਹਿੰਗਾਈ ਦਾ ਤੋਹਫਾ ਦੇ ਕੇ ਝਟਕਾ ਦਿੱਤਾ ਗਿਆ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦੇ ਨੇਤਾ ਹਰਪਾਲ ਸਿੰਘ ਚੀਮਾ (Harpal Cheema) ਨੇ […]
ਲੰਬਿਤ ਪਏ ਮਾਮਲਿਆਂ ਦਾ ਕਾਰਨ ਵਧਦੀ ਹੋਈ ਜਨਸੰਖਿਆ: Justice Rajan Gupta
Published On
By Sach Kahoon Punjabi Desk
Justice Rajan Gupta ਨੇ ਕੀਤਾ ਬਾਰ ਲਾਇਬਰੇਰੀ ਦਾ ਉਦਘਾਟਨ ਨਾਭਾ, (ਤਰੁਣ ਕੁਮਾਰ ਸ਼ਰਮਾ) । ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਜਸਟਿਸ ਰਾਜਨ ਗੁਪਤਾ ਨੇ ਅੱਜ ਨਾਭਾ ਦੇ ਕਚਿਹਰੀ ਕੰਪਲੈਕਸ ਵਿਖੇ ਬਾਰ ਲਾਇਬਰੇਰੀ ਦਾ ਉਦਘਾਟਨ ਕੀਤਾ। ਇਸ ਮੌਕੇ ਜਸਟਿਸ ਰਾਜਨ ਗੁਪਤਾ ਨੇ ਕਿਹਾ ਕਿ ਬਾਰ ਲਾਇਬਰੇਰੀ ਵਿੱਚ ਵਕੀਲ ਭਾਈਚਾਰਾ ਜਿੱਥੇ ਆਪਸ ਵਿੱਚ ਵਿਚਾਰ-ਵਟਾਂਦਰਾ ਕਰ […]
Factory Fire: ਭੀੜੀਆਂ ਗਲੀਆਂ ਕਾਰਨ ਜ਼ਿਆਦਾ ਮੌਤਾਂ ਹੋਈਆਂ
Published On
By Sach Kahoon Punjabi Desk
Factory Fire: ਭੀੜੀਆਂ ਗਲੀਆਂ ਕਾਰਨ ਜ਼ਿਆਦਾ ਮੌਤਾਂ ਹੋਈਆਂ ਦਿੱਲੀ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਨੇ ਦੱਸਿਆ ਜ਼ਿਆਦਾ ਮੌਤਾਂ ਦਾ ਕਾਰਨ ਨਵੀਂ ਦਿੱਲੀ, ਏਜੰਸੀ। ਦਿੱਲੀ ਦੀ ਅਨਾਜ ਮੰਡੀ ‘ਚ ਸਥਿਤ ਇੱਕ ਇਮਾਰਤ ‘ਚ ਐਤਵਾਰ ਨੂੰ ਅੱਗ ਲੱਗਣ ਕਰਕੇ 43 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਵਿਭਾਗ ਅਨੁਸਾਰ ਜਿਸ ਇਲਾਕੇ ‘ਚ ਅੱਗ ਲੱਗੀ, ਉਹ ਸੰਘਣੀ […]
ਮੌਤਾਂ ਦਾ ਕਾਰਨ ਬਣ ਰਹੀ ਸੈਲਫ਼ੀ ਸਨਕ
Published On
By Sach Kahoon Punjabi Desk
ਸਮਾਰਟ ਫੋਨ ਨਾਲ ਸੈਲਫ਼ੀ ਇੱਕ ਜਾਨਲੇਵਾ ਸ਼ੌਂਕ ਬਣਦਾ ਜਾ ਰਿਹਾ ਹੈ ਸੈਲਫੀ ਲੈਣ ਦੇ ਚੱਕਰ ‘ਚ ਰੋਜ਼ ਬਹੁਤ ਸਾਰੇ ਲੋਕ ਜਾਨ ਤੋਂ ਹੱਥ ਧੋ ਰਹੇ ਹਨ ਇੱਕ ਕੌਮੀ ਹਿੰਦੀ ਚੈਨਲ ਦੀ ਰਿਪੋਰਟ ਮੁਤਾਬਕ ਇਸ ਕਿਸਮ ਦਾ ਇੱਕ ਤਾਜਾ ਹਾਦਸਾ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂਵਾਨ ਦੀ ਸਥਿਆਲੀ ਵਿਖੇ ਵਾਪਰਿਆ ਹੈ ਪੁਲਿਸ ਦੇ ਮੁਤਾਬਕ ਦੋਵੇਂ ਲੜਕੀਆਂ ਨਿਸ਼ਾ (18) […]