Suit Beautiful Design: ਟਵਿਨ ਸਿਸਟਰਜ ਡਿਜ਼ਾਇਨਰ ਸਟੂਡੀਓ ਦਾ ਸ਼ੁੱਭ ਉਦਘਾਟਨ, ਸੁੰਦਰ ਡਿਜ਼ਾਇਨ ’ਚ ਸੂਟਾਂ ਦੀ ਵੱਡੀ ਰੇਂਜ ਉਪਲੱਬਧ
ਕੈਨੇਡਾ ਅਤੇ ਭਾਰਤ ਤੋਂ ਦੇਸ਼-ਵਿਦੇਸ਼ ’ਚ ਦਿੱਤੀਆਂ ਜਾਣਗੀਆਂ ਸੇਵਾਵਾਂ | Suit Beautiful Design
Suit Beautiful Design: (ਸੁਖਨਾਮ) ਬਠਿੰਡਾ। ਸੁੰਦਰ ਡਿਜ਼ਾਇਨਾਂ ਨਾਲ ਫੈਸ਼ਨ ਨੂੰ ਨਵੀਂ ਪਛਾਣ ਦੇਣ ਲਈ ਟਵਿਨ ਸਿਸਟਰਜ਼ ਡਿਜ਼ਾਇਨਰ ਸਟੂਡੀਓ ਦਾ ਸ਼ੁੱਭ ਮਹੂਰਤ ਅੱਜ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ...
Share Market: ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦਾ ਬਾਜ਼ਾਰ ‘ਤੇ ਪਵੇਗਾ ਅਸਰ
ਮੁੰਬਈ (ਏਜੰਸੀ)। ਮੱਧ ਪੱਛਮੀ ਸੰਘਰਸ਼ ਨੂੰ ਲੈ ਕੇ ਵਿਸ਼ਵਾ ਬਾਜ਼ਾਰ ਦੇ ਕਮਜ਼ੋਰ ਰੁਖ ਦੇ ਦਬਾਅ ’ਚ ਸਥਾਨਕ ਪੱਧਰ ’ਤੇ ਹੋਈ ਬਿਕਵਾਲੀ ਕਾਰਨ ਪਿਛਲੇ ਹਫਤੇ ਸਮਾਪਤ ਗਿਰਾਵਟ ’ਚ ਰਹੇ ਘਰੇਲੂ ਸ਼ੇਅਰ ਬਾਜ਼ਾਰ 'ਤੇ ਅਗਲੇ ਹਫਤੇ ਰਿਲਾਇੰਸ ਇੰਫੋਸਿਸ, ਵਿਪ੍ਰੋ, ਐਚਸੀਐਲ ਟੇ, ਨੈਸਲੇ ਇੰਡੀਆ ਅਤੇ ਐਕਸਿਸ ਬੈਂਕ ਸਮੇਤ ਕਈ ਵੱਡੀ...
Electric Vehicles: ਦੁਨੀਆ ਦਾ ਪਹਿਲਾ ਦੇਸ਼ ਜਿੱਥੇ ਨੇ ਪੈਟਰੋਲ ਤੋਂ ਜ਼ਿਆਦਾ ਇਲੈਕਟ੍ਰਿਕ ਵਾਹਨ, ਇਸ ਦੇਸ਼ ਦੀ ਇਸ ਤਰ੍ਹਾਂ ਬਦਲੀ ਤਸਵੀਰ
Electric Vehicles: ਪੈਟਰੋਲ ਅਤੇ ਡੀਜ਼ਲ ਵਰਗੇ ਖਰਚਿਆਂ ਨੂੰ ਘੱਟ ਕਰਨ ਲਈ ਦੁਨੀਆ ਭਰ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਇਲੈਕਟ੍ਰਿਕ ਵਾਹਨਾਂ ਨੂੰ ਇਸਦੇ ਲਈ ਸਭ ਤੋਂ ਵਧੀਆ ਵਿਕਲਪ ਮੰਨਿਆ ਜਾ ਰਿਹਾ ਹੈ। ਦੁਨੀਆ ਦੇ ਕਈ ਦੇਸ਼ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਆ ਰਹੇ ਹ...
2000 Rupee Note: 2000 ਦੇ ਨੋਟ ’ਤੇ ਆਇਆ ਵੱਡਾ ਅਪਡੇਟ, ਅਜੇ ਵੀ ਲੋਕ ਦੱਬੇ ਬੈਠੇ ਹਨ 7117 ਕਰੋੜ ਰੁਪਏ, ਕਦੋਂ ਹੋਵੇਗੀ ਵਾਪਸੀ?
2000 Rupee Note: ਦੇਸ਼ ’ਚ 2000 ਰੁਪਏ ਦੇ ਗੁਲਾਬੀ ਨੋਟਾਂ ਨੂੰ ਬੰਦ ਹੋਏ ਡੇਢ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਲੋਕ ਅਜੇ ਵੀ 7000 ਕਰੋੜ ਰੁਪਏ ਤੋਂ ਵੱਧ ਦੇ ਇਨ੍ਹਾਂ ਕਰੰਸੀ ਨੋਟਾਂ ਨੂੰ ਫੜੀ ਬੈਠੇ ਹਨ। ਭਾਰਤੀ ਰਿਜਰਵ ਬੈਂਕ (ਆਰਬੀਆਈ) ਨੇ ਅਕਤੂਬਰ ਦੇ ਪਹਿਲੇ ਦਿਨ ਇਨ੍ਹਾਂ ਕਰੰਸੀ ਨੋਟਾਂ ਨੂੰ ਲੈ ਕੇ...
Reliance Jio: ਰਿਲਾਇੰਸ ਜੀਓ ਲਿਆਇਆ ਨਵਾਂ ਪਲਾਨ! ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!
Reliance Jio New ISD minute plans launches: ਨਵੀਂ-ਦਿੱਲੀ (ਏਜੰਸੀ)। ਮਸ਼ਹੂਰ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਆਪਣੇ ਗਾਹਕਾਂ ਲਈ ਇੱਕ ਨਵਾਂ ISD ਰੀਚਾਰਜ ਪਲਾਨ ਲੈ ਕੇ ਆਇਆ ਹੈ, ਜਿਸਦੀ ਕੀਮਤ ਸਿਰਫ 39 ਰੁਪਏ ਤੋਂ ਸ਼ੁਰੂ ਹੁੰਦੀ ਹੈ। ਨਵੇਂ ਪੈਕ ਵਿੱਚ 7 ਦਿਨਾਂ ਲਈ ਡੈਡੀਕੇਟੇਡ ਮਿੰਟ ਦਿੱਤੇ ਗਏ ਹਨ। ...
Ratan Tata Net Worth: ਆਪਣੇ ਪਿੱਛੇ ਕਿੰਨੇ ਕਰੋੜ ਦੀ ਜਾਇਦਾਦ ਛੱਡ ਗਏ ਰਤਨ ਟਾਟਾ?, ਕੌਣ ਹੋਵੇਗਾ ਇਸ ਦਾ ਉੱਤਰਾਅਧਿਕਾਰੀ? ਪੜ੍ਹੋ ਪੂਰੀ ਡਿਟੇਲ…
ਮੁੰਬਈ ਦੇ ਕੋਲਾਬਾ ਸਥਿਤ ਕਰੀਬ 150 ਕਰੋੜ ਰੁਪਏ ਦੇ ਬੰਗਲੇ ’ਚ ਰਹਿੰਦੇ ਸਨ | Ratan Tata Net Worth
Ratan Tata Net Worth: ਮੁੰਬਈ (ਸੱਚ ਕਹੂੰ ਨਿਊਜ਼)। ਪਦਮ ਵਿਭੂਸ਼ਣ ਤੇ ਪਦਮ ਭੂਸ਼ਣ ਨਾਲ ਸਨਮਾਨਿਤ ਮੰਨੇ ਪ੍ਰਮੰਨੇ ਉਦਯੋਗਪਤੀ ਤੇ ਟਾਟਾ ਸੰਸ ਦੇ ਚੇਅਰਮੈਨ ਰਤਨ ਨਵਲ ਟਾਟਾ ਹੁਣ ਇਸ ਦੁਨੀਆਂ ’ਚ ਨਹੀਂ ਰਹੇ।...
Gold-Silver Price Today: ਸੋਨੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ, ਜਾਣੋ ਤਾਜ਼ਾ ਅਪਡੇਟ!
Gold-Silver Price Today: ਅੱਜ ਸ਼ੁੱਕਰਵਾਰ ਨੂੰ ਸੋਨਾ ਥੋੜ੍ਹਾ ਨਰਮ ਰਿਹਾ, ਸੋਨੇ ਦੀਆਂ ਕੀਮਤਾਂ ਮਾਮੂਲੀ ਗਿਰਾਵਟ ਨਾਲ 24 ਕੈਰੇਟ ਸੋਨਾ 7680.3 ਰੁਪਏ ਪ੍ਰਤੀ ਗ੍ਰਾਮ ਰਿਹਾ, ਜੋ ਕਿ 50.0 ਰੁਪਏ ਘੱਟ ਹੈ। ਉੱਥੇ ਹੀ 22 ਕੈਰੇਟ ਸੋਨਾ ਵੀ 50 ਰੁਪਏ ਦੀ ਕਮੀ ਨਾਲ 7041.3 ਰੁਪਏ ਪ੍ਰਤੀ ਗ੍ਰਾਮ ਹੈ। ਪਿਛਲੇ ਹਫ਼ਤੇ ...
Vegetables Prices: ਮਹਿੰਗੀ ਸਬਜ਼ੀਆਂ ਨੇ ਵਿਗਾੜਿਆ ਘਰੇਲੂ ਬਜਟ, ਸਬਜ਼ੀਆਂ ਦੇ ਜਾਣੋ ਕੀ ਹਨ ਭਾਅ
ਫਰੀਦਕੋਟ, (ਗੁਰਪ੍ਰੀਤ ਪੱਕਾ)। ਮਹਿੰਗੀਆਂ ਸਬਜ਼ੀਆਂ ਨੇ ਘਰੇਲੂ ਔਰਤਾਂ ਦਾ ਬਜਟ ਵਿਗਾੜ ਦਿੱਤਾ ਹੈ ਅਤੇ ਟਮਾਟਰ, ਗੋਭੀ ਅਤੇ ਮੂਲੀ ਦੇ ਭਾਅ ਵਧ ਗਏ ਹਨ। ਇਸ ਤੋਂ ਇਲਾਵਾ ਪਿਆਜ਼ ਅਤੇ ਲਸਣ ਦੀਆਂ ਕੀਮਤਾਂ ਵੀ ਮਹਿੰਗੀਆਂ ਹਨ। ਪਹਿਲਾਂ ਘਰੇਲੂ ਔਰਤਾਂ ਪਿਆਜ਼ ਛਿੱਲਦਿਆਂ ਹੰਝੂ ਵਹਾਉਂਦੀਆਂ ਸਨ, ਹੁਣ ਭਾਅ ਸੁਣ ਕੇ ਹੰਝੂ ...
Haryana News: ਹਰਿਆਣਾ ਦੀਆਂ ਔਰਤਾਂ ਨੂੰ ਦੀਵਾਲੀ ਗਿਫ਼ਟ ਦੇਣ ਜਾ ਰਹੀ ਐ ਸੈਣੀ ਸਰਕਾਰ, ਪਹਿਲੀ ਕਲਮ ਤੋਂ ਹੋਵੇਗਾ ਇਹ ਕੰਮ
Haryana News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿਧਾਨ ਸਭਾ ਚੋਣਾਂ ਤੋਂ ਬਾਅਦ ਨੌਜਵਾਨਾਂ ਅਤੇ ਔਰਤਾਂ ਲਈ ਵੱਡੀ ਖਬਰ ਆਈ ਹੈ। ਜਿਸ ’ਚ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਇੱਕ ਨਿੱਜੀ ਅਖਬਾਰ ’ਚ ਕਿਹਾ ਕਿ ਭਾਜਪਾ ਸਰਕਾਰ ਦੇ ਸੱਤਾ ’ਚ ਆਉਂਦੇ ਹੀ ਸਾਡਾ ਪਹਿਲਾ ਕੰਮ ਸੂਬੇ ਦੇ ਕਰੀਬ 24 ਹਜ਼ਾਰ ਨੌਜਵਾਨ...
Ration Card: ਰਾਸ਼ਨ ਕਾਰਡ ਸਬੰਧੀ ਖੁਸ਼ਖਬਰੀ! ਮੁਫ਼ਤ ਰਾਸ਼ਨ ਲੈਣ ਵਾਲਿਆਂ ਨੂੰ ਵੱਡੀ ਰਾਹਤ
Ration Card: ਮੋਦੀ ਕੈਬਨਿਟ ਦੇ 5 ਵੱਡੇ ਫੈਸਲੇ: ਸਰਹੱਦੀ ਇਲਾਕਿਆਂ ’ਚ 2000 ਕਿਲੋਮੀਟਰ ਸੜਕੀ ਨੈੱਟਵਰਕ
ਪੌਸ਼ਟਿਕ ਚੌਲਾਂ ਦੇ ਨਾਲ 2028 ਤੱਕ ਮੁਫਤ ਰਾਸ਼ਨ
Ration Card: ਨਵੀਂ ਦਿੱਲੀ (ਏਜੰਸੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਮੰ...