ਸ਼ਹਿਰੀ ਖੇਤਰਾਂ ‘ਚ ਬੇਤਰਤੀਬੇ ਵਿਕਾਸ ਨੂੰ ਰੋਕਣ ਲਈ ਜਲਦ ਲਿਆਵਾਂਗੇ ਰੀਅਲ ਅਸਟੇਟ ਪਾਲਿਸੀ: ਅਮਨ ਅਰੋੜਾ
ਸਿਸਟਮ ਨੂੰ ਪਾਰਦਰਸ਼ੀ ਬਣਾਉਣ ਲਈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਮਾਲ ਅਤੇ ਸਥਾਨਕ ਸਰਕਾਰਾਂ ਵਿਭਾਗ ਮਿਲ ਕੇ ਕਰ ਰਹੇ ਕੰਮ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ (Aman Arora) ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਗੈਰ-ਕਾਨੂੰਨੀ ਅਤੇ ਬੇਤਰਤੀਬੇ ਵ...
ਮਾਨ ਸਰਕਾਰ ਦਾ ਇੱਕ ਹੋਰ ਵੱਡਾ ਐਲਾਨ : ਲਾਲੜੂ ਵਿਖੇ ਬਣੇਗਾ ਫਾਇਰ ਐਂਡ ਐਮਰਜੈਂਸੀ ਸਰਵਸਿਜ ਟਰੇਨਿੰਗ ਇੰਸਟੀਚਿਊਟ
ਉਤਰੀ ਭਾਰਤ ਵਿੱਚ ਪਹਿਲਾ ਇੰਸਟੀਚਿਊਟ ਹੋਵੇਗਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਮਾਨ ਸਰਕਾਰ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਸਿਜ ਟਰੇਨਿੰਗ ਇੰਸਟੀਚਿਊਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇੰਸਟੀਚਿਊਟ...
ਮੁਕੇਸ਼ ਅੰਬਾਨੀ ਨੇ ਕੀਤਾ ਜੀਓ 5ਜੀ ਦਾ ਐਲਾਨ, ਦੀਵਾਲੀ ਨੂੰ ਆਵੇਗੀ ਸਰਵਿਸ
ਮੁਕੇਸ਼ ਅੰਬਾਨੀ ਨੇ ਕੀਤਾ ਜੀਓ 5ਜੀ ਦਾ ਐਲਾਨ, ਦੀਵਾਲੀ ਨੂੰ ਆਵੇਗੀ ਸਰਵਿਸ
ਮੁੰਬਈ (ਏਜੰਸੀ)। ਪੈਟਰੋਲੀਅਮ ਅਤੇ ਦੂਰਸੰਚਾਰ ਤੋਂ ਲੈ ਕੇ ਪ੍ਰਚੂਨ ਸਟੋਰਾਂ ਤੱਕ ਵਿਭਿੰਨ ਕਾਰੋਬਾਰਾਂ ਵਿੱਚ ਰੁੱਝੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੇ ਸ਼ੇਅਰਧਾਰਕਾਂ ਦੀ 45ਵੀਂ ਸਾਲਾਨਾ ਆਮ ਮੀਟਿੰਗ ਵਿੱਚ ਸੋਮਵਾਰ ਨੂੰ ਲਾਇਨਜ਼...
ਭਾਰਤ ਹੁਣ ਖਰੀਦਣ ਜਾ ਰਿਹਾ ਹੈ ਅਜਿਹੇ ਖਤਰਨਾਕ ਹਥਿਆਰ, ਚੀਨ ਤੇ ਪਾਕਿਸਤਾਨ ਦੇ ਹੋਸ਼ ਉੱਡ ਜਾਣਗੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਚੀਨ ਨਾਲ ਲੱਗਦੀ ਉੱਤਰੀ ਸਰਹੱਦ 'ਤੇ ਫੌਜੀ ਤਣਾਅ ਅਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਯੁੱਧਾਂ ਦੇ ਮੱਦੇਨਜ਼ਰ ਫੌਜ ਅਜਿਹੇ ਸਵਦੇਸ਼ੀ ਬਹੁ-ਉਦੇਸ਼ੀ ਹਲਕੇ ਪਰ ਬਹੁਤ ਮਜ਼ਬੂਤ ਅਤਿ ਆਧੁਨਿਕ ਤਕਨੀਕ ਵਾਲੇ ਟੈਂਕ 'ਜ਼ੋਰਾਵਰ' ਨੂੰ ਖਰੀਦਣ ਜਾ ਰਹੀ ਹੈ। ਹਜ਼ਾਰਾਂ ਕਿਲੋਮੀਟਰ ਦੀ ਉਚਾਈ ...
ਹੌਂਡਾ ਨੇ ਲਾਂਚ ਕੀਤੀ ਨਵੀਂ ਸ਼ਾਈਨ ਸੈਲੀਬ੍ਰੇਸ਼ਨ ਐਡੀਸ਼ਨ ਮੋਟਰਸਾਈਕਲ
ਕੀਮਤ 78878 ਰੁਪਏ
ਨਵੀਂ ਦਿੱਲੀ। (ਸੱਚ ਕਹੂੰ ਨਿਊਜ਼) ਦੋਪਹੀਆ ਵਾਹਨਾਂ ਦੀ ਪ੍ਰਮੁੱਖ ਕੰਪਨੀ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਨਵੀਂ ਸ਼ਾਈਨ ਸੈਲੀਬ੍ਰੇਸ਼ਨ ਐਡੀਸ਼ਨ ਮੋਟਰਸਾਈਕਲ ਨਾਲ ਕੀਤੀ ਹੈ, ਜਿਸ ਦੀ ਕੀਮਤ 78878 ਰੁਪਏ ਐਕਸ-ਸ਼ੋਰੂਮ ਦਿੱਲੀ ਹੈ। ਅੱਜ ਇੱਥੇ ਜਾਰੀ ਇੱ...
ਪ੍ਰਦੂਸ਼ਣ ਘਟਾਉਣ ਲਈ ਹਾਈਡਰੋਜਨ ਨਾਲ ਚਲਾਈ ਬੱਸ
ਧੂੰਏ ਦੀ ਬਜਾਇ ਨਿਕਲੇਗਾ ਸਿਰਫ਼ ਪਾਣੀ
ਪੂਨੇ ਦੀਆਂ ਸੜਕਾਂ ’ਤੇ ਉਤਰੀ ਦੇਸ਼ ਦੀ ਪਹਿਲੀ ਹਾਈਡੋ੍ਰਜਨ ਈਧਨ ਨਾਲ ਚੱਲਣ ਵਾਲੀ ਬੱਸ
(ਸੱਚ ਕਹੂੰ ਨਿਊਜ) ਨਵੀਂ ਦਿੱਲੀ। ਡੀਜਲ ਵਾਹਨਾਂ ਦਾ ਦਮ ਘੁੱਟਦਾ ਪ੍ਰਦੂਸ਼ਣ ਜਿੱਥੇ ਆਮ ਜਨਤਾ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਉਥੇ ਸਰਕਾਰਾਂ ਦੀ ਵੀ ਚਿੰਤਾ ਵਧਾ ਰਿਹਾ ਹੈ ਇਸ ...
ਪੰਜਾਬੀਆਂ ਨੂੰ ਦੁੱਧ ਲਈ ਦੇਣੇ ਪੈਣਗੇ ਹੁਣ ਜਿਆਦਾ ਪੈਸੇ, 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਵੇਰਕਾ
ਦੁੱਧ ਤੋਂ ਪਹਿਲਾਂ ਮੱਖਣ ਅਤੇ ਦਹੀਂ ਸਣੇ ਦੇਸੀ ਘੀ ਦੀਆਂ ਕੀਮਤਾਂ ਵਿੱਚ ਪਹਿਲਾਂ ਹੀ ਕੀਤਾ ਜਾ ਚੁੱਕਾ ਐ ਵਾਧਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਵੇਰਕਾ ਦਾ ਦੁੱਧ ਪੀਣ ਵਾਲੇ ਲੱਖਾਂ ਪੰਜਾਬੀਆਂ ਨੂੰ ਹੁਣ ਦੁੱਧ ਦੇ ਜਿਆਦਾ ਪੈਸੇ ਦੇਣੇ ਪੈਣਗੇ, ਕਿਉਂਕਿ ਵੇਰਕਾ ਵਲੋਂ 2 ਰੁਪਏ ਪ੍ਰਤੀ ਲੀਟਰ ਦੁੱਧ ਵਿੱਚ ਵਾਧਾ ਕਰ ਦਿੱਤ...
ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਨਵੀਂ Alto K10, ਜਾਣੋ ਕੀ ਹਨ ਨਵੇਂ ਫੀਚਰ
ਕੀਮਤ 3.99 ਲੱਖ ਤੋਂ ਸ਼ੁਰੂ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੀ ਸਭ ਤੋਂ ਵੱਡੀ ਯਾਤਰੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਨਵੀਂ ਆਲਟੋ K10 ਨੂੰ ਲਾਂਚ ਕਰਨ ਦਾ ਐਲਾਨ ਕੀਤਾ। ਜਿਸ ਦੀ ਦਿੱਲੀ ’ਚ ਸ਼ੁਰੂਆਤੀ ਐਕਸ ਸ਼ੋਰੂਮ ਕੀਮਤ 3.99 ਲੱਖ ਰੁਪਏ ਹੈ। ਕੰਪਨੀ ਦੇ ਮੈਨੇਜਿੰਗ ਡਾਇ...
ਅਮੂਲ ਤੇ ਮਦਰ ਡੇਅਰੀ ਦਾ ਦੁੱਧ ਹੋਇਆ 2 ਰੁਪਏ ਮਹਿੰਗਾ, ਕੱਲ ਤੋਂ ਲਾਗੂ ਹੋਣੀਆਂ ਕੀਮਤਾਂ
ਮਾਰਚ ਤੋਂ ਲੈਕੇ ਹੁਣ ਤੱਕ 4 ਰੁਪਏ ਪ੍ਰਤੀ ਲੀਟਰ ਵਧੀਆਂ ਕੀਮਤਾਂ
ਨਵੀਂ ਦਿੱਲੀ। ਅਮੂਲ ਅਤੇ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ 17 ਅਗਸਤ ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਮਾਰਚ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। 500 ਮਿਲੀਲੀਟਰ ਅ...
ਪੀਐਮ ਮੋਦੀ ਨੇ ਰਾਕੇਸ਼ ਝੁਨਝੁਨਵਾਲਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੇਅਰ ਬਾਜ਼ਾਰ ਦੇ ਦਿੱਗਜ ਰਾਕੇਸ਼ ਝੁਨਝੁਨਵਾਲਾ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਰਾਕੇਸ਼ ਝੁਨਝੁਨਵਾਲਾ ਦਾ ਅੱਜ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਸ ਦੀ ਮੌਤ ਮਲਟੀ ਆਰਗਨ ਫੇਲ ਹੋਣ ਕਾਰਨ ਦੱਸੀ ਜਾ ਰਹੀ ਹੈ...