ਰਿਜ਼ਰਵ ਬੈਂਕ ਦੀ ਸਿਫਾਰਸ਼ ‘ਤੇ ਹੋਇਆ ਨੋਟਬੰਦੀ ਦਾ ਫ਼ੈਸਲਾ : ਸਰਕਾਰ
ਰਿਜ਼ਰਵ ਬੈਂਕ ਦੀ ਸਿਫਾਰਸ਼ 'ਤੇ ਹੋਇਆ ਨੋਟਬੰਦੀ ਦਾ ਫ਼ੈਸਲਾ : ਸਰਕਾਰ
ਨਵੀਂ ਦਿੱਲੀ। ਸਰਕਾਰ ਨੇ ਰਿਜਰਵ ਬੈਂਕ ਦੀ ਸਿਫਾਰਸ਼ 'ਤੇ 500 ਤੇ ਇੱਕ ਹਜ਼ਾਰ ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਸੀ। ਰਿਜ਼ਰਵ ਬੈਂਕ ਨੇ ਕਾਂਗਰਸੀ ਆਗੂ ਐਮ ਵੀਰੱਪਾ ਮੋਇਲਾ ਦੀ ਪ੍ਰਧਾਨਗੀ ਵਾਲੀ ਵਿੱਤ ਮੰਤਰਾਲੇ ਨਾਲ ਸਬੰਧਿਤ...
ਅਕਾਲੀ-ਭਾਜਪਾ ਨੇ ਆਟਾ ਦਾਲ ਵੰਡਣ ਦੀ ਇਜਾਜ਼ਤ ਮੰਗੀ
ਚੋਣ ਕਮਿਸ਼ਨ ਵੱਲੋਂ ਫਿਲਹਾਲ ਨਾਂਹ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਅਕਾਲੀ-ਭਾਜਪਾ ਦੀ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਕਿ ਉਨ੍ਹਾਂ ਨੂੰ ਆਟਾ ਦਾਲ ਵੰਡਣ ਦੀ ਇਜਾਜ਼ਤ ਦੇਵੇ ਤਾਂ ਕਿ ਆਮ ਲੋਕਾਂ ਲਈ ਉਹ ਰੋਟੀ ਤੇ ਦਾਲ ਦਾ ਪ੍ਰਬੰਧ ਕਰ ਸਕਣ, ਪਰ ਫਿਲਹਾਲ ਦੀ ਘੜੀ ਮੁੱਖ ਚੋਣ ਅਧਿਕਾਰੀ ਨੇ ਇਸ ਇਜਾਜ਼ਤ ਦੇਣ ਦ...
ਵਿਧਾਨ ਸਭਾ ਚੋਣਾਂ: ਮੁੱਖ ਮਾਰਗਾਂ ‘ਤੇ ਵਾਹਨਾਂ ਦੀ ਤਲਾਸ਼ੀ ਜਾਰੀ
Assembly Elections : ਮੁੱਖ ਮਾਰਗਾਂ 'ਤੇ ਵਾਹਨਾਂ ਦੀ ਤਲਾਸ਼ੀ ਜਾਰੀ
ਲੰਬੀ (ਸੱਚ ਕਹੂੰ ਨਿਊਜ਼) 4 ਫਰਵਰੀ ਨੂੰ ਪੰਜਾਬ 'ਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ (Assembly Elections) ਸਦਕਾ ਬੀਤੀ 4 ਜਨਵਰੀ ਤੋਂ ਭਾਰਤ ਦੇ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਪੰਜਾਬ 'ਚ ਚੋਣ ਜ਼ਾਬਤਾ ਲੱਗਿਆ ਹੋਇਆ ਹੈ, ਜਿ...
ਸ਼ਰ੍ਹੇਆਮ ਹੋ ਰਹੀ ਚੋਣ ਜ਼ਾਬਤੇ ਦੀ ਉਲੰਘਣਾ
ਸ਼ਰ੍ਹੇਆਮ ਹੋ ਰਹੀ ਚੋਣ ਜ਼ਾਬਤੇ ਦੀ ਉਲੰਘਣਾ
ਭੁੱਚੋ ਮੰਡੀ (ਗੁਰਜੀਤ) ਆਦਰਸ਼ ਚੋਣ ਜਾਬਤਾ ਲੱਗਣ ਦੇ ਬਾਵਜ਼ੂਦ ਸਿਆਸੀ ਪਾਰਟੀਆਂ ਵੱਲੋਂ ਸਰਕਾਰੀ ਕੰਧਾਂ, ਖੰਬਿਆਂ 'ਤੇ ਲਾਏ ਪੋਸਟਰ, ਝੰਡੇ ਪ੍ਰਸ਼ਾਸਨ ਦੀ ਨਜ਼ਰ 'ਚ ਨਹੀਂ ਆਏ ਜਾਂ ਉਹ ਇਸ ਨੂੰ ਨਜ਼ਰ ਅੰਦਾਜ ਕਰ ਰਹੇ ਹਨ। ਸਥਾਨਕ ਕਲਾਕ ਟਾਵਰ ਦੀ ਕੰੰਧ 'ਤੇ ਇੱਕ ਪਾਰਟੀ ਵੱਲੋ...
ਚੋਣ ਮਨੋਰਥ ਪੱਤਰ : ਪੰਜਾਬ ਕਾਂਗਰਸ ਵੱਲੋਂ ਨੌਕਰੀਆਂ ਦੇਣ ਤੇ ਸ਼ਰਾਬਬੰਦੀ ਦਾ ਵਾਅਦਾ
ਚੋਣ ਮਨੋਰਥ ਪੱਤਰ : ਪੰਜਾਬ ਕਾਂਗਰਸ ਵੱਲੋਂ ਨੌਕਰੀਆਂ ਦੇਣ ਤੇ ਸ਼ਰਾਬਬੰਦੀ ਦਾ ਵਾਅਦਾ
ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਕਾਂਗਰਸ ਨੇ ਉਮੀਦ ਤੋਂ ਜਿਆਦਾ ਵਾਅਦੇ ਕਰਨ ਦੇ ਨਾਲ ਹੀ ਬਿਹਾਰ ਦੀ ਤਰਜ਼ 'ਤੇ ਪੰਜਾਬ ਨੂੰ ਸ਼ਰਾਬਬੰਦੀ ਵੱਲ ਲਿਜਾਣ ਦਾ ਐਲਾਨ ਕਰਦਿਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ...
ਪਹਿਲੇ ਸਕਿੱਨ ਦਾਨੀ ਬਣੇ ਹਰਬੰਸ ਲਾਲ ਗਾਂਧੀ ਇੰਸਾਂ
ਸਰਸਾ ਸਥਿੱਤ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ 'ਚ ਸਥਾਪਤ ਹੈ ਉੱਤਰੀ ਭਾਰਤ ਦਾ ਪਹਿਲਾ ਸਕਿੱਨ ਬੈਂਕ
ਸਰਸਾ (ਸੁਨੀਲ ਵਰਮਾ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ 'ਤੇ ਚੱਲਦਿਆਂ ਸਾਧ-ਸੰਗਤ 127 ਮਾਨਵਤਾ ਭਲਾਈ ਕਾਰਜ ਕਰਕੇ ਹਰ ਰੋਜ਼ ਨਵੀਂ ਮਿਸਾਲ ਕਾਇਮ ਕਰ ਰ...
ਬੱਚਿਆਂ ਦੀਆਂ ਅੱਖਾਂ ਦਾ ਪਾਣੀ ਸੁਕਾ ਰਿਹਾ ਸਮਾਰਟ ਫੋਨ
ਬੱਚਿਆਂ ਦੀਆਂ ਅੱਖਾਂ ਦਾ ਪਾਣੀ ਸੁਕਾ ਰਿਹਾ ਸਮਾਰਟ ਫੋਨ
ਸੋਲ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਪਣੇ ਸਮਾਰਟਫੋਨ ਜਾਂ ਕੰਪਿਊਟਰ ਡਿਵਾਈਸ 'ਤੇ ਜ਼ਿਆਦਾ ਸਮਾਂ ਬਿਤਾਉਣ ਵਾਲੇ ਬੱਚਿਆਂ ਨੂੰ ਡਰਾਈ ਆਈ ਭਾਵ ਅੱਖਾਂ 'ਚ ਸੁੱਕੇਪਨ ਦੀ ਸਮੱਸਿਆ ਦਾ ਖਤਰਾਂ ਬਹੁਤ ਜ਼ਿਆਦਾ ਹੁੰਦਾ ਹੈ। ਦੱਖਣੀ ਕੋਰੀਆ ਦੇ ਚੁੰਗ ਆਂਗ ਯ...
ਘਾਟੀ ‘ਚ ਪ੍ਰਚੰਡ ਸੀਤ ਲਹਿਰ, ਟੁੱਟਿਆ ਰਿਕਾਰਡ
ਸਭ ਤੋਂ ਠੰਢਾ ਰਿਹਾ ਗੁਲਮਰਗਸਭ ਤੋਂ ਠੰਢਾ ਰਿਹਾ ਗੁਲਮਰਗ
ਸ੍ਰੀਨਗਰ, ਕਸ਼ਮੀਰ ਘਾਟੀ 'ਚ ਸੀਤ ਹਵਾਵਾਂ ਚੱਲ ਰਹੀਆਂ ਹਨ ਤੇ ਬੀਤੀ ਰਾਤ ਕਈ ਥਾਵਾਂ 'ਤੇ ਇਸ ਮੌਸਮ ਦੀ ਸਭ ਤੋਂ ਠੰਢੀ ਰਾਤ ਰਹੀ ਪ੍ਰਸਿੱਧ ਸਕੀ-ਰਿਸੋਰਟ ਗੁਲਮਰਗ 'ਚ ਤਾਪਮਾਨ ਬੀਤੇ ਪੰਜ ਸਾਲਾਂ 'ਚ ਜਨਵਰੀ ਦੇ ਮਹੀਨੇ 'ਚ ਸਭ ਤੋਂ ਘੱਟ ਰਿਹਾ ਮੌਸਮ ਵਿਭਾਗ ...
ਕੇਜਰੀਵਾਲ ਦੇ ਕਹਿਣ ‘ਤੇ ਕਰਾਂਗੇ ‘ਆਪ’ ਉਮੀਦਵਾਰਾਂ ਦੀ ਹਮਾਇਤ: ਬਰਾੜ
ਪਾਰਟੀ 'ਆਪ' ਦੇ ਉਮੀਦਵਾਰਾਂ ਦੀ ਹੀ ਹਮਾਇਤ ਕਰੇਗੀ
ਬਰਨਾਲਾ (ਜੀਵਨ ਰਾਮਗੜ)। 'ਤ੍ਰਿਣਮੂਲ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਰਹਿੰਦੇ ਉਮੀਦਵਾਰਾਂ ਦੀ ਸੂਚੀ 11 ਜਨਵਰੀ ਨੂੰ ਜਾਰੀ ਕਰ ਦਿੱਤੀ ਜਾਵੇਗੀ। ਜਦੋਂ ਕਿ ਉਨ੍ਹਾਂ ਦੀ ਪਾਰਟੀ ਟੀਐਮਸੀ ਵੱਲੋਂ ਨਾ ਲੜੀਆਂ ਜਾਣ ਵਾਲੀਆਂ ਸੀਟਾਂ 'ਤੇ 'ਆਪ' ਦੀ ਲ...
ਖਰੜ ਹਲਕੇ ‘ਚ ਅਕਾਲੀ ਉਮੀਦਵਾਰ ਦਾ ਐਲਾਨ ਹੋਣ ਸਾਰ ਬਗਾਵਤ ਦਾ ਝੰਡਾ ਝੁੱਲਿਆ
ਖਰੜ ਹਲਕੇ 'ਚ ਅਕਾਲੀ ਉਮੀਦਵਾਰ ਦਾ ਐਲਾਨ ਹੋਣ ਸਾਰ ਬਗਾਵਤ ਦਾ ਝੰਡਾ ਝੁੱਲਿਆ
ਚੰਡੀਗੜ (ਅਸ਼ਵਨੀ ਚਾਵਲਾ) ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਖਰੜ ਤੋਂ ਰੀਅਲ ਅਸਟੇਟ ਕਾਰੋਬਾਰੀ ਰਣਜੀਤ ਸਿੰਘ ਗਿੱਲ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਗਿੱਲ ਨੂੰ ਚੋਣ ਦੰਗਲ 'ਚ ਉਤਾਰਨ ਤੋਂ ਤੁਰੰਤ ਬਾਅਦ ਹੀ ਪਾਰਟੀ ਅੰ...