ਸਿੱਧੂ ਮੂਸੇਵਾਲਾ ਹੱਤਿਆਕਾਂਡ ’ਚ NIA ਦਾ 50 ਤੋਂ ਜਿਆਦਾ ਜਗ੍ਹਾ ’ਤੇ ਛਾਪੇ
ਹਰਿਆਣਾ, ਪੰਜਾਬ ਪਹੁੰਚੀਆਂ ਐਨਆਈਏ ਦੀਆਂ ਟੀਮਾਂ
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਮਰਡਰ ਦੇ ਮਾਮਲੇ ’ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸੋਮਵਾਰ ਨੂੰ 50 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਦੀਆਂ ਟੀਮਾਂ ਨੇ ਹਰਿਆਣਾ, ਐਨਸੀਆਰ, ਦਿੱਲੀ ਅਤੇ ਪੰਜਾਬ ਵਿੱਚ ...
ਨਵੇਂ ਆਏ ਜੱਜ ਸਾਹਿਬਾਨ ਨੇ ਬੂਟੇ ਲਗਾ ਕੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦਾ ਦਿੱਤਾ ਸੰਦੇਸ਼
(ਮਨੋਜ) ਮਲੋਟ। ਮਲੋਟ ਬਾਰ ਐਸੋਸੀਏਸ਼ਨ ਵੱਲੋਂ ਨਵੇਂ ਆਏ ਜੱਜ ਸਾਹਿਬਾਨਾਂ ਦੇ ਸਤਿਕਾਰ ਵਜੋਂ ਇਕ ਖੁਸ਼ਾਮਦੀਦ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਾਹਿਬ ਰਾਜ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੀਮਤੀ ਗਰੀਸ਼, ਜੋ ਕਿ ਮੁੱਖ ਜੱਜ ਫੈਮਿਲੀ ਕੋਰਟ ਸ੍ਰੀ ਮੁਕ...
ਲਾੜੇ ਨੂੰ ਗੋਲੀ ਮਾਰ ਕੇ ਹੋਏ ਫਰਾਰ
ਅੰਮ੍ਰਿਤਸਰ: ਸ਼ਹਿਰ ਦੇ ਚਿੰਤਪੁਰਨੀ ਚੌਂਕ ਤੋਂ ਘੋੜੀ 'ਤੇ ਚੜ੍ਹੇ ਲਾੜੇ ਨੂੰ ਕਿਸੇ ਨੇ ਗੋਲ਼ੀ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋਏ ਗਏ। ਜਾਣਕਾਰੀ ਮੁਤਾਬਕ ਰਾਜੀਵ ਕੁਮਾਰ ਵਿਆਹ ਵਾਲੇ ਦਿਨ ਘੋੜੀ 'ਤੇ ਸਵਾਰ ਸੀ ਤਾਂ ਅਚਾਨਕ ਉਸ ਨੂੰ ਗੋਲ਼ੀ ਵੱਜ ਗਈ। ਗੋਲ਼ੀ ਚਲਾਉਣ ਵਾਲੇ ਨੌਜਵਾਨਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ। ਗ...
ਬਿਕਰਮ ਮਜੀਠੀਆ ਪ੍ਰੈਸ ਕਾਨਫਰੰਸ ਸ਼ੁਰੂ
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠਿਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਲਿਆ ਉਨ੍ਹਾਂ ਕੇਂਦਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਜੰਮ ਕੇ ਵਿਰੋਧ ਕੀਤਾ ਜਿਨ੍ਹਾਂ ਨੇ ਵਾਰ-ਵਾਰ ਕਿਹਾ ਕਿ ਸਾਡੀ ਲੜਾਈ ਕੇਂਦਰੀ ਕਾਨੂੰਨਾਂ ਖਿਲਾਫ਼...
ਬਰਨਾਲਾ ਪੁਲਿਸ ਵੱਲੋਂ ਬਲੀਨੋ ਤੇ ਸਵਿਫ਼ਟ ਸਵਾਰਾਂ ਤੋਂ 2 ਕੁਇੰਟਲ ਤੋਂ ਵੱਧ ਭੁੱਕੀ ਚੂਰਾ ਪੋਸਤ ਬਰਾਮਦ
ਕਾਬੂ ਵਿਅਕਤੀਆਂ ਤੋਂ ਪੁਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ : ਐਸਐਸਪੀ ਮਲਿਕ
(ਜਸਵੀਰ ਸਿੰਘ ਗਹਿਲ) ਬਰਨਾਲਾ। ਬਰਨਾਲਾ ਪੁਲਿਸ ਨੇ ਲੰਘੇ ਕੱਲ੍ਹ ਦੋ ਗਿਰੋਹਾਂ ਦੇ ਚਾਰ ਜਣਿਆਂ ਵਿਰੁੱਧ ਮਾਮਲਾ ਦਰਜ ਕਰਕੇ ਉਨਾਂ ਤੋਂ 2 ਕੁਇੰਟਲ 15 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲ...
ਅੰਮ੍ਰਿਤਪਾਲ ਦੇ ਪਿਤਾ ਨੇ ਦਿੱਤਾ ਵੱਡਾ ਬਿਆਨ, ਅੰਮ੍ਰਿਤਪਾਲ ਲਈ ਆਖੀਆਂ ਕੁਝ ਗੱਲਾਂ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪਿਛਲੇ ਕੁਝ ਦਿਨਾਂ ਤੋਂ ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ (Amritpal Singh) ਪੁਲਿਸ ਕੋਲ ਹੈ, ਉਹ ਫਰਾਰ ਨਹੀਂ ਹੋਇਆ ਹੈ। ਪੁਲਿਸ ਵਾਰ-...
ਨਸ਼ੇ ਦੀ ਲੋਰ ’ਚ ਦੋਸਤ ਨੇ ਹੀ ਦੋਸਤ ਨੂੰ ਟੁਕੜਿਆਂ ’ਚ ਵੱਢਿਆ, ਤੰਦੂਰ ’ਚ ਸਾੜਨ ਦੀ ਕੀਤੀ ਕੋਸ਼ਿਸ਼
ਕਥਿਤ ਦੋਸ਼ੀ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਬਰਾਮਦ ਕੀਤੀ ਟੋਟਿਆਂ ‘ਚ ਵੱਡੀ ਹੋਈ ਲਾਸ਼
(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਰਿਆਸਤੀ ਸ਼ਹਿਰ ਸਮੇਂ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਦੋਸਤ ਵੱਲੋਂ ਆਪਣੇ ਦੋਸਤ ਨੂੰ ਹੀ ਨਸ਼ੇ ਦੀ ਲੋਰ ’ਚ ਟੋਟਿਆਂ ’ਚ ਵੱਢ ਕੇ ਜਲਾਉਣ ਦੀ ਕੋਸ਼ਿਸ਼ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮਾ...
ਸੰਸਾਰਿਕ ਪੱਧਰ ’ਤੇ ਭਾਰਤ ਦਾ ਉਥਾਨ
ਮਾਲਦੀਵ ਸਰਕਾਰ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਮਾਲਦੀਪ ਦੀ ਯਾਤਰਾ ਦੇ ਲਈ ਭਾਰਤੀ ਸ਼ੈਰ ਸਪਾਟੇ ਨੂੰ ਉਤਸ਼ਾਹਿਤ ਕਰੇ ਮਾਲਦੀਵ ਦੇ ਰਾਸ਼ਟਰੀ ਮੁਹੰਮਦ ਮੋਇਜੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਦੇਸ਼ ਦੀ ਅਰਥਵਿਵਸਥਾ ਸ਼ੈਰ ਸਪਾਟਾ ’ਤੇ ਨਿਰਭਰ ਹੈ ਅਤੇ ਇਸ ਲਈ ਭਾਰਤ ਨੂੰ ਮਾਲਦੀਵ ਦੇ ਸ਼ੈ...
ਸਪਾ ਦਾ ਕਲੇਸ਼ : ਅਖਿਲੇਸ਼, ਮੁਲਾਇਮ ਦੀ ਮੁਲਾਕਾਤ ਫਿਲਹਾਲ ਬੇਸਿੱਟਾ
ਸਪਾ ਦਾ ਕਲੇਸ਼ : ਅਖਿਲੇਸ਼, ਮੁਲਾਇਮ ਦੀ ਮੁਲਾਕਾਤ ਫਿਲਹਾਲ ਬੇਸਿੱਟਾ
ਲਖਨਊ। ਸਮਾਜਵਾਦੀ ਪਾਰਟੀ 'ਚ ਚੱਲ ਰਹੇ ਕਲੇਸ਼ ਨੂੰ ਖ਼ਤਮ ਕਰਨ ਲਈ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ (Mulayam Singh) ਤੇ ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਦੀ ਅੱਜ ਲਗਭਗ ਡੇਢ ਘੰਟੇ ਦੀ ਹੋਈ ਗੱਲਬਾਤ ਫਿਲਹਾਲ ਬੇਸਿੱਟਾ ਰਹੀ, ਦੋਵਾਂ ਦਰਮਿਆਨ...
ਅਜ਼ਬ-ਗਜ਼ਬ! ਇੱਕ ਵਿਅਕਤੀ ਨੇ ਬਿਨਾ ਟਾਹਣੀ ਕੱਟੇ ਅੰਬ ਦੇ ਦਰੱਖਤ ’ਤੇ 4 ਮੰਜਿਲਾ ਘਰ ਬਣਾ ਦਿੱਤਾ
ਬਿਨਾ ਟਾਹਣੀ ਕੱਟੇ ਅੰਬ ਦੇ ਦਰੱਖਤ ’ਤੇ 4 ਮੰਜਿਲਾ ਘਰ ਬਣਾ ਦਿੱਤਾ
ਏਜੰਸੀ, ਊਦੇਪੁਰ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਖਬਰ ਤੋਂ ਜਾਣੂ ਕਰਵਾ ਰਹੇ ਹਾਂ ਜਿਸ ਤੋਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਅਜਿਹਾ ਵੀ ਹੋ ਸਕਦਾ ਹੈ ਰਾਜਸਥਾਨ ਦੇ ਉਦੈਪੁਰ ਨੂੰ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਪਰ ਇਸ ਸ਼ਹਿਰ ’ਚ ਲਗਭਗ 20...