ਸ਼ੇਅਰ ਬਾਜਾਰ ਦੇ ਬਿਗ ਬੁੱਲ ਰਾਕੇਸ਼ ਝੁਨਝੁਨਵਾਲਾ ਦਾ ਦਿਹਾਂਤ
ਸ਼ੇਅਰ ਬਾਜਾਰ ਦੇ ਬਿਗ ਬੁੱਲ ਰਾਕੇਸ਼ ਝੁਨਝੁਨਵਾਲਾ ਦਾ ਦਿਹਾਂਤ
ਮੁੰਬਈ (ਏਜੰਸੀ)। ਭਾਰਤ ਦੇ ਵਾਰਨ ਬਫੇ ਅਨੁਭਵੀ ਨਿਵੇਸ਼ਕ ਅਤੇ ਉਦਯੋਗਪਤੀ ਰਾਕੇਸ਼ ਝੁਨਝੁਨਵਾਲਾ ਦਾ ਐਤਵਾਰ ਸਵੇਰੇ ਇੱਥੇ ਬਿ੍ਰਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 62 ਸਾਲਾਂ ਦੇ ਸਨ। 40,000 ਕਰੋੜ ਰੁਪਏ ਦੀ ਜਾਇਦਾਦ ਦਾ ਪ੍ਰਬੰਧਨ ਕਰਨ ਵਾਲ...
ਏਟੀਐਮ ’ਚੋਂ ਨਿੱਕਲਣ ਪਾਟੇ ਨੋਟ ਤਾਂ ਚਿੰਤਾ ਨਾ ਕਰੋ
ਏਟੀਐਮ ’ਚੋਂ ਨਿੱਕਲਣ ਪਾਟੇ ਨੋਟ ਤਾਂ ਚਿੰਤਾ ਨਾ ਕਰੋ
ਅੱਜ-ਕੱਲ੍ਹ ਲਗਭਗ ਸਾਰੇ ਪਰਿਵਾਰਾਂ ਵਿਚ ਪੈਸੇ ਕੱਢਣ ਲਈ ਏਟੀਐਮ ਦਾ ਪ੍ਰਯੋਗ ਕੀਤਾ ਜਾਂਦਾ ਹੈ ਏਟੀਐਮ ’ਚੋਂ ਪੈਸਾ ਕੱਢਣ ਵਿਚ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮਸ਼ੀਨ ’ਚੋਂ ਪਾਟੇ ਨੋਟ ਨਿੱਕਲ ਆਉਦੇ ਹਨ ਜੇਕਰ ਤੁਹਾਡੇ ਨਾਲ ਅਜਿਹਾ ਕਦੇ ਹੁੰਦਾ ਹੈ ਤਾਂ ਪਰੇਸ਼...
ਕੈਂਸਰ ਤੇ ਨਸ਼ਾ ਛੁਡਾਊ ਇਲਾਜ ਦੇ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ 32 ਕਰੋੜ ਰੁਪਏ ਜਾਰੀ : ਹਰਪਾਲ ਸਿੰਘ ਚੀਮਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਵਿੱਤ ਵਿਭਾਗ ਨੇ ਕੈਂਸਰ ਅਤੇ ਨਸ਼ਾ ਛੁਡਾਊ ਇਲਾਜ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਹੋਰ ਅੱਗੇ ਵਧਾਉ...
ਕਿਸ਼ਤਾਂ ’ਤੇ ਲਏ ਮੋਬਾਈਲ, ਕਾਰਾਂ ਤੇ ਹੋਰ ਸਾਮਾਨ ’ਤੇ ਪਹਿਲਾਂ ਨਾਲੋਂ ਜਿਆਦਾ ਲੱਗੇਗਾ ਵਿਆਜ
ਆਰਬੀਆਈ ਨੇ ਕੀਤਾ ਰੈਪੋ ਰੇਟ ’ਚ 0.50 ਫੀਸਦੀ ਦਾ ਵਾਧਾ
ਨਵੀਂ ਦਿੱਲੀ। ਵਧਦੀ ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ’ਚ 0.50 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਰੈਪੋ ਦਰ 4.90 ਫੀਸਦੀ ਤੋਂ ਵਧ ਕੇ 5.40 ਫੀਸਦੀ ਹੋ ਗਈ ਹੈ। ਯਾਨੀ ਹੋਮ ਲੋਨ ਤੋਂ ਲੈ ਕੇ ਆਟੋ ਅਤੇ ਪਰਸਨਲ ਲੋਨ ਤੱਕ ਸਭ ਕੁਝ...
ਹੁਣ ਕਾਰ ਦੀਆਂ ਸਾਰੀਆਂ ਸੀਟਾਂ ’ਤੇ ਲੱਗੇਗਾ ਏਅਰਬੈਗ, ਗਡਕਰੀ ਨੇ ਲੋਕਸਭਾ ’ਚ ਕੀਤਾ ਐਲਾਨ
ਗਡਕਰੀ ਨੇ ਲੋਕਸਭਾ ’ਚ ਕੀਤਾ ਐਲਾਨ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸਰਕਾਰ ਨੇ ਕਿਹਾ ਹੈ ਕਿ ਦੇਸ਼ ’ਚ ਵਧਦੀਆਂ ਸੜਕੀ ਘਟਨਾਵਾਂ ’ਤੇ ਕਾਬੂ ਪਾਉਣ ਲਈ ਕਾਰਾਂ ਦੀਆਂ ਅਗਲੀਆਂ ਸੀਟਾਂ ’ਤੇ ਏਅਰ ਬੈਗ ਲਾਜ਼ਮੀ ਕਰਨ ਤੋਂ ਬਾਅਦ ਹੁਣ ਉਹ ਇਸ ਨੂੰ ਪਿਛਲੀਆਂ ਸੀਟਾਂ ’ਤੇ ਵੀ ਲਗਾਉਣ ’ਤੇ ਵਿਚਾਰ ਕਰ ਰਹੀ ਹੈ। ਲੋਕ ਸਭਾ ’ਚ ...
ਐਲਆਈਸੀ ਬੀਮਾ ਰਤਨ ਪਾਲਿਸੀ: ਪਾਲਿਸੀ ਦੇ ਤਿੰਨ ਲਾਭ ਅਤੇ ਸ਼ਾਨਦਾਰ ਰਿਟਰਨ
ਐਲਆਈਸੀ ਬੀਮਾ ਰਤਨ ਪਾਲਿਸੀ: ਪਾਲਿਸੀ ਦੇ ਤਿੰਨ ਲਾਭ ਅਤੇ ਸ਼ਾਨਦਾਰ ਰਿਟਰਨ
ਜਦੋਂ ਕਦੇ ਵੀ ਕੋਈ ਬੀਮਾ ਪਾਲਿਸੀ ਬਾਰੇ ਸੋਚਦਾ ਹੈ, ਤਾਂ ਹਮੇਸ਼ਾ ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਮੈਨੂੰ ਕੁਝ ਹੋ ਜਾਣ ਤੋਂ ਬਾਅਦ ਮੇਰੇ ਪਰਿਵਾਰ ਨੂੰ ਕੀ ਸਹਾਇਤਾ ਮਿਲੇਗੀ ਬੀਮਾ ਹੁੰਦਾ ਹੀ ਹੈ ਭਵਿੱਖ ਦੀਆਂ ਬੇਯਕੀਨੀਆਂ ਨਾਲ ਮੁਕਾਬਲਾ ਕਰ...
5ਜੀ ਸਪੈਕਟਰਮ ਦੀ ਨਿਲਾਮੀ ਖਤਮ, ਸਰਕਾਰ ਨੂੰ ਮਿਲੇ 1 ਲੱਖ 50 ਹਜ਼ਾਰ 173 ਕਰੋੜ ਰੁਪਏ
5ਜੀ ਸਪੈਕਟਰਮ ਦੀ ਨਿਲਾਮੀ ਖਤਮ, ਸਰਕਾਰ ਨੂੰ ਮਿਲੇ 1 ਲੱਖ 50 ਹਜ਼ਾਰ 173 ਕਰੋੜ ਰੁਪਏ
(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ। ਸੋਮਵਾਰ ਨੂੰ ਖਤਮ ਹੋਈ 5ਜੀ ਸਪੈਕਟਰਮ ਨਿਲਾਮੀ ਤੋਂ ਸਰਕਾਰ ਨੂੰ 1 ਲੱਖ 50 ਹਜ਼ਾਰ 173 ਕਰੋੜ ਰੁਪਏ ਦੀ ਕਮਾਈ ਹੋਈ। ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ...
ਪੈਟਰੋਲ-ਡੀਜਲ ਦੀਆਂ ਕੀਮਤਾਂ ’ਚ ਹੋ ਸਕਦਾ ਹੈ ਵਾਧਾ, ਤੇਲ ਕੰਪਨੀਆਂ ਨੂੰ ਪੈ ਰਿਹਾ ਹੈ ਘਾਟਾ
ਮੁੰਬਈ (ਏਜੰਸੀ)। ਪਿਛਲੇ ਕਾਫੀ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਾ ਹੋਣ ਕਾਰਨ ਆਮ ਲੋਕ ਕੁਝ ਰਾਹਤ ਮਹਿਸੂਸ ਕਰ ਰਹੇ ਸਨ ਪਰ ਅੱਜ ਜੋ ਖਬਰ ਆ ਰਹੀ ਹੈ, ਉਸ ਨੂੰ ਸੁਣ ਕੇ ਆਮ ਲੋਕ ਹੈਰਾਨ ਰਹਿ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ ਇੰਡੀਅਨ ਆਇਲ ਨੂੰ ਪੈਟਰੋਲ ਅਤੇ ਡੀਜ਼ਲ ਵੇਚਣ 'ਤੇ 10 ਤ...
ਦੇਸ਼ ਦੇ ਕਈ ਸੂਬਿਆਂ ’ਚ ਊਰਜਾ ਖੇਤਰ ਸੰਕਟ ’ਚ : ਪੀਐਮ
ਕਿਹਾ, ਜਿਨ੍ਹਾਂ ਸੂਬਿਆਂ ਦੇ ਬਕਾਇਆ ਪੈਂਡਿੰਗ ਹਨ, ਉਹ ਇਸ ਦਾ ਛੇਤੀ ਨਿਪਟਾਰਾ ਕਰਨ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਵਰਤਮਾਨ ’ਚ ਕਈ ਸੂਬਿਆਂ ’ਚ ਊਰਜਾ ਖੇਤਰ ਭਾਰੀ ਸੰਕਟ ’ਚ ਹੈ ਤੇ ਜਦੋਂ ਅਜਿਰੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਦਾ ਅਸਰ ਪੂਰੇ ...
ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਆਤ
ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਆਤ
ਮੁੰਬਈ (ਏਜੰਸੀ)। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਸ਼ੁਰੂ ਹੋਇਆ। ਮੁੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 400.34 ਅੰਕ ਵਧ ਕੇ 57,258.13 ਅੰਕ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 149.9 ਅੰਕ ਵਧ ਕੇ 17,029.50...