Building
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮੋਹਾਲੀ ਦੇ ਖਰੜ ‘ਚ ਇਮਾਰਤ ਡਿੱਗੀ
Published On
By Sach Kahoon Punjabi Desk
6 ਮਜ਼ਦੂਰ ਮਲਬੇ ਹੇਠਾਂ ਦਬੇ, ਦੋ ਨੂੰ ਕੱਢਿਆ ਬਾਹਰ | Building ਰਾਹਤ ਕਾਰਜ ਜਾਰੀ ਮੋਹਾਲੀ (ਸੱਚ ਕਹੂੰ ਨਿਊਜ਼)। ਮੋਹਾਲੀ ਦੇ ਖਰੜ ਤੋਂ ਇੱਕ ਇਮਾਰਤ ਡਿੱਗਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ Building ਨਿਰਮਾਣ ਅਧੀਨ ਸੀ। ਉਕਤ ਨਿਰਮਾਣ ਅਧੀਨ ਇਮਾਰਤ Building ਲਾਡਰਾ-ਖਰੜ ਰੋਡ ‘ਤੇ ਸਥਿੱਤ ਹੈ। ਜਾਣਕਾਰੀ ਅਨੁਸਾਰ ਇਹ ਇਮਾਰਤ […]
ਪ੍ਰਧਾਨ ਮੰਤਰੀ ਆਵਾਸ ਯੋਜਨਾ ‘ਚ ਇੱਕ ਕਰੋੜ ਮਕਾਨ ਬਣਾਉਣ ਨੂੰ ਮਨਜ਼ੂਰੀ
Published On
By Sach Kahoon Punjabi Desk
30 ਲੱਖ ਮਕਾਨ ਬਣ ਚੁੱਕੇ ਹਨ ਤੇ 57 ਲੱਖ ਮਕਾਨ ਨਿਰਮਾਣ ਅਧੀਨ ਏਜੰਸੀ/ਨਵੀਂ ਦਿੱਲੀ। ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਕਾਰਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ(PM) ਆਵਾਸ ਯੋਜਨਾ-ਸ਼ਹਿਰੀ ਚ ਇੱਕ ਕਰੋੜ ਮਕਾਨਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ‘ਚੋਂ ਲਗਭਗ 30 ਲੱਖ ਮਕਾਨ ਬਣ ਚੁੱਕੇ ਹਨ ਤੇ 57 ਲੱਖ […]
ਮੁੰਬਈ ‘ਚ 4 ਮੰਜਿਲਾ ਇਮਾਰਤ ਡਿੱਗੀ, ਬਚਾਅ ਕਾਰਜ਼ ਜਾਰੀ
Published On
By Sach Kahoon Punjabi Desk
ਮੁੰਬਈ। ਮੁੰਬਈ ਦੇ ਡੋਂਗਰੀ ਇਲਾਕੇ ‘ਚ ਮੰਗਲਵਾਰ ਨੂੰ ਇਕ 4 ਮੰਜ਼ਲਾ ਇਮਾਰਤ ਡਿੱਗ ਗਈ। ਇਮਾਰਤ ਦੇ ਮਲਬੇ ਹੇਠ 40 ਤੋਂ 50 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮੌਕੇ ਦੇ ਫਾਇਰ ਬ੍ਰਿਗੇਡ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਪਹੁੰਚ ਗਈਆਂ ਹਨ। ਰਾਹਤ ਅਤੇ ਬਚਾਅ ਕੰਮ ਚਲਾਇਆ ਜਾ ਰਿਹਾ ਹੈ। ਇਮਾਰਤ ਦੇ ਮਲਬੇ ਹੇਠਾਂ ਦੱਬ […]
ਹੋਂਡੁਰਾਸ ‘ਚ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਦੂਤਾਵਾਸ ਦੀ ਇਮਾਰਤ ਨੂੰ ਲਾਈ ਅੱਗ
Published On
By Sach Kahoon Punjabi Desk
ਹੋਂਡੁਰਾਸ ‘ਚ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਦੂਤਾਵਾਸ ਦੀ ਇਮਾਰਤ ਨੂੰ ਲਾਈ ਅੱਗ ਮੈਕਸਿਕੋ ਸਿਟੀ, ਏਜੰਸੀ। ਮੱਧ ਅਮਰੀਕੀ ਦੇਸ਼ ਹੋਂਡੁਰਾਸ ਦੀ ਰਾਜਧਾਨੀ ਟੇਗੁਸਿਗਲਪਾ ‘ਚ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਅਮਰੀਕੀ ਦੂਤਾਵਾਸ ਦੀ ਇਮਾਰਤ ਦੇ ਮੁੱਖ ਹਿੱਸੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਨੂੰ ਹੋਈ। ਹੇਰਾਲਡੋ ਨਿਊਜ਼ ਨੇ ਆਪਣੀ ਰਿਪੋਰਟ ‘ਚ […]
ਪਟਿਆਲਾ : ਅਦਾਲਤ ਵੱਲੋਂ ਕੇਂਦਰੀ ਜੇਲ ਦੀ ਇਮਾਰਤ ਤੇ ਗੱਡੀਆਂ ਕੁਰਕ ਕਰਨ ਦੇ ਹੁਕਮ
Published On
By Sach Kahoon Punjabi Desk
ਨਾਭਾ। ਪੰਜਾਬ ਵਿਚ ਅਜਿਹੇ ਸੈਂਕੜੇ ਵਿਅਕਤੀਆਂ ਦੇ ਕੇਸ ਹਨ ਜੋ ਸਰਕਾਰੀ ਡਿਊਟੀ ਦੌਰਾਨ ਐਕੀਸਡੈਟਾਂ ‘ਚ ਮੌਤ ਦੇ ਮੂੰਹ ਚਲੇ ਜਾਂਦੇ ਹਨ। ਪਰ ਉਨ੍ਹਾਂ ਨੂੰ ਮਹਿਕਮੇ ਵੱਲੋਂ ਪੀੜਤ ਪਰਿਵਾਰ ਨੂੰ ਕੋਈ ਵੀ ਪੈਨਸ਼ਨ ਜਾਂ ਹੋਰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਇਸ ਤਰ੍ਹਾਂ ਹੀ ਪਟਿਆਲਾ ਦੀ ਕੇਂਦਰੀ ਜੇਲ ‘ਚ 1997 ‘ਚ ਜੇਲ ਵਾਰਡਨ ਦੀ ਡਿਊਟੀ ‘ਤੇ ਤਾਇਨਾਤ […]
ਇਮਾਰਤ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼
Published On
By Sach Kahoon Punjabi Desk
ਸਾਰੇ ਯਾਤਰੀ ਸੁਰੱਖਿਅਤ ਸਟਾਕਹੋਮ, ਏਜੰਸੀ। ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਬੁੱਧਵਾਰ ਨੂੰ ਸਵੀਡਨ ਦੀ ਰਾਜਧਾਨੀ ਸਟਾਕਹੋਮ ਦੇ ਅਰਲਾਂਡਾ ਹਵਾਈ ਅੱਡੇ ‘ਤੇ ਇੱਕ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਜਹਾਜ਼ ਦੇ ਖੱਬੇ […]
ਦਿੱਲੀ ‘ਚ ਡਿੱਗੀ 4 ਮੰਜ਼ਿਲਾ ਇਮਾਰਤ, ਚਾਰ ਬੱਚਿਆਂ ਤੇ ਇੱਕ ਔਰਤ ਦੀ ਮੌਤ
Published On
By Sach Kahoon Punjabi Desk
ਮੱਦਦ ਲਈ ਪਹੁੰਚੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੇੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਐਨਡੀਆਰ, ਦਿੱਲੀ ਪੁਲਿਸ ਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨਾਲ ਮਿਲ ਕੇ ਹਟਾਇਆ ਮਲਬਾ ਨਵੀਂ ਦਿੱਲੀ, ਸੱਚ ਕਹੂੰ ਨਿਊਜ਼ ਦਿੱਲੀ ਦੇ ਅਸ਼ੋਕ ਵਿਹਾਰ ਫੇਜ-3 ਦੀ ਸਾਵਨ ਪਾਰਕ ਕਲੋਨੀ ‘ਚ ਬੁੱਧਵਾਰ ਸਵੇਰ ਇੱਕ ਪੁਰਾਣੀ ਚਾਰ ਮੰਜਿਲਾ ਇਮਾਰਤ ਡਿੱਗ ਗਈ ਹਾਦਸੇ ਦੀ ਸੂਚਨਾ ਮਿਲਦੇ […]
ਸੀਰੀਆ ਸੈਨਿਕ ਬਣਾ ਰਹੇ ਹਨ ਰਸਾਇਣਕ ਹਥਿਆਰ: ਜੇਫਰੀ
Published On
By Sach Kahoon Punjabi Desk
ਵਾਸ਼ਿੰਗਟਨ, ਏਜੰਸੀ। ਸੀਰੀਆ ਮਾਮਲਿਆਂ ਲਈ ਅਮਰੀਕੀ ਵਿਦੇਸ਼ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਨੇ ਅੱਜ ਕਿਹਾ ਕਿ ਇਸ ਗੱਲ ਦਾ ਬਹੁਹ ਸਾਰਾ ਪ੍ਰਣਾਮ ਹੈ ਕਿ ਸੀਰੀਆਈ ਸੈਨਿਕ ਸੀਰੀਆ ਦੇ ਉੱਤਰਪੂਰਬ ਇਦਬਿਲ ਖੇਤਰ ‘ਚ ਰਸਾਇਣਕ ਹਥਿਆਰ ਬਣਾ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਦੇ ਵਿਸ਼ੇਸ਼ ਸਲਾਹਕਾਰ (ਸੀਰੀਆ ‘ਚ ਰਾਜਨੀਤਿਕ ਮਾਮਲਿਆਂ ਦੇ) ਜਿਮ ਜੇਫਰੀ ਨੇ ਕਿਹਾ, ਮੈਨੂੰ […]
ਆਨਲਾਈਨ ਬਿਲਡਿੰਗ ਪਲਾਨ ਅਪਰੂਵਲ ਸਿਸਟਮ 15 ਤੋਂ ਹੋਵੇਗਾ ਲਾਗੂ : ਸਿੱਧੂ
Published On
By Sach Kahoon Punjabi Desk
ਘਰ ਬੈਠਿਆਂ ਨਕਸ਼ਿਆਂ ਦੀ ਮਨਜ਼ੂਰੀ ਆਨਲਾਈਨ ਹੋਵੇਗੀ (Building) ਚੰਡੀਗੜ੍ਹ, ਸੱਚ ਕਹੂੰ ਨਿਊਜ਼ ਸ਼ਹਿਰੀ ਸਥਾਨਕ ਇਕਾਈਆਂ ‘ਚ ਆਨਲਾਈਨ ਨਕਸ਼ੇ ਪਾਸ ਕਰਨ ਲਈ ਬਣਾਇਆ ਗਿਆ ਆਨਲਾਈਨ ਬਿਲਡਿੰਗ (Building) ਪਲਾਨ ਅਪਰੂਵਲ ਸਿਸਟਮ (ਓਬੀਪੀਏਐੱਸ) 15 ਅਗਸਤ ਤੋਂ ਲਾਗੂ ਹੋਵੇਗਾ ਤੇ ਇਹ ਵੱਕਾਰੀ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਪੰਜਾਬ ਸਰਕਾਰ ਦਾ ਸ਼ਹਿਰੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਤੇ ਪਾਰਦਰਸ਼ੀ ਸ਼ਾਸਨ […]
ਚੰਗੀ ਸ਼ਖਸੀਅਤ ਦੇ ਨਿਰਮਾਣ ‘ਚ ਸਮਰ ਕੈਂਪਾਂ ਦੀ ਭੂਮਿਕਾ ਅਹਿਮ
Published On
By Sach Kahoon Punjabi Desk
ਲੈਨਿਨ ਨੇ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਦੇਸ਼ ਦੀ ਜਵਾਨੀ ਤੇ ਲੋਕਾਂ ਦੇ ਮੂੰਹ ‘ਤੇ ਕਿਸ ਤਰ੍ਹਾਂ ਦੇ ਗੀਤ ਹਨ ਤਾਂ ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ। ਲੈਨਿਨ ਦੀ ਸੋਚ ਸੌ ਫੀਸਦੀ ਸਹੀ ਹੈ। ਕਿਸੇ ਵੀ ਦੇਸ਼ ਦਾ ਵਿਕਾਸ ਉੱਥੋਂ ਦੇ ਲੋਕਾਂ ਦੇ ਵਿਚਾਰਾਂ, ਸੋਚ, ਆਦਤਾਂ ਉੱਪਰ […]
ਹੋਨੋਲੁਲੁ ਦੀ ਬਹੁਮੰਜਿਲਾ ਇਮਾਰਤ ‘ਚ ਅੱਗ, ਤਿੰਨ ਮੌਤਾਂ
Published On
By Sach Kahoon Punjabi Desk
ਫਾਇਰ ਬ੍ਰਿਗੇਡ ਮੁਲਾਜ਼ਮਾਂ ਸਖ਼ਤ ਮਿਹਨਤ ਪਿੱਛੋਂ ਪਾਇਆ ਅੱਗ ‘ਤੇ ਕਾਬੂ ਏਜੰਸੀ ਹੋਨੋਲੁਲੁ:ਹਵਾਈ ਦੀਪ ਦੀ ਰਾਜਧਾਨੀ ਹੋਨੋਲੁਲੂ ਦੀ ਇੱਕ ਬਹੁਮੰਜਿਲਾ ਇਮਾਰਤ ਦੀ 26ਵੀਂ ਮੰਜਿਲ ‘ਤੇ ਲੱਗੀ ਭਿਆਨਕ ਅੱਗ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਰੂਪ ‘ਚ ਝੁਲਸ ਗਏ ਇਸ ਇਮਾਰਤ ਦੀ ਤਿੰਨ ਮੰਜਿਲਾਂ ਇਸ ਅੱਗ ‘ਚ ਸੜ ਕੇ ਸੁਆਹ ਹੋ ਗਈਆਂ […]
ਨਵੀਂ ਦਿੱਲੀ: ਲੱਛਮੀ ਨਗਰ ਇਲਾਕੇ ਵਿੱਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ
Published On
By Sach Kahoon Punjabi Desk
ਕਈ ਜਣੇ ਮਲਬੇ ਹੇਠ ਦਬੇ, ਚਾਰ ਜਣਿਆਂ ਨੂੰ ਹਸਪਤਾਲ ਪਹੁੰਚਾਇਆ ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਲੱਛਮੀ ਨਗਰ ਇਲਾਕੇ ਵਿੱਚ ਦੇਰ ਰਾਤ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਹਾਦਸੇ ਵਿੱਚ ਕਈ ਲੋਕ ਮਲਬੇ ਵਿੱਚ ਦਬ ਗਏ। ਜਿਨ੍ਹਾਂ ਵਿੱਚੋਂ ਹੁਣ ਤੱਕ 4 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਿਆ ਹੈ। ਜਦੋਂਕਿ ਕੁਝ ਲੋਕਾਂ ਦੇ ਅਜੇ ਵੀ ਦਬੇ ਹੋਣ […]
