Credit Card Tips Punjabi: ਕ੍ਰੇਡਿਟ ਕਾਰਡ ਵਰਤਦੇ ਹੋ ਤਾਂ ਨਾ ਕਰੋ ਇਹ ਗਲਤੀਆਂ, ਹੋ ਸਕਦੈ ਭਾਰੀ ਨੁਕਸਾਨ
Credit Card Tips Punjabi: ਅੱਜ ਦੇ ਸਮੇਂ ’ਚ ਕੇ੍ਰਡਿਟ ਕਾਰਡ ਲੋਕਾਂ ਦੀ ਜ਼ਰੂਰਤ ਬਣ ਗਿਆ ਹੈ। ਬਹੁਤ ਘੱਟ ਹੀ ਲੋਕ ਅਜਿਹੇ ਹੋਣਗੇ ਜੋ ਕੇ੍ਰਡਿਟ ਕਾਰਡ ਦੀ ਵਰਤੋਂ ਨਹੀਂ ਕਰਦੇ ਹਨ। ਕੇ੍ਰਡਿਟ ਕਾਰਡ ਹੋਣ ਦੇ ਕਈ ਫਾਇਦੇ ਹਨ। ਪੈਸਾ ਨਾ ਹੋਣ ’ਤੇ ਵੀ ਤੁਸੀਂ ਕੇ੍ਰਡਿਟ ਕਾਰਡ ਤੋਂ ਸ਼ਾਪਿੰਗ ਅਤੇ ਕੋਈ ਵੀ ਪੇਮੈਂਟ ਕਰ ...
UPI Payments: ਪੇਟੀਐਮ ਨਾਲ ਜੁੜਿਆ ਨਵਾਂ ਅਪਡੇਟ, ਕੀ ਤੁਸੀਂ ਵੀ ਕਰਦੇ ਹੋ Paytm Payment?
UPI Payments: ਭਾਰਤ ਸਰਕਾਰ ਯੂਨੀਫਾਈਡ ਪੇਮੈਂਟ ਇੰਟਰਫੇਸ ਦੇ ਵਿਸਥਾਰ ਲਈ ਲਗਾਤਾਰ ਨਵੇਂ-ਨਵੇਂ ਫੈਸਲੇ ਲੈ ਰਹੀ ਹੈ। ਉੱਥੇ, ਕਈ ਦੇਸ਼ਾਂ ’ਚ ਯੂਪੀਆਈ ਪੇਮੈਂਟ ਦੀ ਸੁਵਿਧਾ ਸ਼ੁਰੂ ਵੀ ਕਰ ਦਿੱਤੀ ਗਈ ਹੈ, ਜਿਸ ’ਚ ਨੇਪਾਲ, ਫਰਾਂਸ, ਯੂਏਈ, ਮਲੇਸ਼ੀਆ, ਸਿੰਗਾਪੁਰ, ਫਿਲੀਪੀਂਸ, ਸ੍ਰੀਲੰਕਾ, ਮਾਰੀਸ਼ਸ, ਭੂਟਾਨ, ਓਮਾਨ ਅਤੇ...
Winter Tips: ਸਰਦੀ ’ਚ ਬੁਖਾਰ, ਖੰਘ ਤੇ ਜ਼ੁਕਾਮ ਠੀਕ ਕਰਨ ਲਈ ਪ੍ਰਭਾਵੀ ਘਰੇਲੂ ਉਪਚਾਰ
Winter Tips: ਸਰਦੀ ਦਾ ਮੌਸਮ ਆਉਣ ਨਾਲ ਜ਼ੁਕਾਮ, ਖੰਘ ਤੇ ਬੁਖਾਰ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਠੰਢ ਤੇ ਨਮੀ ਕਾਰਨ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਅਸੀਂ ਜਲਦੀ ਹੀ ਵਾਇਰਲ ਇਨਫੈਕਸ਼ਨ ਦਾ ਸ਼ਿਕਾਰ ਹੋ ਜਾਂਦੇ ਹਾਂ। ਹਾਲਾਂਕਿ, ਜ਼ੁਕਾਮ ਨੂੰ ਦੂਰ ਕਰਨ ਲਈ ਬਾਜ਼ਾਰ ’ਚ...
Tributes Event: ਨਾਮ ਚਰਚਾ ਦੌਰਾਨ ਦਰਸ਼ਨ ਸਿੰਘ ਇੰਸਾਂ ਨੂੰ ਸ਼ਰਧਾਂਜਲੀਆਂ ਕੀਤੀਆਂ ਭੇਂਟ
ਨਾਮ ਚਰਚਾ ਦੌਰਾਨ ਦਰਸ਼ਨ ਸਿੰਘ ਇੰਸਾਂ ਨੂੰ ਵੱਖ-ਵੱਖ ਜ਼ਿਮੇਵਾਰਾ ਤੇ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀਆਂ | Tributes Event
(ਮੋਹਨ ਸਿੰਘ/ਦੁਰਗਾ ਸਿੰਗਲਾ) ਮੂਣਕ। ਬੀਤੇ ਦਿਨੀਂ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਪ੍ਰੇਮੀ ਦਰਸ਼ਨ ਸਿੰਘ ਇੰਸਾਂ (82...
Summer Holiday Destinations: ਸਰਦੀਆਂ ’ਚ ਗਰਮੀ ਦਾ ਅਹਿਸਾਸ ਕਰਵਾਉਣ ਵਾਲੀਆਂ ਭਾਰਤ ਦੀਆਂ 7 ਥਾਵਾਂ, ਜਾਣੋ
Summer Holiday Destinations: ਸਰਦੀਆਂ ’ਚ, ਜਦੋਂ ਠੰਢ ਹੱਡੀਆਂ ਤੱਕ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ, ਛੁੱਟੀਆਂ ਮਨਾਉਣ ਲਈ ਨਿੱਘੀਆਂ ਥਾਵਾਂ ਲੱਭਣਾ ਇੱਕ ਸੁਹਾਵਣਾ ਅਨੁਭਵ ਹੋ ਸਕਦਾ ਹੈ। ਭਾਰਤ ’ਚ ਅਜਿਹੀਆਂ ਕਈ ਥਾਵਾਂ ਹਨ, ਜਿੱਥੇ ਤੁਸੀਂ ਸਰਦੀ ਦੇ ਮੌਸਮ ’ਚ ਵੀ ਗਰਮੀ ਮਹਿਸੂਸ ਕਰ ਸਕਦੇ ਹੋ। ਆਓ ਜਾਣਦੇ ਹਾਂ ...
Crime News: ਟਰੱਕ ਡਰਾਇਵਰ ਮਾਸੀ ਦੇ ਮੁੰਡਿਆਂ ’ਚ ਸੜਕ ਵਿਚਾਲੇ ਖੂਨੀ ਝੜਪ, ਇੱਕ ਦੀ ਮੌਤ
Crime News: ਤੇਜਧਾਰ ਹਥਿਆਰਾਂ ਨਾਲ ਹੋਈ ਝੜਪ ਦੌਰਾਨ ਇੱਕ ਦੀ ਮੌਤ, ਜਖ਼ਮੀ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਕੇ ਇਲਾਜ ਲਈ ਕਰਵਾਇਆ ਭਰਤੀ
Crime News: ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਖੰਨਾ ਪੁਲਿਸ ਜ਼ਿਲ੍ਹੇ ਦੀ ਹਦੂਦ ’ਚ ਸੜਕ ’ਤੇ ਦੋ ਟਰੱਕ ਡਰਾਇਵਰਾਂ ਵਿਚਕਾਰ ਖੂਨੀ ਝੜਪ ਹੋ ਗਈ। ਜਿਸ ’ਚ ਇੱਕ ਦੀ ਮੌਤ...
Dera Sacha Sauda: ‘‘ਬੇਟਾ, ਸਾਰਾ ਪਰਿਵਾਰ ਰੁੱਖ ਥੱਲੇ ਛਾਂ’ਚ ਬੈਠ ਜਾਓ, ਤੁਸੀਂ ਕੋਈ ਕੰਮ ਨਹੀਂ ਕਰਨਾ, ਤੁਹਾਡਾ ਘਰ ਅਸੀਂ ਬਣਵਾਵਾਂਗੇ’’
Dera Sacha Sauda: ਅਪਰੈਲ, 1981 ਦੀ ਗੱਲ ਹੈ ਅਸੀਂ ਕਲਿਆਣ ਨਗਰ ’ਚ ਆਪਣਾ ਮਕਾਨ ਬਣਾ ਰਹੇ ਸਾਂ ਲਗਭਗ 22 ਦਿਨਾਂ ਤੱਕ ਕੰਮ ਚੱਲਣ ਤੋਂ ਬਾਅਦ ਵੀ ਮਕਾਨ ਅਧੂਰਾ ਸੀ ਇਸ ਦੌਰਾਨ ਪੈਸੇ ਵੀ ਖਤਮ ਹੋ ਚੁੱਕੇ ਸਨ ਸਾਰਾ ਪਰਿਵਾਰ ਦੁਵਿਧਾ ’ਚ ਸੀ ਕਿ ਹੁਣ ਮਕਾਨ ਕਿਵੇਂ ਬਣੇਗਾ? ਮੈਂ ਮਿਸਤਰੀ ਨੂੰ ਕੰਮ ’ਤੇ ਆਉਣ ਲਈ ਮਨ੍ਹ...
Anil Joshi : ਅਕਾਲੀ ਦਲ ਦੇ ਮੀਤ ਪ੍ਰਧਾਨ ਅਨਿਲ ਜੋਸ਼ੀ ਨੇ ਦਿੱਤਾ ਅਸਤੀਫਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣੇ ਅਸਤੀਫੇ ਵਿੱਚ ਜੋਸ਼ੀ ਨੇ ਪਾਰਟੀ ਦੀਆਂ ਮੌਜੂਦਾ ਨੀਤੀਆਂ ਅਤੇ ਕਾਰਜਸ਼ੈਲੀ 'ਤੇ ਗੰਭੀਰ ਸਵਾਲ ਖੜ੍ਹੇ ਕ...
Rafael Nadal: 22 ਗਰੈਂਡ ਸਲੈਮ ਚੈਂਪੀਅਨ ਨਡਾਲ ਨੇ ਟੈਨਿਸ ਤੋਂ ਲਿਆ ਸੰਨਿਆਸ
ਕਿਹਾ, ਛੋਟੇ ਪਿੰਡ ਦੇ ਚੰਗੇ ਇਨਸਾਨ ਨੂੰ ਹਮੇਸ਼ਾ ਯਾਦ ਰੱਖਿਓ
ਸਪੋਰਟਸ ਡੈਸਕ। Rafael Nadal: 22 ਗ੍ਰੈਂਡ ਸਲੈਮ ਜਿੱਤਣ ਵਾਲੇ ਸਪੇਨ ਦੇ ਰਾਫੇਲ ਨਡਾਲ ਨੇ ਟੈਨਿਸ ਤੋਂ ਸੰਨਿਆਸ ਲੈ ਲਿਆ ਹੈ। 38 ਸਾਲਾ ਨਡਾਲ ਨੇ ਮੰਗਲਵਾਰ (19 ਨਵੰਬਰ) ਨੂੰ ਆਪਣੇ ਘਰੇਲੂ ਮੈਦਾਨ ਮਲਾਗਾ ’ਚ ਆਪਣੇ ਡੇਵਿਸ ਕੱਪ ਕਰੀਅਰ ਦਾ ਆਖਰੀ ਮੈ...
Crime News: ਫਰੀਦਕੋਟ ਪੁਲਿਸ ਵੱਲੋਂ ਭਗੌੜਾ ਕਾਬੂ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਅਦਾਲਤ ਤੋਂ ਭਗੌੜੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ ਤਾਂ...