Holiday: ਜਲਦੀ ਨਿਬੇੜ ਲਓ ਆਪਣੇ ਜ਼ਰੂਰੀ ਕੰਮ, ਬੈਂਕ ਰਹਿਣਗੇ ਬੰਦ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿੱਤ ਮਹੀਨਾ ਅਪਰੈਲ ਖਤਮ ਹੋ ਗਿਆ ਹੈ। ਹੁਣ ਮਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਅੱਜ 1 ਮਈ ਹੈ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੇ ਬੈਂਕ ਦੇ ਜੋ ਵੀ ਜ਼ਰੂਰੀ ਕੰਮ ਹਨ, ਉਨ੍ਹਾਂ ਨੂੰ ਜਲਦੀ ਪੂਰੇ ਕਰ ਲਓ, ਕਿਊਂਕਿ ਆਰਬੀਆਈ ਨੇ ਮਈ 2024 ਦੀਆਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾ...
ਤਿਉਹਾਰੀ ਸੀਜਨ ‘ਚ ਸੈਮਸੰਗ ਦੇ ਉਤਪਾਦਾਂ ਦੀ ਗਾਹਕਾਂ ਦੀ ਵਧੀ ਮੰਗ
ਤਿਉਹਾਰੀ ਸੀਜਨ 'ਚ ਸੈਮਸੰਗ ਦੇ ਉਤਪਾਦਾਂ ਦੀ ਗਾਹਕਾਂ ਦੀ ਵਧੀ ਮੰਗ
ਨਵੀਂ ਦਿੱਲੀ। ਸਮਾਰਟਫੋਨ ਅਤੇ ਇਲੈਕਟ੍ਰਾਨਿਕ ਉਤਪਾਦਾਂ ਦੇ ਨਿਰਮਾਤਾ ਸੈਮਸੰਗ ਨੇ ਕਿਹਾ ਹੈ ਕਿ ਖਪਤਕਾਰਾਂ ਦੇ ਜ਼ਬਰਦਸਤ ਰੁਝਾਨ ਕਾਰਨ ਤਿਉਹਾਰਾਂ ਦੇ ਸੀਜ਼ਨ ਦੇ ਪਹਿਲੇ ਵੀਹ ਦਿਨਾਂ ਦੌਰਾਨ ਇਸ ਦਾ ਖਪਤਕਾਰ ਇਲੈਕਟ੍ਰੋਨਿਕਸ ਕਾਰੋਬਾਰ ਵਿਚ 19 ਫੀਸਦ...
Sunam News: ਪੰਜਾਬ ਸਰਕਾਰ ਵੱਲੋਂ ਪ੍ਰੋਫੈਸ਼ਨਲ ਟੈਕਸ ਦਾ ਕਾਨੂੰਨ ਵਪਾਰੀ ਵਰਗ ਦੇ ਹਿੱਤ ਵਿੱਚ ਨਹੀਂ : ਗੁੱਜਰਾਂ
ਸਟੇਟ ਅਫਸਰ ਨੀਤਿਨ ਗੋਇਲ ਨੂੰ ਮੁੱਖ ਮੰਤਰੀ ਪੰਜਾਬ ਅਤੇ ਖਜ਼ਾਨਾ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਸੌਂਪਿਆ | Sunam News
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪੰਜਾਬ ਪ੍ਰਦੇਸ਼ ਵਪਾਰ ਮੰਡਲ ਸੁਨਾਮ ਯੂਨਿਟ ਦੇ ਪ੍ਰਧਾਨ ਪਵਨ ਗੁੱਜਰਾਂ ਦੀ ਅਗਵਾਈ ਹੇਠ ਇੱਕ ਵਫਦ ਵੱਲੋਂ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਨੂੰ ਲ...
ਜੀਐੱਸਟੀ ਰਿਟਰਨ ਭਰਨ ਦੀ ਆਖਰੀ ਤਾਰੀਕ ਵਧੀ
ਜੀਐੱਸਟੀ ਰਿਟਰਨ ਭਰਨ ਦੀ ਆਖਰੀ ਤਾਰੀਕ ਵਧੀ
ਨਵੀਂ ਦਿੱਲੀ। ਕੇਂਦਰੀ ਅਪ੍ਰਤੱਖ ਟੈਕਸ ਤੇ ਸਰਹੱਦੀ ਟੈਕਸ ਬੋਰਡ ਨੇ ਵਿੱਤੀ ਵਰ੍ਹੇ 2018-19 ਲਈ ਜੀਐਸਟੀਆਰ-9, ਜੀਐਸਟੀਆਰ-9ਏ ਤੇ ਜੀਐਸਟੀਆਰ-9 ਸੀ ਤਹਿਤ ਜੀਐੱਸਟੀ ਰਿਟਰਨ ਦਾਖਲ ਕਰਨ ਦੀ ਅੰਤਿਮ ਤਾਰੀਕ ਦੋ ਮਹੀਨੇ ਵਧਾ ਕੇ 31 ਦਸੰਬਰ 2020 ਕਰ ਦਿੱਤੀ ਹੈ।
ਇਸ ਤੋ...
ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ
ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ
ਮੁੰਬਈ। ਕੋਰੋਨਾ ਵਾਇਰਸ 'ਕੋਵਿਡ -19' ਦੇ ਵੱਧ ਰਹੇ ਇਨਫੈਕਸ਼ਨ ਅਤੇ ਵਿਦੇਸ਼ ਤੋਂ ਆਏ ਨਕਾਰਾਤਮਕ ਸੰਕੇਤਾਂ ਕਾਰਨ ਘਰੇਲੂ ਸਟਾਕ ਬਾਜ਼ਾਰ ਮੰਗਲਵਾਰ ਨੂੰ ਭਾਰੀ ਗਿਰਾਵਟ ਨਾਲ ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ ਵਿਚ, 30 ਸ਼ੇਅਰਾਂ ਵਾਲਾ ਬੀ ਐਸ ਸੀ ਸੈਂਸੈਕਸ 550 ਅੰਕਾਂ ਦੀ ਗਿਰਾਵਟ ਨ...
Petrol-Diesel Price Today: ਰਾਜਸਥਾਨ ਸਮੇਤ ਇਨ੍ਹਾਂ ਸੂਬਿਆਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਵੇਖੋ ਨਵੀਂ ਸੂਚੀ
ਨਵੀਂ ਦਿੱਲੀ। Petrol-Diesel Price today: ਰਾਜਸਥਾਨ, ਉੱਤਰ ਪ੍ਰਦੇਸ਼, ਤੇਲੰਗਾਨਾ, ਝਾਰਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਕੌਮਾਂਤਰੀ ਬਾਜ਼ਾਰ 'ਚ ਅੱਜ WTI ਕਰੂਡ 71.61 ਡਾਲਰ ਪ੍ਰਤੀ ਬੈਰਲ 'ਤੇ ਹੈ। ਦੂਜੇ ਪਾਸੇ ਬ੍ਰੈਂਟ ਕਰੂਡ ਦੋ ਡਾਲਰ ਤੋਂ ਵੱਧ ਦੇ ਵਾਧੇ ਨ...
ਇਹ ਸਿਖਲਾਈ ਲੈ ਕੇ ਕਮਾ ਸਕਦੇ ਹੋ ਲੱਖਾਂ ਰੁਪਏ, ਸਰਕਾਰ ਦੇ ਰਹੀ ਨਾਲੇ ਸਬਸਿਡੀ
ਦੋ ਹਫ਼ਤਿਆਂ ਦਾ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ 18 ਦਸੰਬਰ ਤੋਂ
ਸਿਖਲਾਈ ਉਪਰੰਤ ਕਿਸਾਨ 2 ਤੋਂ 20 ਦੁਧਾਰੂ ਪਸ਼ੂਆਂ ਦਾ ਡੇਅਰੀ ਯੂਨਿਟ ਸਥਾਪਤ ਕਰਨ ਲਈ ਸਬਸਿਡੀ ਹਾਸਲ ਕਰਨ ਦੇ ਯੋਗ ਹੋਣਗੇ: ਗੁਰਮੀਤ ਸਿੰਘ ਖੁੱਡੀਆਂ
(ਅਸ਼ਵਨੀ ਚਾਵਲਾ) ਚੰਡੀਗੜ। ਡੇਅਰੀ ਵਿਕਾਸ ਵਿਭਾਗ ਵੱਲੋਂ 18 ਤੋਂ 29 ਦਸੰਬਰ , 202...
ਸ਼ੇਅਰ ਬਾਜ਼ਾਰ ‘ਚ ਆਈ ਤੇਜ਼ੀ
ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ
ਮੁੰਬਈ। ਬੁੱਧਵਾਰ ਨੂੰ ਘਰੇਲੂ ਸਟਾਕ ਬਾਜ਼ਾਰਾਂ ਵਿਚ ਧਾਰਣਾ ਮਜ਼ਬੂਤ ਰਹੀ ਤੇ ਬੀ ਐਸ ਸੀ ਸੈਂਸੈਕਸ 400 ਅੰਕ ਚੜ੍ਹ ਗਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 120 ਅੰਕ ਚੜ੍ਹ ਕੇ ਬੰਦ ਹੋਇਆ ਜਦੋਂ ਆਰਥਿਕ ਗਤੀਵਿਧੀ ਹੌਲੀ ਹੌਲੀ ਬੰਦ ਹੋਣ ਦੇ ਚੌਥੇ ਪੜਾਅ ਵਿਚ ਸ਼ੁਰੂ ਹੋਈ। ਸੈਂਸੈਕਸ 3...
ਇਸ਼ ਜ਼ਿਲ੍ਹੇ ਨੂੰ ਮਿਲਿਆ ਵੱਡਾ ਤੋਹਫ਼ਾ, ਚੱਲਣੀਆਂ 100 ਇਲੈਕ੍ਰਟੋਨਿਕ ਮਿੰਨੀ ਬੱਸਾਂ
ਲੁਧਿਆਣਾ ਨੂੰ ਮਿਲਣਗੀਆਂ 100 ਇਲੈਕ੍ਰਟੋਨਿਕ ਮਿੰਨੀ ਬੱਸਾਂ (Electric Bus)
ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੀ ਟੀਮ ਨੇ ਫੀਲਡ ਸਰਵੇਖਣ ਕਰਨ ਲਈ ਸ਼ਹਿਰ ਦਾ ਦੌਰਾ ਕੀਤਾ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਜਨਤਕ ਟਰਾਂਸਪੋਰਟ ਸੈਕਟਰ ਅਤੇ ਗ੍ਰੀਨ ਸ਼ਹਿਰੀ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਲਈ ਸ਼ਹਿਰ ...
ਹੁਣ ਪਟਿਆਲਾ ’ਚ ਜੇਲ੍ਹ ਦੇ ਕੈਦੀ ਪਾਉਣਗੇ ਗੱਡੀਆਂ ’ਚ ਤੇਲ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਪੈਟਰੋਲ ਪੰਪ ਦੀ ਸ਼ੁਰੂਆਤ (Patiala News)
ਸੂਬੇ ਦੀਆਂ 12 ਜੇਲ੍ਹਾਂ ਦੇ ਬਾਹਰ ਲਗਾਏ ਜਾ ਰਹੇ ਨੇ ਪੈਟਰੋਲ ਪੰਪ : ਚੀਮਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ’ਚ ਹੁਣ ਜੇਲ੍ਹ ਦੇ ਕੈਦੀ ਰਾਹਗੀਰਾਂ ਦੀਆਂ ਗੱਡੀਆਂ ਵਿੱਚ ਤੇਲ ਪਾਉਂਦ...