ਸਾਡੇ ਨਾਲ ਸ਼ਾਮਲ

Follow us

8.8 C
Chandigarh
Sunday, January 18, 2026
More
    Home Breaking News ਟਰੇਨ ਹਾਦਸੇ &#...

    ਟਰੇਨ ਹਾਦਸੇ ‘ਚ ਮਰੇ ਲੋਕਾਂ ਲਈ ਕੱਢਿਆ ਕੈਂਡਲ ਮਾਰਚ

    Candle March, Fired, Dead, Train Accident

    ਰਾਮਪੁਰਾ ਫੂਲ, ਅਮਿਤ ਗਰਗ/ਸੱਚ ਕਹੂੰ ਨਿਊਜ

    ਅੰਮ੍ਰਿਤਸਰ ਚ ਦੁਸਹਿਰੇ ਦੇ ਤਿਓਹਾਰ ਮੌਕੇ ਹੋਏ ਰੇਲ ਹਾਦਸੇ ਚ ਮਾਰੇ ਗਏ ਲੋਕਾਂ ਦੀ ਆਤਮ ਸ਼ਾਂਤੀ ਲਈ ਕੈਂਡਲ ਮਾਰਚ ਕੱਢਿਆ ਗਿਆ | ਸਮਾਜ ਸੇਵੀ ਨਰੇਸ਼ ਤਾਂਗਡ਼ੀ ਦੀ ਅਗਵਾਈ ਚ ਨੌਜਵਾਨਾਂ ਨੇ ਕੈਂਡਲ ਮਾਰਚ ਕੱਢਣ ਤੋਂ ਬਾਅਦ ਸ਼ਹੀਦ ਭਗਤ ਸਿੰਘ ਚੌਕ ਵਿਖੇ 2 ਮਿੰਟ ਦਾ ਮੋਨ ਧਾਰਨ ਕਰਕੇ ਰੇਲ ਹਾਦਸੇ ਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਨੂੰ ਯਾਦ ਕੀਤਾ |

    Candle March, Fired, Dead, Train Accident

    ਇਸ ਮੌਕੇ ਨੀਰਜ ਸਿੰਗਲਾ, ਬਬਲੂ, ਆਸ਼ੂ ਕੁਮਾਰ, ਨੀਰਜ, ਹੀੱਪੂ, ਮੋਨੂੰ ਸੈਨ, ਸੋਨੀ ਮਿੱਤਲ, ਤਹਿਣੇਸ਼ ਗੋਇਲ, ਪ੍ਰਿੰਸ ਗੋਇਲ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ, ਉਤਕਸ਼ ਗਰਗ, ਬਲਰਾਮ ਗੋਇਲ, ਮੁਕੇਸ਼ ਗੋਇਲ ਆਦਿ ਹਾਜਰ ਸਨ |

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here