ਬਜ਼ਟ ਸਬੰਧੀ ਸਰਕਾਰ ਦੀ ਵੱਡੀ ਤਿਆਰੀ, 15 ਤੋਂ 17 ਲੱਖ ਤੱਕ ਕਮਾਉਣ ਵਾਲੇ ਲੋਕਾਂ ਦੀ ਇਨਕਮ ਟੈਕਸ ’ਚ ਲੱਗ ਸਕਦੀ ਹੈ ਲਾਟਰੀ…
Budget 2024 : ਤੁਹਾਨੂੰ ਦੱਸ ਦੇਈਏ ਕਿ ਅਗਲੇ ਮਹੀਨੇ ਕੇਂਦਰ ਸਰਕਾਰ ਸਪਲੀਮੈਂਟਰੀ ਬਜਟ ਪੇਸ਼ ਕਰਨ ਜਾ ਰਹੀ ਹੈ, ਇਸ ਲੜੀ ’ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਮੀਟਿੰਗਾਂ ਕਰ ਰਹੇ ਹਨ, ਆਮ ਆਦਮੀ ਨੂੰ ਇਸ ਬਜਟ ਤੋਂ ਵੱਡੀ ਰਾਹਤ ਦੀ ਉਮੀਦ ਹੈ, ਹਾਲਾਂਕਿ ਹਰ ਬਜਟ ਤੋਂ ਪਹਿਲਾਂ ਦੇਸ਼ ਦੇ ਲੋਕ ਸਰਕਾਰ ਨ...
Kisan Karj Mafi 2024 : ਖੁਸ਼ਖਬਰੀ : ਇਨ੍ਹਾਂ ਕਿਸਾਨਾਂ ਦਾ ਕਰਜ਼ਾ ਹੋਵੇਗਾ ਮਾਫ਼! ਸਰਕਾਰ ਨੇ ਜਾਰੀ ਕੀਤੇ ਹੁਕਮ
Kisan Karj Mafi 2024 : ਦੇਸ਼ ਦੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਰਾਹਤ ਦੇਣ ਲਈ ਕੋਈ ਨਾ ਕੋਈ ਸਕੀਮਾਂ ਚਲਾਉਂਦੀਆਂ ਰਹਿੰਦੀਆਂ ਹਨ। ਇਸੇ ਤਹਿਤ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ ਮਿਲੀ ਹੈ। ਦਰਅਸਲ ਝਰਖੰਡ ਸਰਕਾਰ ਨੇ ਆਪਣੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਝਾਰਖੰਡ ਦੇ ਖੇਤੀਬਾੜੀ ਮੰਤਰੀ ...
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਹੋਇਆ ਵਾਧਾ
ਤਿੰਨ ਰੁਪਏ ਮਹਿੰਗਾ ਹੋਇਆ ਪੈਟਰੋਲ ਡੀਜ਼ਲ
Petrol-Diesel Price Hike: ਬੈਂਗਲੁਰੂ (ਏਜੰਸੀ)। ਲੋਕ ਸਭਾ ਚੋਣਾਂ ਤੋਂ ਬਾਅਦ ਕਰਨਾਟਕ ਸਰਕਾਰ ਨੇ ਪੈਟਰੋਲ 3 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 3.02 ਰੁਪਏ ਪ੍ਰਤੀ ਲੀਟਰ ਵਧਾਉਣ ਦਾ ਫੈਸਲਾ ਕੀਤਾ ਹੈ। ਵਧੀਆਂ ਕੀਮਤਾਂ ਸ਼ਨਿੱਚਰਵਾਰ ਤੋਂ ਲਾਗੂ ਹੋ ਗਈਆਂ ਹਨ। ਪੈਟਰੋਲ...
ਥੋਕ ਮਹਿੰਗਾਈ 15 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ
ਮਈ ’ਚ ਵਧ ਕੇ 2.61 ਫੀਸਦੀ ’ਤੇ ਪਹੁੰਚੀ | Wholesale Inflation
ਨਵੀਂ ਦਿੱਲੀ (ਏਜੰਸੀ)। Wholesale Inflation : ਖੁਰਾਕੀ ਵਸਤਾਂ ਅਤੇ ਨਿਰਮਿਤ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਥੋਕ ਮੁੱਲ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਮਈ ’ਚ ਵਧ ਕੇ 2.61 ਫੀਸਦੀ ਹੋ ਗਈ, ਜਦੋਂ ਕਿ ਅਪਰੈਲ ’ਚ ਇਹ 1.26 ਫੀਸਦੀ ਸੀ...
Standalone 5G Technology: ਜੀਓ ਏਅਰ ਫਾਈਬਰ ਦੀ ਸੁਪਰ ਸਪੀਡ ਦਾ ਇਹ ਹੈ ਰਾਜ਼!
Standalone 5G Technology: ਨਵੀਂ ਦਿੱਲੀ (ਏਜੰਸੀ)। ਦੁਨੀਆ ਦੀ ਮਸ਼ਹੂਰ ਮੋਬਾਈਲ ਨੈੱਟਵਰਕ ਏਨਾਲਿਟਿਕਸ ਕੰਪਨੀ ਓਪਨਸਿਗਨਲ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਹੈ ਕਿ ਜੀਓ ਦੇ ਸਟੈਂਡਅਲੋਨ 5ਜੀ ਨੈੱਟਵਰਕ ਦੇ ਕਾਰਨ, ਜੀਓ ਏਅਰ ਫਾਈਬਰ ਆਪਣੇ ਗਾਹਕਾਂ ਨੂੰ ਸ਼ਾਨਦਾਰ ਸਪੀਡ 'ਤੇ ਡਾਟਾ ਪ੍ਰਦਾਨ ਕਰਨ 'ਚ ਸਮਰੱਥ ਹੈ। Ji...
ਮਈ ਮਹੀਨੇ ’ਚ ਟਿਕਟ ਚੈਕਿੰਗ ਰਾਹੀਂ ਰੇਲਵੇ ਨੂੰ 3.04 ਕਰੋੜ ਰੁਪਏ ਦੀ ਆਮਦਨ
ਯਾਤਰੀ ਯੂਆਰ ਕੋਡ/ਯੂਪੀਆਈ ਨੂੰ ਸਕੈਨ ਕਰਕੇ ਵੀ ਕਰ ਸਕਦੇ ਹਨ ਭੁਗਤਾਨ
(ਸਤਪਾਲ ਥਿੰਦ) ਫਿਰੋਜ਼ਪੁਰ। Indian Railways ਰੇਲ ਗੱਡੀਆਂ ਵਿੱਚ ਅਣਅਧਿਕਾਰਤ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਇਸ ਰੁਝਾਨ ਨੂੰ ਰੋਕਣ ਲਈ ਫ਼ਿਰੋਜ਼ਪੁਰ ਡਵੀਜ਼ਨ ਦੀ ਟਿਕਟ ਚੈਕਿੰਗ ਟੀਮ ਲਗਾਤਾਰ ਰੇਲ ਗੱਡੀਆਂ ਵਿੱਚ ਟਿਕਟਾਂ ਦੀ ਚੈਕਿੰਗ ਕਰ ਰਹੀ ਹ...
500 Rupees Note: ਆਰਬੀਆਈ ਨੇ 2000 ਨੋਟ ਤੋਂ ਬਾਅਦ 500 ਦੇ ਨੋਟ ‘ਤੇ ਦਿੱਤਾ ਵੱਡਾ ਅਪਡੇਟ, ਪੜ੍ਹੋ ਪੂਰੀ ਖਬਰ
500 Rupees Note: ਬੀਤੇ ਦਿਨ ਭਾਰਤੀ ਰਿਜ਼ਰਵ ਬੈਂਕ ਨੇ 500 ਰੁਪਏ ਦੇ ਨੋਟ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ, ਅਸਲ ਵਿੱਚ ਆਰਬੀਆਈ ਨੇ ਕਿਹਾ ਚਲਣ ’ਚ ਮੌਜ਼ੂਦ ਕੁ੍ੱਲ ਕਰੰਸੀ ’ਚ 500 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ ਮਾਰਚ ੨੦੨੪ ਤੱਕ ਵਧ ਕੇ 86.5% ਹੋ ਗਈ। ਜਦੋਂ ਕਿ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿ...
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੁਧਿਆਣਾ ਪਹੁੰਚੇ
(ਸੱਚ ਕਹੂੰ ਨਿਊਜ਼) ਲੁਧਿਆਣਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਲੁਧਿਆਣਾ ਪਹੁੰਚੇ। ਕੇਂਦਰੀ ਵਿੱਤ ਮੰਤਰੀ ਦੀ ਲੁਧਿਆਣਾ ਦੇ ਹੋਟਲ ਹਯਾਤ ਰੀਜੈਂਸੀ ਵਿੱਚ ਕਾਰੋਬਾਰੀਆਂ ਨਾਲ ਮੀਟਿੰਗ ਰੱਖੀ ਗਈ ਸੀ। ਮੀਟਿੰਗ ’ਚ ਪਹੁੰਚਣ ’ਤੇ ਨਿਰਮਲਾ ਸੀਤਾਰਮਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ...
EPFO News: 6.5 ਕਰੋੜ ਲੋਕਾਂ ਲਈ ਖੁਸ਼ਖਬਰੀ, 3 ਦਿਨਾਂ ਅੰਦਰ ਆਉਣਗੇ ਖਾਤੇ ’ਚ ਪੈਸੇ, EPFO ਨੇ ਕੀਤਾ ਇਹ ਬਦਲਾਅ
ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਪੀਐੱਫ ਤੋਂ ਪੈਸੇ ਕਢਵਾਉਣ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਦਿੱਤਾ ਹੈ, ਈਪੀਐੱਫਓ ਨੇ ਆਟੋ ਮੋਡ ਸੈਟਲਮੈਂਟ ਸ਼ੁਰੂ ਕੀਤਾ ਹੈ, ਇਸ ਨਾਲ 6 ਕਰੋੜ ਤੋਂ ਜ਼ਿਆਦਾ ਪੀਐੱਫ ਮੈਂਬਰਾਂ ਨੂੰ ਫਾਇਦਾ ਹੋਵੇਗਾ। ਇਹ ਇੱਕ ਅਜਿਹੀ ਸਹੂਲਤ ਹੈ ਜੋ ਐਮਰਜੈਂਸੀ ਵਿੱਚ ਪੀਐਫ ਮੈਂਬਰਾਂ ਨੂੰ ਫੰਡ ਪ੍ਰਦਾਨ ...
Rupay Credit Card: ਰੁਪੇ ਕ੍ਰੈਡਿਟ ਤੇ ਡੈਬਿਟ ਕਾਰਡ ਧਾਰਕਾਂ ਲਈ ਆਈ ਵੱਡੀ ਖੁਸ਼ਖਬਰੀ, ਐਨੇਂ ਫੀਸਦੀ ਮਿਲੇਗਾ ਕੈਸ਼ਬੈਕ
ਰੁਪੇ ਵੱਲੋਂ ਹੋਇਆ ਹੈ ਐਲਾਨ ਜਾਰੀ | Rupay Credit Card
Rupay Credit Card : ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰੁਪੇ ਕੈ੍ਰਡਿਟ ਤੇ ਡੈਬਿਟ ਕਾਰਡ ਧਾਰਕਾਂ ਲਈ ਅਮਰੀਕਾ, ਜਪਾਨ, ਕੈਨੇਡਾ, ਸਪੇਨ, ਸਵਿਟਜ਼ਰਲੈਂਡ, ਬ੍ਰਿਟੇਨ ਤੇ ਯੁਏਈ ’ਚ ਕੀਤੀ ਖਰੀਦਦਾਰੀ ’ਤੇ 25 ਫੀਸਦੀ ਕੈਸ਼ਬੈਕ ਮਿਲੇਗਾ। ਰੁਪੇ ਨੇ ਅੱਜ ਇੱ...