Ola Electric Bikes: ਹੁਣ ਪੈਟਰੋਲ ਦੀ ਨਹੀਂ ਪਵੇਗੀ ਜ਼ਰੂਰਤ, ਓਲਾ ਨੇ ਲਾਂਚ ਕੀਤਾ ਇਲੈਕਟ੍ਰਿਕ ਮੋਟਰਸਾਈਕਲ, ਜਾਣੋ ਕੀਮਤ
ਮੁੰਬਈ। Ola Electric Bikes: ਓਲਾ ਇਲੈਕਟ੍ਰਿਕ ਨੇ ਭਾਰਤ ’ਚ ਰੋਡਸਟਰ ਪ੍ਰੋ ਇਲੈਕਟ੍ਰਿਕ ਮੋਟਰਸਾਈਕਲ ਲਾਂਚ ਕੀਤਾ ਹੈ। Ola Roadster Pro ਦੋ ਵੇਰੀਐਂਟਸ - 8kWh ਅਤੇ 16kWh ਵਿੱਚ ਉਪਲਬਧ ਹੈ। ਪਹਿਲੇ ਦੀ ਕੀਮਤ 2 ਲੱਖ ਰੁਪਏ, ਐਕਸ-ਸ਼ੋਰੂਮ ਹੈ। 16kWh ਵੇਰੀਐਂਟ ਦੀ ਕੀਮਤ 2.5 ਲੱਖ ਰੁਪਏ, ਐਕਸ-ਸ਼ੋਰੂਮ ਹੈ। O...
EPFO ਨੇ ਗਾਹਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ! ਮਿਲੇਗੀ ਇਹ ਨਵੀਂ ਸਹੂਲਤ
How to Claim EPFO
EPFO Claim: ਪਹਿਲਾਂ EPFO ਵਿੱਚ ਕਲੇਮ ਦਾਇਰ ਕਰਨ ਵਿੱਚ 15 ਤੋਂ 20 ਦਿਨ ਲੱਗਦੇ ਸਨ। ਹੁਣ ਇਹ ਕੰਮ ਤਿੰਨ ਚਾਰ ਦਿਨਾਂ ਵਿੱਚ ਹੋ ਜਾਂਦਾ ਹੈ। ਈਪੀਐਫਓ ਨੇ ਮੈਡੀਕਲ, ਸਿੱਖਿਆ ਅਤੇ ਵਿਆਹ ਦੇ ਅਗਾਊਂ ਦਾਅਵਿਆਂ ਲਈ ਆਟੋ ਮੋਡ ਸੈਟਲਮੈਂਟ ਸ਼ੁਰੂ ਕੀਤਾ ਹੈ। EPFO ਨੇ ਹਾਲ ਹੀ ’ਚ ਕਈ ਨਿਯਮਾਂ ...
Mukhyamantri Parivar Utthan Yojana Haryana: ਸਰਕਾਰ ਇਸ ਸਕੀਮ ਨਾਲ ਵਧਾਵੇਗੀ ਗਰੀਬਾਂ ਦੀ ਆਮਦਨ!, 8000 ਤੋਂ 9000 ਰੁਪਏ ਦਾ ਹੋਵੇਗਾ ਫ਼ਾਇਦਾ
Mukhyamantri Parivar Utthan Yojana Haryana: ਅੱਜ ਵੀ ਸਾਡੇ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਇੱਥੇ ਆਮਦਨ ਦਾ ਪੱਧਰ ਵੀ ਬਹੁਤ ਨੀਵਾਂ ਹੈ ਜਿਸ ਕਾਰਨ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹ...
PAN Card New Rule: ਪੈਨ ਕਾਰਡ ਧਾਰਕ ਸਾਵਧਾਨ! ਨਵਾਂ ਨਿਯਮ ਲਾਗੂ, ਜਾਣਨਾ ਹੈ ਬਹੁਤ ਜ਼ਰੂਰੀ
PAN Card New Rule: ਪੈਨ ਕਾਰਡ ਅਤੇ ਆਧਾਰ ਕਾਰਡ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਏ ਹਨ, ਜਿਵੇਂ ਕਿ ਕਾਲਜ ਵਿੱਚ ਦਾਖਲਾ ਲੈਣਾ, ਬੈਂਕ ਵਿੱਚ ਖਾਤਾ ਖੋਲ੍ਹਣਾ ਜਾਂ ਕੋਈ ਵੀ ਸਰਕਾਰੀ ਨੌਕਰੀ ਦਾ ਫਾਰਮ ਭਰਨਾ ਪੈਨ ਕਾਰਡ ਜਾਂ ਆਧਾਰ ਕਾਰਡ ਤੋਂ ਬਿਨਾ ਅਸੰਭਵ ਹੈ। ਆਧਾਰ ਕਾਰਡ ਕਿਸੇ ਵੀ ਬੱਚੇ ਦੇ ਮਾਤਾ...
Sahara Group News: ਸਹਾਰਾ ਸਮੂਹ ਦੇ ਨਿਵੇਸ਼ਾਂ ਨੂੰ ਵਿੱਤ ਮੰਤਰੀ ਨੇ ਸੁਣਾਈ ਵੱਡੀ ਖੁਸ਼ਖਬਰੀ!
ਦਸਤਾਵੇਜ਼ ਪੂਰੇ ਲਿਆਓ ਤੇ ਪੈਸੇ ਲੈ ਜਾਓ : ਸੀਤਾਰਮਨ | Sahara Group News
ਨਵੀਂ ਦਿੱਲੀ (ਏਜੰਸੀ)। Sahara Group News : ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਸੋਮਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਸਹਾਰਾ ਗਰੁੱਪ ਦੇ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਨ ’ਚ ਕੋਈ ...
RS 2000 Note : 2 ਹਜ਼ਾਰ ਰੁਪਏ ਦੇ ਨੋਟ ਨਾਲ ਜੜਿਆ ਨਵਾਂ ਅਪਡੇਟ ਜਾਣ ਲਓ…
ਨਵੀਂ ਦਿੱਲੀ। RS 2000 Note : ਭਾਰਤੀ ਰਿਜਰਵ ਬੈਂਕ ਨੇ ਕਿਹਾ ਕਿ 2000 ਰੁਪਏ ਦੇ 87.92 ਪ੍ਰਤੀਸ਼ਤ ਨੋਟ ਬੈਂਕ ’ਚ ਵਾਪਸ ਆ ਗਏ ਹਨ। ਸਰਕੂਲੇਸ਼ਨ ਤੋਂ ਹਟਾਏ ਗੲੈ ਸਿਰਫ਼ 7409 ਕਰੋੜ ਰੁਪਏ ਮੁੱਲ ਦੇ ਬੈਂਕ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਆਰਬੀਆਈ ਅਨੁਸਾਰ 19 ਮਈ 2023 ਦੀ ਸÇੀਤੀ ਅਨ...
Post Office RD Scheme: ਰੋਜ਼ਾਨਾ 50 ਰੁਪਏ ਕਰੋ ਜਮ੍ਹਾ, ਤੁਹਾਨੂੰ ਮੈਚਿਓਰਿਟੀ ’ਤੇ ਮਿਲਣਗੇ ਐਨੇ ਲੱਖ ਰੁਪਏ, ਪੜ੍ਹੋ ਤੇ ਲਵੋ ਪੂਰੀ ਜਾਣਕਾਰੀ
Post Office RD Scheme: ਡਾਕਘਰ ਵਿੱਚ ਸਭ ਤੋਂ ਪ੍ਰਸਿੱਧ ਯੋਜਨਾ ਦਾ ਨਾਂਅ ‘ਰੇਕਰਿੰਗ ਡਿਪਾਜਿਟ ਸਕੀਮ’ ਹੈ। ਇਸ ਸਕੀਮ ਤਹਿਤ ਮੱਧ ਵਰਗ, ਗਰੀਬ ਵਰਗ ਜਾਂ ਕੋਈ ਵੀ ਅਮੀਰ ਵਿਅਕਤੀ ਹਰ ਮਹੀਨੇ ਨਿਵੇਸ਼ ਕਰ ਸਕਦਾ ਹੈ ਅਤੇ ਮਿਆਦ ਪੂਰੀ ਹੋਣ ’ਤੇ ਚੰਗੀ ਰਕਮ ਪ੍ਰਾਪਤ ਕਰ ਸਕਦਾ ਹੈ। ਹਾਲਾਂਕਿ, ਪੋਸਟ ਆਫਿਸ ਦੀ ਇਹ ਸਕੀਮ ...
Rule Change: EPFO ਦੇ 7 ਕਰੋੜ ਖ਼ਪਤਕਾਰਾਂ ਲਈ ਵੱਡਾ ਅਪਡੇਟ, PF ਖਾਤੇ ਦੇ ਨਿਯਮ ਬਦਲੇ
Rule Change: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਕਰਮਚਾਰੀਆਂ ਦੇ ਪੀਐਫ਼ ਖਾਤੇ ਨੂੰ ਲੈ ਕੇ ਨਵਾਂ ਨਿਯਮ ਪੇਸ਼ ਕੀਤਾ ਹੈ। ਇਹ ਬਦਲਾਅ ਸਾਰੇ ਪੀਐਫ਼ ਖਾਤਾ ਧਾਰਕਾਂ ਲਈ ਹੈ। ਜੇਕਰ ਤੁਸੀਂ ਵੀ ਪੀਐਫ਼ (PF) ਖਾਤਾ ਧਾਰਕ ਹੋ, ਤਾਂ ਇਹ ਨਿਯਮ ਤੁਹਾਡੇ ਲਈ ਪੇਸ਼ ਕੀਤਾ ਗਿਆ ਹੈ। ਈਪੀਐਫ਼ਓ ਨੇ ਪੀਐਫ਼ (PF) ਖਾਤਿਆਂ ਦੇ ਵ...
Without Ticket: ਰੇਲਗੱਡੀਆਂ ’ਚ 35,277 ਯਾਤਰੀ ਬਿਨ੍ਹਾਂ ਟਿਕਟ ਤੋਂ ਫੜ੍ਹੇ, ਜੁਰਮਾਨੇ ਵਜੋਂ 3.32 ਕਰੋੜ ਰੁਪਏ ਵਸੂਲੇ
ਰੇਲਵੇ ਨੂੰ ਜੁਲਾਈ ਮਹੀਨੇ ’ਚ ਟਿਕਟ ਚੈਂਕਿੰਗ ਰਾਹੀਂ 03.32 ਕਰੋੜ ਦੀ ਆਮਦਨੀ | Without Ticket
(ਸਤਪਾਲ ਥਿੰਦ) ਫਿਰੋਜ਼ਪੁਰ। ਫ਼ਿਰੋਜ਼ਪੁਰ ਡਿਵੀਜ਼ਨ ਦੀ ਟਿਕਟ ਚੈਕਿੰਗ ਟੀਮ ਦੁਆਰਾ ਰੇਲਗੱਡੀਆਂ ਵਿੱਚ ਲਗਾਤਾਰ ਟਿਕਟ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਸਾਰੇ ਅਸਲ ਰੇਲ ਉਪਭੋਗਤਾਵਾਂ ਨੂੰ ਆਰਾਮਦਾਇਕ ਯਾਤਰਾ ਅਤੇ ਬ...
Gold Price Today : ਸੋਨੇ ਦੀਆਂ ਕੀਮਤਾਂ ’ਚ ਆਈ ਤੇਜ਼ੀ! ਸੋਨਾ ਖਰੀਦਣ ਦੇ ਚਾਹਵਾਨ ਪੜ੍ਹਨ
Gold Price Today ਨਵੀਂ ਦਿੱਲੀ (ਏਜੰਸੀ)। ਸੋਨੇ ਦੀਆਂ ਕੀਮਤਾਂ ਬਾਰੇ ਜਾਣਨ ਵਾਲਿਆਂ ਲਈ ਇਹ ਖਬਰ ਹੈ। ਅੱਜ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ ਕਿਉ੍ਂਕਿ ਅਮਰੀਕੀ ਫੇਡਰਲ ਰਿਜਰਵ ਦੇ ਵਿਆਜ ਦਰਾਂ ਦੇ ਫੈਸਲੇ ਤੋਂ ਪਹਿਲਾਂ ਅਤੇ ਮੱਧ ਪੂਰਬ ਵਿੱਚ ਵਧਦੇ ਭੂ-ਰਾਜਨੀਤਿਕ ਤਣਾਅ ਤੋਂ ਪਹਿਲਾਂ ਅੰਤਰਰਾਸ਼ਟਰੀ ਸਰਾਫਾ ...