ਆਪ ਚ ਸ਼ਾਮਲ ਹੋਏ ਵੱਡੇ ਦਿਗਜ਼, ਕੈਪਟਨ ਕੰਵਲਜੀਤ ਸਿੰਘ ਦਾ ਪਰਿਵਾਰ ਵੀ ਸ਼ਾਮਲ
ਸਾਬਕਾ ਮੰਤਰੀ ਬਲਵੀਰ ਸਿੰਘ ਬਾਠ, ਹਰਚੰਦ ਸਿੰਘ ਬਰਸਟ ਅਤੇ ਪੰਜਾਬੀ ਲੋਕ ਗਾਇਕ ਸੁਖਵਿੰਦਰ ਸੁੱਖੀ ਆਪ 'ਚ ਸ਼ਾਮਲ
ਸਮੂਹ ਪੰਜਾਬੀਆਂ ਨੂੰ ਬਾਦਲਾਂ ਦੇ ਅਤਿਆਚਾਰ ਖਿਲਾਫ ਉਠ ਖੜੇ ਹੋਣਾ ਚਾਹੀਦਾ ਹੈ-ਛੋਟੇਪੁਰ
ਚੰਡੀਗੜ ,(ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਅੱਜ ਹੋਰ ਇਜਾਫਾ ਕਰਦਿਆਂ ਮਰਹੂਮ ਅ...
ਗਿਲਗਿਤ-ਬਾਲਟੀਸਤਾਨ ‘ਚ ਪਾਕਿਸਤਾਨ ਵਿਰੋਧੀ ਨਾਅਰੇ, ਸੜਕਾਂ ‘ਤੇ ਉਤਰੇ ਲੋਕ
ਜੰਮੂ। ਮਕਬੂਜ਼ਾ ਕਸ਼ਮੀਰ ਗਿਲਗਿਤ-ਬਾਲਟੀਸਤਾਨ 'ਚ ਲੋਕ ਫੌਜ ਦੀ ਕਾਰਵਾਈ ਦੇ ਵਿਰੋਧ 'ਚ ਸੜਥਾਂ 'ਤੇ ਉਤਰ ਆਏ। ਲੋਕ ਲਾਲ ਝੰਡੇ ਲੈ ਕੇ ਫੌਜ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਤੇ ਫੌਜ ਨੂੰ ਗਿਲਗਿਤ ਦੀ ਜਮੀਨ ਤੋਂ ਚਲੇ ਜਾਣ ਦੀ ਮੰਗ ਕਰ ਰਹੇ ਹਨ। ਲੋਕਾਂ ਨੇ ਮਾਰਚ ਕੱਢਿਆ ਅਤੇ ਪਾਕਿਸਤਾਨ ਵਿਰੋਧੀ ਨਾਅਰੇ ਲਾਏ। ਨਾਰਾਜ਼ ਲੋਕ...
ਪੰਜਾਬ ‘ਚ ਸਿਆਸੀ ਭੂਚਾਲ, 19 ਮੁੱਖ ਸੰਸਦੀ ਸਕੱਤਰ ਗੈਰ-ਕਾਨੂੰਨੀ ਕਰਾਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਆਦੇਸ਼, ਰੱਦ ਕੀਤੀ ਗਈ 19 ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ
4 ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ ਅੱਜ ਆਇਆ ਫੈਸਲਾ
ਪਿਛਲੇ ਸਾਲ 28 ਜੁਲਾਈ ਨੂੰ ਹਾਈ ਕੋਰਟ ਨੇ ਫੈਸਲਾ ਰੱਖ ਲਿਆ ਸੀ ਰਖਵਾ, ਅੱਜ ਸੁਣਾਇਆ ਗਿਆ ਫੈਸਲਾ
ਚੰਡੀਗੜ੍ਹ , (ਅਸ਼ਵਨੀ ਚਾਵਲਾ)। ਪੰਜ...
ਹੈਰੋਇਨ ਤਸਕਰੀ ਮਾਮਲੇ ‘ਚ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਬਰੀ
ਜਲੰਧਰ, (ਸੱਚ ਕਹੂੰ ਨਿਊਜ਼) ਬਹੁ ਚਰਚਿਤ ਹੈਰੋਇਨ ਤਸਕਰੀ ਮਾਮਲੇ 'ਚ ਅੱਜ ਅਡੀਸ਼ਨਲ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਨੂੰ ਬਰੀ ਕਰਦਿਆਂ ਦੋ ਹੋਰ ਲੋਕਾਂ ਨੂੰ 12-12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਇਸ ਮਾਮਲੇ 'ਚ ਹੀ ਹੋਰ ਮੁਲਜਮਾਂ ਮਨਿੰਦਰ ਸਿੰਘ ਉਰਫ਼ ਬਿੱਟੂ ਔਲਖ, ਜਗਦੀ...
ਰੀਓ ਓਲੰਪਿਕ: ਭਾਰਤੀ ਹਾਕੀ ਨੇ ਅਰਜਨਟੀਨਾ ਨੂੰ ਸੱਤ ਸਾਲਾਂ ਬਾਅਦ ਹਰਾਇਆ
ਭਾਰਤ ਨੇ ਅਰਜਨਟੀਨਾ ਨੂੰ 2-1 ਦੇ ਫਰਕ ਨਾਲ ਹਰਾਇਆ
ਭਾਰਤੀ ਟੀਮ ਵੱਲੋਂ ਕੋਠਾਜੀਤ ਸਿੰਘ ਨੇ ਕੀਤੇ ਦੋ ਗੋਲ
ਰੀਓ ਡੀ ਜਨੇਰੀਓ (ਏਜੰਸੀ) ਭਾਰਤ ਨੇ ਆਖਰੀ 12 ਮਿੰਟਾਂ 'ਚ ਅਰਜਨਟੀਨਾ ਦੇ ਲਗਾਤਾਰ ਹਮਲਿਆਂ ਦੀ ਝੜੀ 'ਚ ਆਪਣੇ ਕਿਲ੍ਹੇ ਦਾ ਬਖੂਬੀ ਬਚਾਅ ਕਰਦਿਆਂ ਮੰਗਲਵਾਰ ਨੂੰ ਰੀਓ ਓਲੰਪਿਕ ਦੀ ਪੁਰਸ਼ ਹਾਕੀ ਮੁਕ...
Happy Birthday ਗੁਰੂ ਮਾਂ ਨੂੰ ਲੱਖ-ਲੱਖ ਵਧਾਈ, ਸ਼ਤ-ਸ਼ਤ ਨਮਨ
ਮਾਂ ਦਾ ਰੁਤਬਾ ਸਰਵਉੱਚ ਹੁੰਦਾ ਹੈ ਉਸ ਮਾਂ ਦਾ ਦਰਜ਼ਾ ਸਰਵਸ੍ਰੇਸ਼ਟ ਹੋ ਜਾਂਦਾ ਹੈ, ਜਿਸ ਦੀ ਔਲਾਦ ਸਮਾਜ ਵਿੱਚ ਬੁਲੰਦੀਆਂ ਨੂੰ ਹਾਸਲ ਕਰ ਲੈਂਦੀ ਹੈ ਉਸ ਦੀ ਪ੍ਰਸਿੱਧੀ ਹਰ ਪਾਸੇ ਹੋਣ ਲੱਗਦੀ ਹੈ ਉਹ ਮਾਂ ਧੰਨ ਹੋ ਜਾਂਦੀ ਹੈ, ਜਿਸ ਦੀ ਕੁੱਖ 'ਚੋਂ ਜਨਮ ਲੈਣ ਵਾਲੀ ਔਲਾਦ ਸਮਾਜ ਵਿੱਚ ਇੱਕ ਆਦਰਸ਼ ਦੇ ਰੂਪ ਵਿੱਚ ਮਕਬੂਲ...
‘ਐੱਮਐੱਸਜੀ ਦ ਵਾਰੀਅਰ-ਲਾੱਇਨ ਹਾਰਟ’ ਦਾ ਮੋਸ਼ਨ ਪੋਸਟਰ ਰਿਲੀਜ਼
ਸਰਸਾ, (ਸੱਚ ਕਹੂੰ ਨਿਊਜ਼)। ਆਪਣੀ ਪਹਿਲੀਆਂ ਦੋ ਫ਼ਿਲਮਾਂ ਨਾਲ ਵਾਲੀਵੁੱਡ 'ਚ ਧੁੰਮ ਮਚਾਉਣ ਵਾਲੇ ਅਭਿਨੇਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇੱਕ ਵਾਰ ਫਿਰ ਵੱਡੇ ਪਰਤੇ 'ਤੇ ਛਾ ਜਾਣ ਵਾਲੇ ਹਨ। ਆਪ ਜੀ ਦੀ ਜਲਦ ਰਿਲੀਜ਼ ਹੋਣ ਵਾਲੀ ਤੀਸਰੀ ਫ਼ਿਲਮ 'ਐੱਮਐੱਸਜੀ ਦ ਵਾਰੀਅਰ-ਲਾੱਇਨ ਹਾਰਟ' ਦਾ ਅੱਜ ਸੋਮਵਾਰ ...
ਗੋਲ਼ੀ ਮਾਰਨੀ ਹੈ ਤਾਂ, ਮੈਨੂੰ ਮਾਰੋ, ਦਲਿਤਾਂ ਨੂੰ ਨਹੀਂ : ਮੋਦੀ
ਹੈਦਰਾਬਾਦ (ਸੱਚ ਕਹੂੰ ਨਿਊਜ਼) । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ੇਦਲਿਤਾਂ 'ਤੇ ਹਮਲੇ ਤੇ ਇਸ ਨੂੰ ਲੈ ਕੇ ਰਾਜਨੀਤੀ ਬੰਦ ਕਰਨ ਦੀ ਅਪੀਲ ਕਰਦਿਆਂ ਅੱਜ ਕਿਹਾ ਕਿ ਤੁਸੀਂ ਗੋਲ਼ੀ ਮਾਰਨੀ ਚਾਹੁੰਦੇ ਹੋ ਤਾਂ ਮੈਨੂੰ ਮਾਰ ਦਿਓ। ਭਾਵੁਕ ਅਪੀਲ ਕਰਦਿਆਂ ਪੀਐੱਮ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ ਦਲਿਤਾਂ ਦੀ ਰੱਖਿਆ ਅਤੇ...
ਪਵਿੱਤਰ ਭੰਡਾਰਾ : ਘੋਰ ਕਲਿਯੁਗ ‘ਚ ਸਿਮਰਨ ਕਰਨਾ ਅਤਿ ਜ਼ਰੂਰੀ : ਪੂਜਨੀਕ ਗੁਰੂ ਜੀ
ਵਗਿਆ ਸ਼ਰਧਾ ਦਾ ਸਮੁੰਦਰ, ਨਾਮ ਲੈਣ ਵਾਲਿਆਂ ਦਾ ਬਣਿਆ ਰਿਕਾਰਡ
50,530 ਵਿਅਕਤੀਆਂ ਨੇ ਲਿਆ ਨਾਮ ਸ਼ਬਦ
'ਸ਼ਾਹ ਸਤਿਨਾਮ ਜੀ ਹੋ ਗਿਆ ਹੈ ਮੇਰਾ, 'ਤੇ ਝੂਮੀ ਕਾਇਨਾਤ
ਬਰਨਾਵਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ 'ਚ ਅੇਤ...
ਬਾਰਸ਼ ਨੇ ਦਿੱਤੀ ਗਰਮੀ ਤੋਂ ਰਾਹਤ, ਕਿਸਾਨ ਖੁਸ਼
ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਗਰਮੀ ਦੇ ਤਪਾਏ ਲੋਕਾਂ ਨੂੰ ਅੱਜ ਪਈ ਭਾਰੀ ਬਾਰਸ਼ ਨੇ ਗਰਮੀ ਤੋਂ ਰਾਹਤ ਦਿਵਾਈ ਹੈ ਪੰਜਾਬ 'ਚ ਵੱਖ-ਵੱਖ ਥਾਈਂ ਹੋਈ ਬਾਰਸ਼ ਨੇ ਜਿੱਥੇ ਕਿਸਾਨ ਵੀਰਾਂ ਦੇ ਚਿਹਰੇ 'ਤੇ ਰੌਣਕ ਲਿਆਂਦੀ ਹੈ ਉੱਥੇ ਇਸ ਬਾਰਸ਼ ਕਾਰਨ ਪੈਦਾ ਹੋਣ ਵਾਲੇ ਮੱਛਰ ਕਰਕੇ ਬਿਮਾਰੀਆਂ ਦਾ ਵੀ ਖ਼ਤਰਾ ਵਧ ਗਿ...