Punjab: Diwali ਦੇ ਮੱਦੇਨਜ਼ਰ ਸਰਕਾਰੀ ਕਰਮਚਾਰੀਆਂ ਦੀ ਤਨਖ਼ਾਹ ਸਬੰਧੀ ਖਾਸ ਅਪਡੇਟ
Punjab: ਚੰਡੀਗੜ੍ਹ। ਸੂਬੇ ’ਚ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਸੂਬਾ ਸਰਕਾਰ ਦੇ ਮੁਲਾਜ਼ਮਾਂ ਦੀਆਂ ਅਕਤੂਬਰ ਮਹੀਨੇ ਦੀਆਂ ਤਨਖਾਹਾਂ 30 ਅਕਤੂਬਰ ਨੂੰ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਦਰਅਸਲ, ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਇੱ...
2 ਸਾਲਾਂ ਬਾਅਦ ਮੁੜ ਸ਼ੁਰੂ ਲੁਧਿਆਣਾ-ਦਿੱਲੀ ਉਡਾਨ, ਮੁੱਖ ਮੰਤਰੀ ਮਾਨ ਨੇ ਦਿਖਾਈ ਹਰੀ ਝੰਡੀ
ਆਦਮਪੁਰ, ਹਲਵਾਰਾ ਤੇ ਬਠਿੰਡਾ ਦੇ ਹਵਾਈ ਅੱਡਿਆਂ ਤੋਂ ਵੀ ਜਲਦੀ ਹੀ ਹੋਰ ਉਡਾਣਾਂ ਸੁਰੂ ਕੀਤੀਆਂ ਜਾਣਗੀਆਂ - ਮਾਨ (Ludhiana Airport)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ.) ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਹੋਰ ਸੁਚਾਰੂ ਬਣਾਉਣ ਦੀ ਦਿਸ਼ਾ ’ਚ ਵੱਡੀ ਪੁਲਾਂਘ ਪੁੱਟਦਿਆਂ ਮੁੱ...
Paytm Update | ਕੀ ਬੰਦ ਹੋ ਜਾਵੇਗਾ ਪੇਟੀਐੱਮ, ਕੀ ਹੋਵੇਗਾ ਪੇਟੀਐੱਮ ਦਾ?, ਜਾਣੋ ਆਰਬੀਆਈ ਦਾ ਅਪਡੇਟ
ਗੰਭੀਰਤਾ ਨੂੰ ਦੇਖਦੇ ਹੋਏ ਕੀਤੀ ਗਈ ਕਾਰਵਾਈ : ਆਰਬੀਆਈ | Paytm Update
ਨਵੀਂ ਦਿੱਲੀ (ਏਜੰਸੀ)। ਭਾਰਤੀ ਰਿਜ਼ਰਵ ਬੈਂਕ ਨੇ 31 ਜਨਵਰੀ 2024 ਨੂੰ ਪੇਟੀਐੱਮ ਬੈਂਕ ’ਤੇ ਪਾਬੰਦੀ ਲਾ ਦਿੱਤੀ ਸੀ। ਉਦੋਂ ਤੋਂ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਹੁਣ ਪੇਟੀਐੱਮ ਦਾ ਕੀ ਹੋਵੇਗਾ। ਕੀ 29 ਫਰਵਰੀ ਤੋਂ ਬਾਅਦ ਬੰਦ ਹੋ ਜਾਵ...
ਪ੍ਰਮੁੱਖ ਘਰੇਲੂ ਫ਼ਰਨੀਸ਼ਿੰਗ ਬ੍ਰਾਂਡ ‘ਮਾਈ ਟ੍ਰਾਈਡੈਂਟ’ ਨੇ ਅਦਾਕਾਰਾ ਕਰੀਨਾ ਕਪੂਰ ਨੂੰ ਬਣਾਇਆ ਬ੍ਰਾਂਡ ਅੰਬੈਸਡਰ
ਪਿਛਲੇ ਲੰਬੇ ਸਮੇਂ ਤੋਂ ਮਾਈ ਟ੍ਰਾਈਡੈਂਟ ਦੇ ਉਤਪਾਦਾਂ ਦੀ ਕਰ ਰਹੀ ਹਾਂ ਵਰਤੋਂ; ਕਰੀਨਾ ਕਪੂਰ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਦੋ ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਵਾਲੇ ਟ੍ਰਾਈਡੈਂਟ ਗਰੁੱਪ ਦੇ ਪ੍ਰਮੁੱਖ ਘਰੇਲੂ ਫ਼ਰਨੀਸਿੰਗ ਬ੍ਰਾਂਡ ਦੀ ਨਿਰਮਾਤਾ ਮਾਈ ਟ੍ਰਾਈਡੈਂਟ ਦੇ ਫਲੈਗਸ਼ਿਪ ਹੋਮ ਫਰਨੀਸ਼ਿੰਗ ਬ੍ਰਾਂਡ ਨੇ ...
56 ਹਜ਼ਾਰ ਤੋਂ ਪਾਰ ਪਹੁੰਚਿਆ ਸੋਨਾ, ਚਾਂਦੀ ਵੀ ਹੋਈ ਮਹਿੰਗੀ
ਨਵੀਂ ਦਿੱਲੀ। ਮਜ਼ਬੂਤ ਗਲੋਬਲ ਸੰਕੇਤਾਂ ਕਾਰਨ ਅੱਜ ਭਾਰਤੀ ਵਾਇਦਾ ਬਾਜਾਰ ’ਚ ਸੋਨੇ ਦੀ ਕੀਮਤ (Prices of Gold and Silver) 56 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ। ਸੋਨਾ 56,200 ਰੁਪਏ ਦੇ ਰਿਕਾਰਡ ਉੱਚ ਪੱਧਰ ਤੋਂ ਕੁਝ ਕਦਮ ਦੂਰ ਹੈ। ਇਸ ਦੇ ਨਾਲ ਹੀ ਅੱਜ ਚਾਂਦੀ ’ਚ ਵੀ ਵਾਧਾ ਦੇਖਣ ਨੂੰ ਮਿ...
ਮੋਹਾਲੀ ’ਚ ਨਿਵੇਸ਼ ਪੰਜਾਬ ਸੰਮੇਲਨ ਹੋਇਆ ਸ਼ੁਰੂ
ਮੋਹਾਲੀ (ਅਸ਼ਵਨੀ ਚਾਵਲਾ)। ਮੋਹਾਲ ’ਚ ਦੋ ਰੋਜ਼ਾ ਨਿਵੇਸ਼ ਸੰਮੇਲਨ ਅੱਜ ਸ਼ੁਰੂ ਹੋ ਚੁੱਕਾ ਹੈ। ਇੰਡੀਅਨ ਸਕੂਲ ਆਫ਼ ਬਿਜ਼ਨਸ ’ਚ ਹੋਣ ਵਾਲੇ ਇਨਵੈਸਟਰ ਸਮਿੰਟ ਦੀ ਕਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ ਹੈ। ਸਰਕਾਰ ਨੂੰ ਇਸ ਪ੍ਰੋਗਰੈੱਸਿਵ ਨਿਵੇਸ਼ ਸੰਮੇਲਨ ’ਚ ਕਈ ਵੱਡੀਆਂ ਕੰਪਨੀਆਂ ਦੇ ਸ਼ਾਮਲ ਹੋਣ ਅਤ...
Government News: ਸਰਕਾਰ ਬੱਚਿਆਂ ਨੂੰ ਦੇਵੇਗੀ 1500 ਰੁਪਏ ਪ੍ਰਤੀ ਮਹੀਨਾ, ਇਸ ਤਰ੍ਹਾਂ ਕਰੋ ਅਪਲਾਈ
Social justice and Empowerment Department
Government News: ਜੈਪੁਰ (ਗੁਰਜੰਟ ਸਿੰਘ)। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਆਮ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ, ਇਨ੍ਹਾਂ ਸਕੀਮਾਂ ਨੂੰ ਸ਼ੁਰੂ ਕਰਨ ਪਿੱਛੇ ਸਰਕਾਰ ਦਾ ਉਦੇਸ਼ ਆਮ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ,...
ਕੇਂਦਰੀ ਬਜਟ ਹੁਣ ਤੱਕ ਦਾ ਸਭ ਤੋਂ ਵਧੀਆ ’ਤੇ ਲੋਕ ਹਿਤੈਸ਼ੀ ਬੱਜਟ : ਖੰਨਾ
ਸਰਕਾਰ ਨੇ ਬਜਟ ਲੋਕ ਹਿੱਤਾਂ ਨੂੰ ਵੇਖ ਕੇ ਹੀ ਬਣਾਇਆ ਹੈ : ਬਾਜਵਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਜਪਾ ਦੇ ਉੱਪ ਪ੍ਰਧਾਨ ਅਰਵਿੰਦ ਖੰਨਾ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਦੇ ਘਰ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਵਿੰਦ ਖੰਨਾ ਨੇ ਕਿਹਾ ਕਿ ਕੇਂਦਰ ਵੱਲੋ...
ਪੈਟਰੋਲ-ਡੀਜਲ ਦੀਆਂ ਕੀਮਤਾਂ ’ਚ ਹੋ ਸਕਦਾ ਹੈ ਵਾਧਾ, ਤੇਲ ਕੰਪਨੀਆਂ ਨੂੰ ਪੈ ਰਿਹਾ ਹੈ ਘਾਟਾ
ਮੁੰਬਈ (ਏਜੰਸੀ)। ਪਿਛਲੇ ਕਾਫੀ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਾ ਹੋਣ ਕਾਰਨ ਆਮ ਲੋਕ ਕੁਝ ਰਾਹਤ ਮਹਿਸੂਸ ਕਰ ਰਹੇ ਸਨ ਪਰ ਅੱਜ ਜੋ ਖਬਰ ਆ ਰਹੀ ਹੈ, ਉਸ ਨੂੰ ਸੁਣ ਕੇ ਆਮ ਲੋਕ ਹੈਰਾਨ ਰਹਿ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ ਇੰਡੀਅਨ ਆਇਲ ਨੂੰ ਪੈਟਰੋਲ ਅਤੇ ਡੀਜ਼ਲ ਵੇਚਣ 'ਤੇ 10 ਤ...
ਕੋਰੋਨਾ ਫੈਲਣ ਨਾਲ ਡਰਿਆ ਬਾਜ਼ਾਰ
ਕੋਰੋਨਾ ਫੈਲਣ ਨਾਲ ਡਰਿਆ ਬਾਜ਼ਾਰ
ਮੁੰਬਈ (ਏਜੰਸੀ)। ਇਕ ਵਾਰ ਫਿਰ ਕੋਰੋਨਾ ਸੰਕ੍ਰਮਣ ਨਾਲ ਪ੍ਰਭਾਵਿਤ ਨਿਵੇਸ਼ਕਾਂ ਦੀ ਚੌਤਰਫਾ ਵਿਕਰੀ ਦੇ ਦਬਾਅ ਹੇਠ ਪਿਛਲੇ ਹਫਤੇ 2.5 ਫੀਸਦੀ ਤੱਕ ਡਿੱਗਿਆ ਘਰੇਲੂ ਸ਼ੇਅਰ ਬਾਜ਼ਾਰ ਅਗਲੇ ਦਿਨਾਂ ਵਿਚ ਵੱਖ-ਵੱਖ ਦੇਸ਼ਾਂ ਵਿਚ ਕੋਵਿਡ ਦੇ ਫੈਲਣ ਦਾ ਡਰ ਬਣਿਆ ਰਹੇਗਾ। ਹਫ਼ਤੇ ਦੇ ਨਾਲ ਨਾਲ ਪ...