ਆਵੇਗਾ 75 ਰੁਪਏ ਦਾ ਸਿੱਕਾ, ਕੀ ਬੰਦ ਹੋ ਜਾਣਗੇ 100 ਤੇ 200 ਦੇ ਨੋਟ, ਜਾਣੋ ਪੂਰੀ ਸੱਚਾਈ…
ਨਵੀਂ ਦਿੱਲੀ। 28 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਜਾ ਰਹੇ ਹਨ। ਇਸ ਮੌਕੇ ਵਿੱਤ ਮੰਤਰਾਲਾ 75 ਰੁਪਏ ਦਾ ਇੱਕ ਸਿੱਕਾ ਲਾਂਚ ਕਰਨ ਜਾ ਰਿਹਾ ਹੈ, ਜੋ ਸਰਕੂਲਰ ਹੋਵੇਗਾ, ਜਿਸ ਦਾ ਵਿਆਸ 44 ਮਿਲੀਮੀਟਰ ਹੋਵੇਗਾ। ਸਿੱਕੇ ਦੀ ਰਚਨਾ ਚਾਰ ਧਾਤਾਂ ਦੀ ਹੋਵੇਗੀ, ਜਿਸ ਵਿੱਚ 50 ਫੀਸਦ...
ਨਵੀਂ ਸੰਸਦ ਦੇ ਉਦਘਾਟਨ ਨੂੰ ਖਾਸ ਬਣਾਉਣ ਲਈ 4 ਧਾਤਾਂ ਨਾਲ ਲੈਸ ਖਾਸ ਚੀਜ਼ ਆਈ ਸਾਹਮਣੇ
ਨਵੇਂ ਸੰਸਦ ਭਵਨ ਦੇ ਖਾਸ ਉਦਘਾਟਨ ’ਤੇ ਖਾਸ ਲਾਂਚਿੰਗ | 75 Rupees Coin
ਨਵੀਂ ਦਿੱਲੀ। ਦੇਸ਼ ਦੀ ਨਵੀਂ ਸੰਸਦ ਭਵਨ ਦਾ ਉਦਘਾਟਨ 28 ਮਈ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਇਸ ਮੌਕੇ ’ਤੇ ਖਾਸ ਅਤੇ ਯਾਦਗਾਰ ਬਣਾਉਣ ਲਈ ਕੇਂਦਰੀ ਵਿੱਤ ਮੰਤਰਾਲੇ ਨੇ ਵੱਡਾ ਫੈਸਲਾ ਲਿਆ ਹੈ, ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਐਲਾਨ...
1000 ਰੁਪਏ ਦੇ ਨੋਟ ਦੀ ਵਾਪਸੀ ’ਤੇ ਆਰਬੀਆਈ ਗਵਰਨਰ ਨੇ ਕੀ ਕਿਹਾ?
ਨਵੀਂ ਦਿੱਲੀ। 2000 ਦੇ ਨੋਟ ਬਜ਼ਾਰ ਤੋਂ ਵਾਪਸ ਜਾ ਰਹੇ ਹਨ, ਆਖਿਰਕਾਰ ਕਹਾਵਤ ਸੱਚ ਸਾਬਤ ਹੋ ਗਈ ਹੈ ਕਿ ‘ਨਵਾਂ ਨੌ ਦਿਨ ਪੁਰਾਣਾ ਸੌ ਦਿਨ’। ਆਰਬੀਆਈ (RBI Governor) ਨੇ ਨਵੰਬਰ 2016 ਵਿੱਚ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ 2000 ਰੁਪਏ ਦੇ ਨਵੇਂ ਨੋਟ ਪੇਸ਼ ਕੀਤੇ ਸਨ। ਜਾਰੀ ਕੀਤਾ। ਹੁ...
2000 ਰੁਪਏ ਦੇ ਨੋਟ ਬਦਲਣ ਸਬੰਧੀ ਆਈ ਵੱਡੀ ਖ਼ਬਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੋ ਹਜ਼ਾਰ ਰੁਪਏ ਦੇ ਨੋਟ ਬਦਲਣ ਸਬੰਧੀ ਵੱਡੀ ਖ਼ਬਰ ਆਈ ਹੈ। ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ 2000 ਰੁਪਏ (2000 Rupee Note) ਦੇ ਨੋਟ ਨੂੰ ਬਦਲਾਉਣ ਲਈ 23 ਮਈ ਨੂੰ ਬੈਂਕ ਜਾਣ ਵਾਲੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖ਼ਬਰ ਆਈ ਹੈ। ਖਬਰ ਇਹ ਹੈ ਕਿ ਤੁਸੀਂ ਆਈਡੀ ਪਰੂਫ਼ ਦੇ ਬਿਨਾ ਹ...
2000 ਦਾ ਨੋਟ ਕਿਵੇਂ ਬਦਲਿਆ ਜਾ ਸਕਦਾ ਹੈ, ਜਾਣੋ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਿਜ਼ਰਵ ਬੈਂਕ (Reserve Bank Of India) ਛੇਤੀ ਹੀ 2000 ਦੇ ਨੋਟ ਬੰਦ ਕਰਨ ਜਾ ਰਿਹਾ ਹੈ। ਰਿਜ਼ਰਵ ਬੈਂਕ 2000 ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਵੇਗਾ ਪਰ ਮੌਜੂਦਾ ਨੋਟ ਅਵੈਧ ਨਹੀਂ ਹੋਣਗੇ। ਆਰਬੀਆਈ ਨੇ ਬੈਂਕਾਂ ਨੂੰ 30 ਸਤੰਬਰ ਤੱਕ ਇਨ੍ਹਾਂ ਨੋਟਾਂ ਨੂੰ ਬਦਲਦੇ ਰ...
ਮੋਹਾਲੀ ਵਿਖੇ ਖੁੱਲ੍ਹਿਆ ਫਾਇਰ ਸਰਵਿਸ ਟ੍ਰੇਨਿੰਗ ਇੰਸਟੀਚਿਊਟ ਅਤੇ ਫਾਇਰ ਸਟੇਸ਼ਨ
ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ ਇਮਾਰਤ
ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਲਗਾਤਾਰ ਪੂਰੇ ਕਰ ਰਹੀ ਹੈ ਤੇ ਵੱਡੀ ਗਿਣਤੀ ਵਿਕਾਸ ਪ੍ਰੋਜੈਕਟ ਲਗਾਤਾਰ ਲੋਕ ਅਰਪਿਤ ਕੀਤੇ ਜਾ ਰਹੇ ਹਨ। (Mohali News) ਸੂਬੇ ਦੇ ਲੋਕਾਂ ਦੀ ਵੱਖੋ-ਵੱਖ ਪੱਖਾਂ ਤੋਂ ਸੁਰੱਖਿਆ...
ਸਟੈਂਪ ਪੇਪਰ ਦੀ ਕਲਰ ਕੋਡਿੰਗ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ
ਇੰਡਸਟਰੀ ਦੀ ਖੱਜਲ-ਖੁਆਰੀ ਦੂਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਨਿਵੇਕਲਾ ਉਪਰਾਲਾ
ਇੰਡਸਟਰੀ ਲਈ ਹਰੇ ਰੰਗ ਦੇ ਸਟੈਂਪ ਪੇਪਰ ਦਾ ਨੋਟੀਫਿਕੇਸ਼ਨ ਕੀਤਾ ਜਾਰੀ
(ਅਸ਼ਵਨੀ ਚਾਵਲਾ) ਚੰਡੀਗੜ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸੂਬੇ ਵਿੱਚ ਆਪਣੇ ਯੂਨਿਟ ਸਥਾਪਤ ਕਰਨ ਲਈ ਉੱਦਮੀਆਂ ਦੀ ਸਹੂਲਤ ਲਈ ਹਰੇ ਰੰ...
ਪੈਨਸ਼ਨ ਧਾਰਕਾਂ ਲਈ ਖੁਸ਼ਖਬਰੀ, ਇਸ ਦਿਨ ਆਵੇਗੀ ਵਧੀ ਹੋਈ ਪੈਨਸ਼ਨ, ਮੰਤਰੀ ਨੇ ਕੀਤਾ ਦਾਅਵਾ
ਚੰਡੀਗੜ੍ਹ। ਬੁਢਾਪਾ ਪੈਨਸ਼ਨ ਧਾਰਕਾਂ (Pension Holders) ਦੇ ਲਈ ਖੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਬੁਢਾਪਾ ਪੈਨਸ਼ਨ, (Budhapa pension) ਵਿਧਵਾ ਪੈਨਸ਼ਨ, ਬੇਸਹਾਰਾ ਬੱਚਿਆਂ ਦੀ ਪੈਨਸ਼ਨ ਤੇ ਦਿਵਿਆਂਗਾਂ ਦੀ ਪੈਨਸ਼ਨ 15 ਮਈ ਤੋਂ ਬਾਅਦ ਖਾਤਿਆਂ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ। ਹਰਿਆਣਾ ਵਾਸੀਆਂ ਲਈ ਇਸ ਵਾਰ ਵੱਡੀ...
ਬਿਜਲੀ ਦੀ ਮੰਗ ਵਧੀ, ਪਾਵਰਕੌਮ ਵੱਲੋਂ ਥਰਮਲਾਂ ਦੇ ਚਾਰ ਯੂਨਿਟ ਚਾਲੂ
ਸਰਕਾਰੀ ਥਮਰਲਾਂ ਦੇ ਤਿੰਨ ਯੂਨਿਟ ਅਤੇ ਪ੍ਰਾਈਵੇਟ ਥਮਰਲ ਦਾ ਇੱਕ ਯੂਨਿਟ ਭਖਾਇਆ
ਮੌਜੂਦਾ ਸਮੇਂ 9 ਯੂਨਿਟ ਕਰ ਰਹੇ ਨੇ ਬਿਜਲੀ ਉਤਪਦਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਬਿਜਲੀ ਦੀ ਮੰਗ ਵੱਧਣ ਦੇ ਨਾਲ ਹੀ (Powercom) ਪਾਵਰਕੌਮ ਵੱਲੋਂ ਥਰਮਲਾਂ ਦੇ ਚਾਰ ਯੂਨਿਟਾਂ ਨੂੰ ਚਾਲੂ ਕਰ ਦਿੱਤਾ ਹੈ। ...
ਪਾਵਰਕੌਮ ਦੀ ਅਣਗਹਿਲੀ ਕਾਰਨ ਸਰਕਾਰ ਨੂੰ ਲੱਗ ਰਿਹਾ ਹੈ ਲੱਖਾਂ ਰੁਪਏ ਦਾ ਚੁੂਨਾ
ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਪਾਵਰਕੌਮ ਦਾ ਬਿਜਲੀ ਮੀਟਰਾਂ ਵੱਲ ਧਿਆਨ ਘਟਿਆ
ਕਸਬਾ ਸਨੌਰ ’ਚ ਲੰਮੇ ਸਮੇਂ ਤੋਂ ਸੜੇ ਮੀਟਰਾਂ ਦੇ ਬਕਸੇ ਹੋਏ ਟੇਢੇ, ਕੁੰਡੀਆਂ ’ਤੇ ਹੀ ਜੱਗ ਰਹੀਆਂ ਹਨ ਲਾਈਟਾਂ, ਪਾਵਰਕੌਮ ਕੁੰਭਕਰਨੀ ਨੀਂਦ ਸੁੱਤਾ
(ਰਾਮ ਸਰੂਪ ਪੰਜੋਲਾ) ਸਨੌਰ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ...