ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਹੋਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂਅ
ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਐਲਾਨ
ਸਰਕਾਰ ਅਤੇ ਵਿਰੋਧੀ ਧਿਰਾਂ ਵਿੱਚ ਸ਼ੁਰੂ ਹੋਈ ਕ੍ਰੇਡਿਟ ਲੈਣ ਦੀ ਹੋੜ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸ਼ਹੀਦ ਏ ਆਜਮ ਭਗਤ ਸਿੰਘ ਦਾ ਨਾਅ ਜਲਦ ਹੀ ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਨਾਲ ਜੁੜਨ ਜਾ ਰਿਹਾ ਹੈ। ਹੁਣ ਤੋਂ ਬਾਅਦ ...
ਵਿਦੇਸ਼ੀ ਮੁਦਰਾ ਭੰਡਾਰ 5.22 ਅਰਬ ਡਾਲਰ ਡਿੱਗ ਕੇ 545.7 ਅਰਬ ਡਾਲਰ ’ਤੇ
ਵਿਦੇਸ਼ੀ ਮੁਦਰਾ ਭੰਡਾਰ 5.22 ਅਰਬ ਡਾਲਰ ਡਿੱਗ ਕੇ 545.7 ਅਰਬ ਡਾਲਰ ’ਤੇ
ਮੁੰਬਈ (ਏਜੰਸੀ)। ਵਿਦੇਸ਼ੀ ਮੁਦਰਾ ਸੰਪਤੀਆਂ, ਵਿਸ਼ੇਸ਼ ਡਰਾਇੰਗ ਰਾਈਟਸ (ਐਸਡੀਆਰ), ਸੋਨੇ ਦੇ ਭੰਡਾਰ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੇ ਭੰਡਾਰ ਵਿੱਚ ਕਮੀ ਕਾਰਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 16 ਸਤੰਬਰ ਨੂੰ ਖਤਮ ਹੋਏ ਹਫਤੇ ...
ਭਾਰਤ ’ਚ 1 ਅਕਤੂਬਰ ਨੂੰ ਹੋਵੇਗਾ 5ਜੀ ਲਾਂਚ, ਮੋਦੀ ਕਰਨਗੇ ਸ਼ੁਰੂਵਾਤ
ਪ੍ਰਧਾਨਮੰਤਰੀ ਮੋਦੀ ਇੰਡੀਆ ਮੋਬਾਈਲ ਕਾਂਗਰਸ ’ਚ ਕਰਨਗੇ ਸ਼ੁਰੂਵਾਤ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ ਭਾਰਤ ਵਿੱਚ 5ਜੀ ਸੇਵਾ ਦੀ ਸ਼ੁਰੂਆਤ ਕਰਨਗੇ। ਸਰਕਾਰ ਦੇ ਨੈਸ਼ਨਲ ਬਰਾਡਬੈਂਡ ਮਿਸ਼ਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਡਿਜੀਟਲ ਪਰਿਵਰਤਨ ਅਤੇ ਕ...
ਮੁੰਬਈ ’ਚ ਵਧੇਗਾ ਟੈਕਸੀ, ਆਟੋ ਦਾ ਕਿਰਾਇਆ
ਮੁੰਬਈ ’ਚ ਵਧੇਗਾ ਟੈਕਸੀ, ਆਟੋ ਦਾ ਕਿਰਾਇਆ
ਮੁੰਬਈ (ਏਜੰਸੀ)। ਮਹਾਰਾਸ਼ਟਰ ਰਾਜ ਟਰਾਂਸਪੋਰਟ ਵਿਭਾਗ ਨੇ 1 ਅਕਤੂਬਰ ਤੋਂ ਟੈਕਸੀਆਂ ਦਾ ਘੱਟੋ-ਘੱਟ ਕਿਰਾਇਆ 3 ਰੁਪਏ ਅਤੇ ਆਟੋ-ਰਿਕਸ਼ਾ ਲਈ 2 ਰੁਪਏ ਵਧਾਉਣ ਲਈ ਸਹਿਮਤੀ ਦਿੱਤੀ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਫੈਸਲੇ ਨੂੰ ਸੋਮਵਾਰ ਨੂੰ ਮੁੰਬਈ...
ਐਨਜੀਟੀ ਨੇ ਪੰਜਾਬ ਨੂੰ ਠੋਕਿਆ 2 ਹਜ਼ਾਰ ਕਰੋੜ ਦਾ ਜ਼ੁਰਮਾਨਾ
ਸਾਲਡ ਵੇਸਟ ਪ੍ਰੋਜੈਕਟ 11 ਸਾਲ ਬਾਅਦ ਵੀ ਹਵਾ ’ਚ, ਮੇਅਰ ਨੇ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਇਆ NGT Slaps Penalty()
ਲੋਕਾਂ ਦੀ ਸਹੂਲਤ ਨੂੰ ਲੈ ਕੇ ਲਏ ਗਏ ਫੈਸਲਿਆਂ ਪ੍ਰਤੀ ਗੰਭੀਰ ਨਹੀਂ ਹੁੰਦੇ ਅਧਿਕਾਰੀ
ਅਨੇਕਾਂ ਮੀਟਿੰਗਾਂ ਹੋਈਆਂ ਪਰ ਪਰਨਾਲ ਉੱਥੇ ਦਾ ਉੱਥੇ
(ਖੁਸ਼ਵੀਰ ਸਿੰਘ ਤੂਰ) ਪਟਿਆ...
ਪੰਜਾਬ ਸਰਕਾਰ ਆਧੁਨਿਕ ਤਕਨੀਕ ਨਾਲ ਕਰੇਗੀ ਕੂੜੇ ਅਤੇ ਠੋਸ ਰਹਿੰਦ-ਖੂੰਹਦ ਦਾ ਨਿਪਟਾਰਾ
ਇਸ ਕਾਰਜ ਲਈ ਖਰਚੇ ਜਾਣਗੇ 351.17 ਲੱਖ ਰੁਪਏ; ਟੈਂਡਰ ਪ੍ਰਕਿ੍ਰਆ ਸ਼ੁਰੂ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸੇ ਦਿਸ਼ਾ ਵਿੱਚ ਕੰਮ ...
ਰਿਲਾਇੰਸ ਨਿਊ ਐਨਰਜੀ ਖਰੀਦੇਗੀ ਕੈਲਕਸ ’ਚ 20 ਫੀਸਦੀ ਹਿੱਸੇਦਾਰੀ
ਰਿਲਾਇੰਸ ਨਿਊ ਐਨਰਜੀ ਖਰੀਦੇਗੀ ਕੈਲਕਸ ’ਚ 20 ਫੀਸਦੀ ਹਿੱਸੇਦਾਰੀ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਨਿਊ ਐਨਰਜੀ ਲਿਮਿਟੇਡ (ਆਰਐਨਈਐਲ) ਕੈਲੇਫੋਰਨੀਆ ਸਥਿਤ ਸੋਲਰ ਟੈਕ ਕੰਪਨੀ ਕੈਲੇਕਸ ਵਿੱਚ 20 ਪ੍ਰਤੀਸ਼ਤ ਹਿੱਸੇਦਾਰੀ ਲਈ 1.2 ਕਰੋਡ ਡਾਲਰ ਦਾ ਨਿਵੇਸ਼ ਕਰੇਗੀ। ਆਰਐਨਈਐ...
ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਵਾਤ
ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਵਾਤ
ਮੁੰਬਈ (ਏਜੰਸੀ)। ਸ਼ੇਅਰ ਬਾਜ਼ਾਰ ਨੇ ਮੰਗਲਵਾਰ ਨੂੰ ਵਾਧੇ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 415.68 ਅੰਕ ਵਧ ਕੇ 59,556.91 ਅੰਕਾਂ ’ਤੇ ਖੁੱਲ੍ਹਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 148.15 ਅੰਕ ਵ...
ਵਿਦੇਸ਼ੀ ਮੁਦਰਾ ਭੰਡਾਰ 2.23 ਅਰਬ ਡਾਲਰ ਨਾਲ ਆਇਆ 550.9 ਅਰਬ ਡਾਲਰ ’ਤੇ
ਵਿਦੇਸ਼ੀ ਮੁਦਰਾ ਭੰਡਾਰ 2.23 ਅਰਬ ਡਾਲਰ ਨਾਲ ਆਇਆ 550.9 ਅਰਬ ਡਾਲਰ ’ਤੇ
ਮੁੰਬਈ। ਵਿਦੇਸ਼ੀ ਮੁਦਰਾ ਸੰਪਤੀਆਂ ਅਤੇ ਵਿਸ਼ੇਸ਼ ਡਰਾਇੰਗ ਰਾਈਟਸ (ਐਸਡੀਆਰ) ਵਿੱਚ ਕਟੌਤੀ ਕਾਰਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 09 ਸਤੰਬਰ ਨੂੰ ਖਤਮ ਹੋਏ ਹਫਤੇ ਵਿੱਚ ਲਗਾਤਾਰ ਛੇਵੇਂ ਹਫਤੇ 2.23 ਅਰਬ ਡਾਲਰ ਦੀ ਗਿਰਾਵਟ ਨਾਲ 550.9 ਅਰਬ ...
ਜਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਖਾਧ ਪਦਾਰਥਾਂ ਦੇ ਭਰੇ ਸੈਂਪਲ
ਫੂਡ ਸੇਫਟੀ ਦੇ ਮਾਮਲੇ ਵਿੱਚ ਭ੍ਰਿਸ਼ਾਟਾਚਾਰ ਸਹਿਣਯੋਗ ਨਹੀਂ ਹੋਵੇਗਾ : ਜ਼ਿਲ੍ਹਾ ਸਿਹਤ ਅਫਸਰ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਜਿਲ੍ਹੇ ਵਿੱਚ ਲੋਕਾਂ ਨੂੰ ਸਾਫ ਸੁਥਰਾ ਖਾਧ ਪਦਾਰਥ ਮੁਹੱਈਆ ਕਰਵਾਉਣ ਅਤੇ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਜ਼ਿਲ੍ਹਾ ਸਿਹਤ ਅਫਸਰ ਦੀ ਟੀਮ ਵੱਲੋਂ ਪਟਿਆਲਾ ਸ਼...