Government Employees: ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਤੋਹਫ਼ਾ, ਮਿਲ ਸਕਦੈ ਇਹ ਲਾਭ
Government Employees: ਰੇਲਵੇ ਮੰਤਰਾਲੇ ਨੇ ਆਪਣੇ 11 ਲੱਖ ਕਰਮਚਾਰੀਆਂ ਨੂੰ ਬੋਨਸ ਦਾ ਤੋਹਫਾ ਦਿੱਤਾ ਹੈ। ਹੁਣ ਖਬਰ ਆ ਰਹੀ ਹੈ ਕਿ ਦੀਵਾਲੀ ਤੋਂ ਪਹਿਲਾਂ ਸਰਕਾਰ ਕੇਂਦਰੀ ਕਰਮਚਾਰੀਆਂ ਦੀ ਬੇਸਿਕ ਤਨਖਾਹ ਵਧਾਉਣ ਜਾ ਰਹੀ ਹੈ। ਇਸ ਦਾ ਐਲਾਨ ਅਗਲੇ ਹਫਤੇ ਯਾਨੀ ਦੀਵਾਲੀ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ ਕਿਉਂਕਿ ਦ...
ਹੁਣ ਈਪੀਐਫ਼ ’ਤੇ ਮਿਲੇਗਾ 8.1 ਫੀਸਦੀ ਵਿਆਜ
ਹੁਣ ਈਪੀਐਫ਼ ’ਤੇ ਮਿਲੇਗਾ 8.1 ਫੀਸਦੀ ਵਿਆਜ
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਵਿੱਤੀ ਸਾਲ 2022 ਲਈ ਕਰਮਚਾਰੀ ਭਵਿੱਖ ਨਿਧੀ (ਈਪੀਐਫ਼) ਦੀ ਵਿਆਜ ਦਰ 8.1 ਫੀਸਦੀ ਤੈਅ ਕੀਤੀ ਹੈ। ਈਐਫ਼ਓ ਦਫਤਰ ਦੇ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਈਪੀਐਫ਼ ਯੋਜਨਾ ਦੇ ਹਰੇਕ ਮੈਂਬਰ ਨੂੰ ...
ਐਲਆਈਸੀ ਦੇ ਸ਼ੇਅਰ 8 ਫੀਸਦੀ ਹੇਠਾਂ ਲਿਸਟ ਹੋਏ
ਐਲਆਈਸੀ ਦੇ ਸ਼ੇਅਰ 8 ਫੀਸਦੀ ਹੇਠਾਂ ਲਿਸਟ ਹੋਏ
ਮੁੰਬਈ । ਭਾਰਤੀ ਜੀਵਨ ਬੀਮਾ ਨਿਗਮ (LIC Shares )(ਐੱਲ. ਆਈ. ਸੀ.) ਦਾ ਸਟਾਕ ਮੰਗਲਵਾਰ ਨੂੰ ਲਗਭਗ 8 ਫੀਸਦੀ ਦੀ ਗਿਰਾਵਟ ਨਾਲ ਬਾਜ਼ਾਰ 'ਚ ਲਿਸਟ ਹੋਇਆ। ਐਲਆਈਸੀ ਦਾ ਸ਼ੇਅਰ ਬੀਐਸਈ ਵਿੱਚ 867.20 ਰੁਪਏ ਅਤੇ ਐਨਐਸਈ 'ਚ 872 ਰੁਪਏ 'ਤੇ ਖੁੱਲ੍ਹਿਆ। ਇਸ ਦੀ ਜਾਰੀ...
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਬੋਲੋ ਪੀਐਮ ਮੋਦੀ, ਸੂਬਿਆਂ ਨੂੰ ਕੀਤੀ ਅਪੀਲ
ਸਾਰੇ ਸੂਬੇ ਪੈਟਰੋਲ-ਡੀਜ਼ਲ ’ਤੇ ਵੈਟ ਘਟਾਉਣ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੂਬਿਆਂ ਨੂੰ ਪੈਟਰੋਲ-ਡੀਜ਼ਲ (Petrol Diesel) ’ਤੇ ਵੈਟ ਘਟਾਉਣ ਦੀ ਅਪੀਲ ਕਰਦਿਆਂ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਦੇ ਆਰਥਿਕ ਫੈਸਲੇ ਦਾ ਲਾਭ ਸਾਰੇ ਨਾਗਰਿਕਾਂ ਨੂੰ ਮਿਲਣਾ ਚਾ...
PPF: ਕੇਂਦਰ ਸਰਕਾਰ ਨੇ ਪਬਲਿਕ ਪ੍ਰੋਵੀਡੈਂਟ ਫੰਡ ਦੇ ਨਿਯਮਾਂ ’ਚ ਕੀਤੇ ਇਹ ਬਦਲਾਅ, 1 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ
PPF: ਪਬਲਿਕ ਪ੍ਰੋਵੀਡੈਂਟ ਫੰਡ ਦੇ ਸਾਰੇ ਖਾਤਾ ਧਾਰਕਾਂ ਲਈ ਇੱਕ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਵਿੱਤ ਮੰਤਰਾਲੇ ਦੁਆਰਾ ਦੇ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਇਸ ਮਿਆਦ ਦੌਰਾਨ, ਇੱਕ ਨਾਬਾਲਗ ਦੇ ਨਾਂਅ ’ਤੇ ਖੋਲ੍ਹੇ ਗਏ ਇੱਕ ਤੋਂ ਜ਼ਿਆਦਾ ਪੀਪੀਐਫ ਖਾਤੇ ਤੇ ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਪੀਪੀਐਫ ਖਾਤੇ...
ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਵਾਤ
ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਵਾਤ
ਮੁੰਬਈ (ਏਜੰਸੀ)। ਸ਼ੇਅਰ ਬਾਜ਼ਾਰ ਨੇ ਮੰਗਲਵਾਰ ਨੂੰ ਵਾਧੇ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 415.68 ਅੰਕ ਵਧ ਕੇ 59,556.91 ਅੰਕਾਂ ’ਤੇ ਖੁੱਲ੍ਹਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 148.15 ਅੰਕ ਵ...
ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੀ ਬੱਸ ਸੇਵਾ ਛੇਤੀ ਹੋਵੇਗੀ ਸ਼ੁਰੂ : ਲਾਲਜੀਤ ਸਿੰਘ ਭੁੱਲਰ
ਪੰਜਾਬ ਦੇ ਟਰਾਂਸਪੋਰਟ ਸਕੱਤਰ ਵੱਲੋਂ ਦਿੱਲੀ ਸਰਕਾਰ ਦੇ ਹਮਰੁਤਬਾ ਅਧਿਕਾਰੀ ਅਤੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੀ ਬ...
ਅਡਾਨੀ ਇੰਟਰਪ੍ਰਾਈਜਿਜ਼ ਅਮਰੀਕੀ ਸਟਾਕ ਐਕਸਚੇਂਜ ਦੇ ਸਥਿਰਤਾ ਸੂਚਕਾਂਕ ਤੋਂ ਬਾਹਰ
9 ਦਿਨ ’ਚ 70 ਫ਼ੀਸਦੀ ਡਿੱਗਿਆ ਸ਼ੇਅਰ
ਨਵੀਂ ਦਿੱਲੀ (ਏਜੰਸੀ)। ਅਡਾਨੀ ਗਰੁੱਪ (Adani Enterprises) ਦੀਆਂ ਮੁਸ਼ਕਿਲਾਂ ਸ਼ੁੱਕਰਵਾਰ ਨੂੰ ਵੀ ਨਹੀਂ ਰੁਕੀਆਂ। ਇੱਕ ਪਾਸੇ ਜਿੱਥੇ ਕੰਪਨੀ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਦਰਜ਼ ਕੀਤੀ ਗਈ। ਉੱਥੇ ਦੂਜੇ ਪਾਸੇ ਸੰਸਦ ’ਚ ਵਿਰੋਧੀ ਧਿਰਾਂ ਅਡਾਨੀ ਗਰੁੱਪ ਦੀ ਜਾਂਚ ਦੀ ਮੰਗ ’ਤ...
ਬੈਂਕ ਦੀ ਮਿਲੀਭੁਗਤ ਨਾਲ 6.5 ਕਰੋੜ ਰੁਪਏ ਦੀ ਮਾਰੀ ਠੱਗੀ
ਪ੍ਰੋਜੈਕਟ ਦੇ ਸ਼ੇਅਰ ਹੜੱਪਣ ਲਈ ਦੋ ਭਾਈਵਾਲਾਂ ਤੇ ਬਿਲਡਰ ਅਤੇ ਬੈਂਕ ਨਾਲ ਮਿਲ ਕੇ ਠੱਗੀ ਮਾਰਨ ਦਾ ਦੋਸ਼
ਬੈਂਕ ਦੀ ਮਿਲੀਭੁਗਤ ਨਾਲ 6.5 ਕਰੋੜ ਰੁਪਏ ਦੀ ਨਕਦੀ ਆਪਣੇ ਹੀ ਖਾਤਿਆਂ 'ਚ ਜਮ੍ਹਾ ਕਰਵਾਈ : ਪ੍ਰਿਤਪਾਲ ਸਿੰਘ ਮਾਨ
ਮੋਹਾਲੀ (ਐੱਮ ਕੇ ਸ਼ਾਇਨਾ)। ਸੈਕਟਰ-90 'ਚ ਫੈਸ਼ਨ ਟੈਕਨਾਲੋਜੀ ਪਾਰਕ ਦੇ ਨਾਂਅ 'ਤੇ ...
Saving Scheme : ਭਵਿੱਖ ਦੀ ਚਿੰਤਾ ਕਰਦੇ ਹੋ ਤਾਂ ਸੁਰੱਖਿਅਤ ਕਰਨ ਦੇ ਤਰੀਕੇ ਵੀ ਸਿੱਖ ਲਵੋ
Best saving scheme for future
ਕਦੇ ਤੁਸੀਂ ਸੋਚਿਆ ਹੈ ਕਿ ਤੁਹਾਡੀ ਕਮਾਈ ਦਾ ਇੱਕ ਵੱਡਾ ਹਿੱਸਾ ਕਿੱਥੇ ਜਾਂਦਾ ਹੈ? ਖਰਚਿਆਂ ਦੀ ਲੰਮੀ ਸੂਚੀ ਤੋਂ ਬਾਅਦ, ਸ਼ਾਇਦ ਬੱਚਤ ਲਈ ਬਹੁਤ ਘੱਟ ਬਚਦਾ ਹੋਵੇ। ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚਤ ਵੀ ਇੱਕ ਤਰ੍ਹਾਂ ਦੀ ਕਮਾਈ ਹੁੰਦੀ ਹੈ? ਇਹ ਇੱਕ ਅਜਿਹਾ ਨਿਵੇਸ਼ ਹੈ ਜੋ ਤੁ...