Budget 2024 Live : ਜਾਣੋ 2024 ਦੇ ਅੰਤਰਿਮ ਬਜ਼ਟ ਦੀਆਂ ਕੁਝ ਖਾਸ ਗੱਲਾਂ, ਵਿੱਤ ਮੰਤਰੀ ਦਾ ਭਾਸ਼ਣ ਜਾਰੀ…
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਬਦ ’ਚ ਵਿੱਤੀ ਵਰ੍ਹੇ 2024-25 ਦਾ ਅੰਤਰਿਮ ਬਜ਼ਟ ਪੇਸ਼ ਕੀਤਾ। ਸ੍ਰੀਮਤੀ ਸੀਤਾਰਮਨ ਨੇ ਲੋਕ ਸਭਾ ’ਚ ਅੰਤਰਿਮ ਬਜ਼ਟ ਪੇਸ਼ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਨਜ਼ਰੀਆ ਸਭ ਦਾ ਸਾਥ, ਸਭ ਦਾ ਸਾਥ, ਸਭ ਦਾ ਵਿਸ਼ਵਾਸ ਹੈ ਅਤੇ ਇਸ ਦੇ ਅਨੁਸਾਰ ਸਰਕਾਰ ਕੰਮ...
Interim Budget 2024 | ਅੱਜ ਸਰਕਾਰ ਤੋਂ ਜਨਤਾ ਨੂੰ ਵੱਡੀਆਂ ਉਮੀਦਾਂ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰ ਰਹੇ ਨੇ ਬਜ਼ਟ
ਨਵੀਂ ਦਿੱਲੀ (ਏਜੰਸੀ)। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸੰਸਦ ਵਿੱਚ ਅੰਤਰਿਮ ਬਜ਼ਟ ਪੇਸ਼ ਕਰ ਰਹੇ ਹਲ। ਮੁਕੰਮਲ ਬਜ਼ਟ ਅਪਰੈਲ ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮਗਰੋਂ ਨਵੀਂ ਸਰਕਾਰ ਪੇਸ਼ ਕਰੇਗੀ। ਸਰਕਾਰ ਨੇ ਅੰਤਰਿਮ ਬਜ਼ਟ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। (Interim Budget 2024)
9 ਫਰਵਰ...
Indian Currency : 500 ਰੁਪਏ ਦੇ ਨੋਟ ਤੋਂ ਹਟੇਗੀ ਲਾਲ ਕਿਲੇ ਦੀ ਫੋਟੋ? RBI ਨੇ ਦਿੱਤਾ ਸਪੱਸ਼ਟੀਕਰਨ!
ਨਵੀਂ ਦਿੱਲੀ। ਸੋਸ਼ਲ ਮੀਡੀਆ ’ਤੇ ਇੱਕ ਦਾਅਵਾ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਸੀ ਕਿ 22 ਜਨਵਰੀ ਨੂੰ 500 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਜਾਣਗੇ, ਜਿਸ ’ਚ ਮਹਾਤਮਾ ਗਾਂਧੀ ਦੀ ਜਗ੍ਹਾ ਭਗਵਾਨ ਰਾਮ, ਲਾਲ ਕਿਲੇ ਦੀ ਜਗ੍ਹਾ ਅਯੁੱਧਿਆ ਦੇ ਰਾਮ ਮੰਦਰ ਅਤੇ ਧਨੁਸ-ਤੀਰ ਦੀ ਜਗ੍ਹਾ ਜਾਰੀ ਕੀਤੀ ਜਾਵੇਗੀ। ਇਹ ਸਭ ਦਾਅਵ...
ਜਲਦੀ ਨਿਪਟਾ ਲਵੋ ਬੈਂਕਿੰਗ ਦੇ ਕੰਮ, ਫਰਵਰੀ ’ਚ ਐਨੇ ਦਿਨ ਬੰਦ ਰਹਿਣਗੇ ਬੈਂਕ
ਸਾਲ 2024 ਦਾ ਪਹਿਲਾ ਮਹੀਨਾ ਸਮਾਪਤ ਹੋਣ ਹੀ ਵਾਲਾ ਹੈ, ਅਤੇ ਫਰਵਰੀ ਦੀ ਸ਼ੁਰੂਆਤ ਹੋਣ ਹੀ ਵਾਲੀ ਹੈ, ਅਜਿਹੇ ’ਚ ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਵੀ ਜ਼ਰੂਰੀ ਕੰਮ ਪੂਰਾ ਕਰਨਾ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਫਰਵਰੀ ’ਚ ਛੁੱਟੀਆਂ ਦੀ ਭਰਮਾਰ ਹੈ। ਦਰਅਸਲ ਸ਼ਨਿੱਚਵਾਰ ਅਤੇ ਐਤਵਾਰ ਨੂੰ ਛੁੱਟੀ ...
UPI ਯੂਜਰਸ ਲਈ Google pay ਤੇ NPCI ਵੱਲੋਂ ਵੱਡੀ ਖੁਸ਼ਖਬਰੀ
Google ਇੰਡੀਆ ਡਿਜ਼ੀਟਲ ਸਰਵਿਸੇਜ ਤੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਇੰਟਰਨੈਸ਼ਨਲ ਪੇਮੈਂਟਸ ਨੇ ਇੱਕ ਅਜਿਹਾ ਐੱਮਓਯੂ ਸਾਈਨ ਕਰ ਲਿਆ ਹੈ ਜੋ ਯੂਪੀਆਈ (ਯੂਨੀਫਾਈਡ ਪੇਮੈਂਟ ਇੰਟਰਫੇਸ) ਯੂਜ ਕਰਨ ਵਾਲਿਆਂ ਲਈ ਸੌਗਾਤ ਸਾਬਤ ਹੋ ਸਕਦਾ ਹੈ, ਐੱਨਪੀਸੀਆਈ ਨੇ ਜੋ ਸਮਝੌਤਾ ਸਾਈਨ ਕੀਤਾ ਹੈ ਉਸ ਦੇ ਜ਼ਰੀਏ ਵਿਸ਼ਵ ਪੱਧਰ ...
ਆਮ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਬਜਟ ’ਚ ਟੈਕਸ ਮੋਰਚੇ ’ਤੇ ਮਿਲ ਸਕਦੀ ਹੈ ਕੁਝ ਰਾਹਤ!
ਮੌਜੂਦਾ ਸਰਕਾਰ ਦੇ ਅੰਤਰਿਮ ਬਜਟ ’ਤੇ ਅਰਥਸ਼ਾਸਤਰੀਆਂ ਦੀ ਰਾਏ | General Elections
ਨਵੀਂ ਦਿੱਲੀ (ਏਜੰਸੀ)। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਗਲੇ ਕੁਝ ਦਿਨਾਂ ’ਚ ਆਮ ਬਜਟ ਪੇਸ਼ ਕਰੇਗੀ। ਬਜਟ ’ਚ ਖਾਸ ਕਰਕੇ ਮਿਹਨਤਕਸ਼ ਲੋਕਾਂ ਦੀਆਂ ਨਜ਼ਰਾਂ ਮੁੱਖ ਤੌਰ ’ਤੇ ਆਮਦਨ ਟੈਕਸ ਦੇ ਮੋਰਚੇ ’ਤੇ ਐਲਾਨਾਂ ਅਤੇ ਰਾਹਤਾਂ ’ਤ...
FASTag ’ਤੇ ਨਵਾਂ ਨਿਯਮ ਲਾਗੂ, ਇਸ ਤਰ੍ਹਾਂ ਕਰਵਾਓ FASTag KYC, ਆਫ਼ਲਾਈਨ ਤੇ Online ਦੋਵੇਂ ਤਰੀਕੇ ਕਾਰਗਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਐੱਨਐੱਚਏਆਈ (NHAI) ਨੇ ਟੋਲ ਪਲਾਜ਼ਾ ’ਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਇਨ੍ਹਾਂ ਨਿਯਮਾਂ ਤਹਿਤ ਇੱਕ ਵਾਹਨ ਇੱਕ ਫਾਸਟੈਗ (FASTag) ਮੁਹਿੰਮ ਸ਼ੁਰੂ ਕਰਨ ਦੇ ਨਾਲ ਐੱਨਐੱਚਏਆਈ ਨੇ ਟੋਲ ਪਲਾਜ਼ਾ ’ਚ ਲੋਕਾਂ ਨੂੰ ਹੋ ਰਹੀ ਦੇਰੀ ਅਤੇ ਅਸੁਵਿਧਾ ਨੂੰ ਦੂਰ ਕਰਨ ਲਈਅ 31 ਜਨਵਰੀ ਤੋਂ ...
ਹੁਣ ਪੰਜਾਬ ਦੀਆਂ ਮੰਡੀਆਂ ’ਚ ਹੋਵੇਗੀ ਆਨਲਾਈਨ ਗੇਟ ਐਂਟਰੀ
ਸਨੌਰ ਆਧੁਨਿਕ ਮੰਡੀ ’ਚ ਬੂਮ ਬੈਰੀਅਰ ਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਕੀਤਾ ਉਦਘਾਟਨ
(ਰਾਮ ਸਰੂਪ ਪੰਜੋਲਾ) ਸਨੌਰ। ਜ਼ਿਲ੍ਹੇ ਦੀ ਸਨੌਰ ਰੋਡ ਸਥਿਤ ਆਧੁਨਿਕ ਫ਼ਲ ਅਤੇ ਸਬਜ਼ੀ ਮੰਡੀ ਵਿੱਚ ਬੂਮ ਬੈਰੀਅਰ, ਸੀ.ਸੀ.ਟੀ.ਵੀ. ਕੈਮਰੇ ਤੇ ਵੇ-ਬ੍ਰਿਜ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹ...
Drone Taxi: ਇਕ ਡਰੋਨ ਨਾਲ ਇੰਨੇ ਲੋਕ ਸਫਰ ਕਰ ਸਕਣਗੇ, ਨਿਤਿਨ ਗਡਕਰੀ ਨੇ ਦਿੱਤੀ ਜਾਣਕਾਰੀ
ਮੁੰਬਈ (ਏਜੰਸੀ)। Drone Taxi: ਵਿਦੇਸ਼ੀ ਮੁਦਰਾ ਸੰਪੱਤੀ, ਸਵਰਣ, ਵਿਸ਼ੇਸ਼ ਆਹਰਣ ਅਧਿਕਾਰੀ (ਐਸਡੀਆਰ) ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਕੋਲ ਭੰਡਾਰੇ ਵਿੱਚ ਕਮੀ ਦੇ ਕਾਰਨ, ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਹਫ਼ਤੇ ਵਿੱਚ ਸੱਤ ਹਫ਼ਤੇ ਬਾਅਦ 5.9 ਅਰਬ ਡਾਲਰ ਘੱਟ ਕੇ 617.3 ਅਰਬ ਡਾਲਰ ਰਹਿ ਗਿਆ। 05 ...
ਪੈਟਰੋਲ-ਡੀਜ਼ਲ 25 ਰੁਪਏ ਸਸਤਾ ਕਰਨ ਵਾਲੀ ਖਬਰ ਆ ਗਈ ਹੈ?
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਦੇ ਬਾਵਜੂਦ ਅੱਜ ਘਰੇਲੂ ਪੱਧਰ ’ਤੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਸਥਿਰ ਰਹੀਆਂ, ਜਿਸ ਕਾਰਨ ਦਿੱਲੀ ’ਚ ਪੈਟਰੋਲ ਦੀ ਕੀਮਤ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਰਹੀ। ...