Holiday: ਜਲਦੀ ਨਿਬੇੜ ਲਓ ਆਪਣੇ ਜ਼ਰੂਰੀ ਕੰਮ, ਬੈਂਕ ਰਹਿਣਗੇ ਬੰਦ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿੱਤ ਮਹੀਨਾ ਅਪਰੈਲ ਖਤਮ ਹੋ ਗਿਆ ਹੈ। ਹੁਣ ਮਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਅੱਜ 1 ਮਈ ਹੈ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੇ ਬੈਂਕ ਦੇ ਜੋ ਵੀ ਜ਼ਰੂਰੀ ਕੰਮ ਹਨ, ਉਨ੍ਹਾਂ ਨੂੰ ਜਲਦੀ ਪੂਰੇ ਕਰ ਲਓ, ਕਿਊਂਕਿ ਆਰਬੀਆਈ ਨੇ ਮਈ 2024 ਦੀਆਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾ...
EPF Interest: ਖਾਤੇ ’ਚ ਕਦੋਂ ਆਵੇਗਾ PF ਦਾ ਵਿਆਜ਼? EPFO ਨੇ ਦਿੱਤਾ ਦਿਲ ਖੁਸ਼ ਕਰਨ ਵਾਲਾ ਜਵਾਬ, ਜਾਣੋ…
EPFO ਨੇ ਵਿੱਤੀ ਸਾਲ 2023-24 ਲਈ ਵਿਆਜ ਦਰ ਨੂੰ 8.15 ਫੀਸਦੀ ਤੋਂ ਵਧਾ ਕੇ 8.25 ਫੀਸਦੀ ਕਰ ਦਿੱਤਾ ਸੀ, ਹੁਣ ਬਹੁਤ ਸਾਰੇ ਖਾਤਾਧਾਰਕ ਇਹ ਜਾਣਨ ਦੀ ਉਡੀਕ ਕਰ ਰਹੇ ਹਨ ਕਿ ਉਨ੍ਹਾਂ ਦੇ ਖਾਤੇ ਵਿੱਚ ਪੀਐੱਫ ਦਾ ਵਿਆਜ ਕਦੋਂ ਆਵੇਗਾ, ਇਸ ਸਬੰਧ ਵਿੱਚ ਕਈ ਲੋਕ ਈਪੀਐਫਓ ਨੂੰ ਪੱਤਰ ਲਿਖ ਰਹੇ ਹਨ। ਸੋਸ਼ਲ ਮੀਡੀਆ ’ਤੇ ਲੋ...
Kotak Mahindra Bank: ਆਰਬੀਆਈ ਦੇ ਐਕਸ਼ਨ ਦਾ ਅਸਰ, ਕੋਟਕ ਬੈਂਕ ਦੇ ਡਿੱਗੇ ਸ਼ੇਅਰ
ਨਵੀਂ ਦਿੱਲੀ। ਜਿਵੇਂ ਕਿ ਅਨੁਮਾਨ ਲਾਇਆ ਜਾ ਰਿਹਾ ਸੀ ਉਹ ਹੀ ਹੋਇਆ। ਭਾਰਤੀ ਰਿਜ਼ਰਵ ਬੈਂਕ ਦੇ ਐਕਸ਼ਨ ਤੋਂ ਬਾਅਦ ਪ੍ਰਾਈਵੇਟ ਸੈਕਟਰ ਦੇ ਕੋਟਕ ਮਹਿੰਦਰਾ ਬੈਂਕ ਦਾ ਸ਼ੇਅਰ ਧੜਾਮ ਡਿੱਗ ਪਿਆ। ਸਟਾਕ ਮਾਰਕੀਟ ਖੁੱਲ੍ਹਦੇ ਹੀ ਬੈਂਕ ਦਾ ਸ਼ੇਅਰ ਕਰੀਬ 10 ਫ਼ੀਸਦੀ ਟੁੱਟ ਕੇ ਖੁੱਲ੍ਹਿਆ। ਕੇਂਦਰੀ ਬੈਂਕ ਨੇ ਬੁੱਧਵਾਰ ਨੂੰ ਬਜ਼ਾਰ ...
ਕਿਸਾਨ ਅੰਦੋਲਨ: 5 ਦਰਜ਼ਨ ਤੋਂ ਵੱਧ ਰੇਲ ਗੱਡੀਆਂ ਰੱਦ, 6 ਦਰਜਨ ਤੋਂ ਵੱਧ ਦੇ ਬਦਲੇ ਰੂਟ
ਮੁਸਾਫਰਾਂ ਅਤੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਧੀਆਂ (Trains Cancelled Status)
(ਰਘਬੀਰ ਸਿੰਘ) ਲੁਧਿਆਣਾ। ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਅੰਦੋਲਨ ਕਾਰਨ ਰੇਲਵੇ ਵੱਲੋਂ 5 ਦਰਜ਼ਨ ਤੋਂ ਵੱਧ ਰੇਲ ਗੱਡੀਆਂ ਰੱਦ ਕਰਨ ਅਤੇ 6 ਦਰਜਨ ਤੋਂ ਵੱਧ ਦੇ ਰੂਟ ਬਦਲਣ ਕਾਰਨ ਮੁਸਾਫ਼ਰਾਂ ਅਤੇ ਕਾਰੋਬਾਰੀਆਂ ਨੂੰ ਪ੍ਰੇਸ਼ਾਨੀਆਂ...
Petrol and Diesel Price Today: ਸਸਤਾ ਹੋਇਆ ਕੱਚਾ ਤੇਲ, ਕੀ ਘੱਟ ਹੋਣਗੇ ਪੈਟਰੋਲ-ਡੀਜਲ ਦੇ ਰੇਟ? ਜਾਣੋ ਅੱਜ ਦੀ ਕੀਮਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਵਿਚਕਾਰ, ਪੈਟਰੋਲ ਤੇ ਡੀਜਲ ਦੀਆਂ ਘਰੇਲੂ ਕੀਮਤਾਂ ਅੱਜ ਸਥਿਰ ਰਹੀਆਂ, ਜਿਸ ਕਾਰਨ ਦਿੱਲੀ ’ਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਤੇ ਡੀਜਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਰਹੀ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪ...
Air Conditioner: 1.5 ਟਨ AC ਦਾ ਕਿੰਨਾ ਹੈ ਖ਼ਰਚਾ? 8 ਘੰਟੇ ਚੱਲਿਆ ਤਾਂ ਕਿੰਨਾ ਆਵੇਗਾ ਬਿੱਲ, ਪੂਰੀ ਜਾਣਕਾਰੀ
ਏਸੀ (AC) ਗਰਮੀਆਂ ਵਿੱਚ ਜ਼ਿੰਦਗੀ ਸੌਖੀ ਕਰਨ ਦਾ ਇੱਕ ਚੰਗਾ ਬਦਲ ਬਣ ਚੁੱਕਾ ਹੈ, ਇਸ ’ਚ ਕੋਈ ਸ਼ੱਕ ਦੀ ਗੱਲ ਨਹੀਂ। ਪਰ ਇਹ ਮਹਿੰਗਾ ਹੁੰਦਾ ਅਤੇ ਇਸ ਨੂੰ ਚਲਾਉਣ ਦਾ ਖਰਚਾ ਵੀ ਬਾਕੀ ਬਿਜਲੀ ਉਪਕਰਨਾਂ ਤੋਂ ਕਿਤੇ ਜ਼ਿਆਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਕਈ ਵਾਰ ਲੋਕ ਚਾਹ ਕੇ ਵੀ ਇਸ ਏਅਰ ਕੰਡੀਸ਼ਨਰ (Air Conditione...
Gold Price Today: ਸੋਨੇ ਦੀ ਉਡਾਣ ਜਾਰੀ, ਪਹੁੰਚਿਆ ਰਿਕਾਰਡ ਪੱਧਰ ’ਤੇ!
ਨਵੀਂ ਦਿੱਲੀ। ਜਿਵੇਂ-ਜਿਵੇਂ ਈਰਾਨ-ਇਜਰਾਈਲ ਯੁੱਧ ਦਾ ਡਰ ਵਧਦਾ ਹੈ, ਮੱਧ ਪੂਰਬ ਖੇਤਰ ਵਿੱਚ ਵਧ ਰਹੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ, ਸੋਨੇ ਦੀਆਂ ਕੀਮਤਾਂ ਲਗਾਤਾਰ ਛੇਵੇਂ ਹਫਤੇ ਉੱਚੀਆਂ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਅਮਰੀਕੀ ਡਾਲਰ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ...
ਸੋਨੇ ਦੇ ਵਧੇ ਰੇਟ ਨੇ ਵਪਾਰੀਆਂ ਤੇ ਖਰੀਦਦਾਰਾਂ ਦੇ ਚਿਹਰੇ ਕੀਤੇ ਪੀਲੇ
Gold Price Today | 75 ਹਜ਼ਾਰ ਤੋਂ ਟੱਪੀ ਸੋਨੇ ਦੀ ਕੀਮਤ, 3 ਮਹੀਨਿਆਂ ’ਚ 12 ਹਜ਼ਾਰ ਰੇਟ ਵਧਿਆ | Rate of Gold
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਸੋਨੇ ਦੇ ਰੇਟ ’ਚ ਇੱਕਦਮ ਆਈ ਤੇਜ਼ੀ (Gold Price Today) ਨੇ ਸੋਨੇ ਦੇ ਵਪਾਰੀਆਂ ਤੇ ਖਰੀਦਦਾਰਾਂ ਦੇ ਚਿਹਰੇ ਪੀਲੇ ਪਾ ਦਿੱਤੇ ਹਨ। ਸੋਨੇ ਦੇ ਰੇਟ ’...
Vivo T3x 5G Launched: 50MP ਕੈਮਰਾ ਅਤੇ 6000mAh ਬੈਟਰੀ ਦੇ ਨਾਲ ਵੀਵੋ ਨੇ ਲਾਂਚ ਕੀਤਾ ਸਸਤਾ ਨਵਾਂ ਦਮਦਾਰ ਫੋਨ, ਜਾਣੋ ਕੀਮਤ ਅਤੇ ਫੀਚਰ
Vivo T3x 5G Launched: ਵੀਵੋ ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Vivo T3x 5G ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਵੀਵੋ ਟੀ3 ਨੂੰ ਪਿਛਲੇ ਮਹੀਨੇ ਹੀ ਪੇਸ਼ ਕੀਤਾ ਸੀ। T3x 5G ਫ਼ੋਨ Snapdragon 6 ਜੇਨ 1 ਪ੍ਰੋਸੈਸਰ ਦੁਆਰਾ ਸੰਚਾਲਿਤ ਹੈ। ਇਸ ਵਿੱਚ 6000 mAh ਦੀ ਬੈਟਰੀ ਹੈ, ਜੋ 44 ਵਾਟ ਫਾਸਟ ਚਾਰਜਿੰਗ ਨ...
Patanjali Advertising Case: ਰਾਮਦੇਵ, ਬਾਲਕ੍ਰਿਸ਼ਨ ਮਾਣਹਾਨੀ ਮਾਮਲੇ ‘ਤੇ ਵੱਡਾ ਅਪਡੇਟ!
Patanjali advertising Case: ਨਵੀਂ-ਦਿੱਲੀ। ਸੁਪਰੀਮ ਕੋਰਟ ਨੇ ਅੱਜ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੇ ਮਾਣਹਾਨੀ ਮਾਮਲੇ ਦੀ ਸੁਣਵਾਈ ਕਰਦਿਆਂ ਉਨ੍ਹਾਂ ਦੇ ਵਕੀਲਾਂ ਵੱਲੋਂ ਜਨਤਕ ਮੁਆਫ਼ੀ ਮੰਗਣ ਤੋਂ ਬਾਅਦ ਉਨ੍ਹਾਂ ਨੂੰ ਕਥਿਤ ਮਾਣਹਾਨੀ ਨੂੰ ਸੁਧਾਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ। ਸੁਪਰੀਮ ਕੋਰਟ ਨ...