ਫ਼ਾਜ਼ਿਲਕਾ ਅੰਤਰਰਾਸ਼ਟਰੀ ਸਰਹੱਦ ‘ਤੇ BSF ਦੀ ਵੱਡੀ ਕਾਰਵਾਈ

Fazilka International Border

ਫ਼ਾਜ਼ਿਲਕਾ ਅੰਤਰਰਾਸ਼ਟਰੀ ਸੀਮਾ ਤੋ 4 ਕਿਲੋਗਰਾਮ ਤੋ ਵੱਧ ਹੈਰੋਇਨ ਬਰਾਮਦ

ਫਾਜ਼ਿਲਕਾ (ਰਜਨੀਸ਼ ਰਵੀ)। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ 12 13 ਅਪ੍ਰੈਲ ਦੀ ਦਰਮਿਆਨੀ ਰਾਤ ਅੰਤਰਰਾਸ਼ਟਰੀ ਸੀਮਾ (Fazilka International Border) ਤੇ ਜਿਲ੍ਹੇ ਦੇ ਪਿੰਡ ਮੁਹਾਰਖੇੜਾ ਮਨਸਾ ਡਰੋਨ ਦੀ ਗਤੀਵਧੀ ਵੇਖਦੇ ਹੋਏ ਤੁਰੰਤ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਚਲਾਇਆ ਸਰਚ ਅਭਿਆਨ ਨਜਦੀਕੀ ਖੇਤ ਵਿੱਚੋ 4.560 ਕਿਲੋਗਰਾਮ ਹੈਰੋਇਨ ਬਰਾਮਦ ਹੋਈ ਜੋ 2 ਵੱਡੇ ਪੈਕਟਾ ਵਿੱਚ ਸੀ । ਸਰਚ ਅਭਿਅਾਨ ਜਾਰੀ ਹੈ।

ਇਥੇ ਵਰਨਣਯੋਗ ਹੈ ਕਿ ਗੁਆਂਢੀ ਦੇਸ਼ ਵੱਲੋਂ ਨਸ਼ਿਆਂ ਦੀ ਖੇਪ ਭੇਜਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰ ਸਰਹੱਦਾਂ ਤੇ ਤਾਇਨਾਤ ਸਾਡੇ ਜਾਂਬਾਜ਼ ਚੌਕਸ ਸੁਰੱਖਿਆ ਦਸਤਿਆਂ ਵੱਲੋਂ ਤੈਨਾਤ ਵੱਲੋਂ ਨਕਾਮ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here