ਜੀਕਾ ਵਾਇਰਸ ਨੇ ਭਾਰਤ ‘ਚ ਦਿੱਤੀ ਦਸਤਕ
(ਏਜੰਸੀ) ਅਹਿਮਦਾਬਾਦ। ਬ੍ਰਾਜੀਲ ਸਮੇਤ ਕਈ ਦੱਖਣੀ ਅਮਰੀਕੀ ਦੇਸ਼ਾਂ 'ਚ ਦਹਿਸ਼ਤ ਪਾਉਣ ਤੋਂ ਬਾਅਦ ਜੀਕਾ ਵਾਇਰਸ ਨੇ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ ਵਿਸ਼ਵ ਸਿਹਤ ਸੰਗਠਨ ਨੇ ਗੁਜਰਾਤ 'ਚ 3 ਵਿਅਕਤੀਆਂ ਦੇ ਜੀਕਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ ਭਾਰਤ 'ਚ ਇਸ ਵਾਇਰਸ ਦੇ ਪਾਏ ਜਾਣ ਦਾ ਇਹ ਪਹਿਲਾ ਮਾਮਲਾ ਹ...
ਕਤਲ ਲਈ ਮੱਝਾਂ-ਗਾਵਾਂ ਦੀ ਖਰੀਦ-ਵੇਚ ‘ਤੇ ਰੋਕ
(ਏਜੰਸੀ) ਨਵੀਂ ਦਿੱਲੀ ਮੋਦੀ ਸਰਕਾਰ ਨੇ ਅੱਜ ਇੱਕ ਮਹੱਤਵਪੂਰਨ ਫੈਸਲੇ 'ਚ ਗਾਂ ਤੇ ਮੱਝ ਦੇ ਮਾਸ ਲਈ ਹੱਤਿਆ ਤੇ ਵਿਕਰੀ 'ਤੇ ਰੋਕ ਲਾ ਦਿੱਤੀ ਵਾਤਾਵਰਨ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਕੋਈ ਵੀ ਪਸ਼ੂ ਭਾਵ ਗਾਂ ਤੇ ਮੱਝ ਨੂੰ ਮਾਰਨ ਦੇ ਮਕਸਦ ਨਾਲ ਉਸ ਨੂੰ ਵੇਚ ਨਹੀਂ ਸਕਦਾ ਤੇ ਗਾਂ ਤੇ ਮੱਝ ਨੂੰ ਵੇ...
ਸੀਬੀਐੱਸਈ 12ਵੀਂ ਜਮਾਤ ਦਾ ਨਤੀਜਾ ਅੱਜ
(ਏਜੰਸੀ) ਨਵੀਂ ਦਿੱਲੀ। ਅੜਿੱਕਿਆਂ ਦਰਮਿਆਨ ਸੀਬੀਐੱਸਈ ਬੋਰਡ ਨੇ ਐਤਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨੇ ਜਾਣ ਦਾ ਐਲਾਨ ਕੀਤਾ ਹੈ ਬੋਰਡ ਦੀ ਵੈੱਬਸਾਈਟ ਦੇ ਅਨੁਸਾਰ ਦੁਪਹਿਰ ਬਾਅਦ ਨਤੀਜਾ ਬੋਰਡ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕੇਗਾ ਜ਼ਿਕਰਯੋਗ ਹੈ ਕਿ ਗਰੇਸ ਮਾਰਕ ਦੇ ਨਾਲ ਨਤੀਜੇ ਐਲਾਨਣ ਨੂੰ ਲੈ ਕੇ ਹਾਈਕੋਰਟ...
ਭਾਰਤੀ ਫੌਜ ਵੱਲੋਂ ਅੱਤਵਾਦ ਖਿਲਾਫ਼ ਵੱਡੀ ਕਾਰਵਾਈ, 24 ਘੰਟੇ, 9 ਅੱਤਵਾਦੀ ਢੇਰ
ਕਮਾਂਡਰ ਸਬਜਾਰ ਸਮੇਤ 8 ਅੱਤਵਾਦੀ ਢੇਰ
ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦਾ ਸੀ ਉੱਤਰਾਅਧਿਕਾਰੀ
(ਏਜੰਸੀ) ਸ੍ਰੀਨਗਰ। ਜੰਮੂ-ਕਸ਼ਮੀਰ 'ਚ ਸ਼ਨਿੱਚਰਵਾਰ ਨੂੰ ਸੁਰੱਖਿਆ ਫੌਜਾਂ ਨੇ 2 ਇਨਕਾਊਂਟਰ ਅਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ ਇੱਕ ਅਪ੍ਰੇਸ਼ਨ ਰਾਮਪੁਰ ਸੈਕਟਰ ਤੇ ਦੂਜਾ ਤਰਾਲ 'ਚ ਚਲਾਇਆ ਗਿਆ 24 ਘੰਟਿਆਂ...
ਗਰਮੀ ਨੇ ਪਾਵਰਕੌਮ ਦਾ ਬਿਜਲੀ ਤਵਾਜਨ ਵਿਗਾੜਿਆ
ਬਿਜਲੀ ਦੀ ਮੰਗ 1900 ਲੱਖ ਯੂਨਿਟ ਦੇ ਅੰਕੜੇ ਤੋਂ ਪਾਰ
ਦਿਹਾਤੀ ਖੇਤਰਾਂ ਅੰਦਰ ਐਣਐਲਾਨੇ ਕੱਟਾਂ ਨੇ ਬਿਜਲੀ ਦੀ ਘਾਟ ਕਰਵਾਈ ਮਹਿਸੂਸ
ਵੱਡੇ ਤੜਕੇ ਭਖਾਉਣੇ ਪਏ ਚਾਰ ਯੂਨਿਟ
(ਖੁਸਵੀਰ ਸਿੰਘ ਤੂਰ) ਪਟਿਆਲਾ, ਹੋਰ ਮੁਲਕਾਂ ਨੂੰ ਬਿਜਲੀ ਵੇਚਣ ਦੇ ਸੁਪਨੇ ਦੇਖਣ ਵਾਲਾ ਪੰਜਾਬ ਸੂਬਾ ਇਨ੍ਹੀਂ-ਦਿਨੀਂ ਖੁਦ ਹ...
ਪੱਛਮ ਦਾ ਅੱਤਵਾਦ ਵਿਰੁੱਧ ਦੋਗਲਾ ਰਵੱਈਆ
ਪੱਛਮ ਦਾ ਅੱਤਵਾਦ Terrorism ਵਿਰੁੱਧ ਦੋਗਲਾ ਰਵੱਈਆ
ਲੰਘੀ 23 ਮਈ ਨੂੰ ਦੁਨੀਆ ਸਵੇਰੇ ਬ੍ਰਿਟੇਨ 'ਚ ਹੋਏ ਜ਼ਬਰਦਸਤ ਅੱਤਵਾਦੀ Terrorism ਹਮਲਿਆਂ ਦੀ ਨਾਲ ਗੂੰਜ ਉੱਠੀ ਇਹ ਮੰਦਭਾਗੀ ਘਟਨਾ ਮੈਨਚੈਸਟਰ ਦੇ ਅਰੀਨਾ 'ਚ ਸੋਮਵਾਰ ਰਾਤ ਪਾੱਪ ਸਿੰਗਰ ਆਰਿਆਨਾ ਗਰਾਂਡੇ ਦੇ ਪ੍ਰੋਗਰਾਮ ਦੌਰਾਨ ਵਾਪਰੀ ਇਸ ਘਟਨਾ 'ਚ 22 ਲੋ...
ਅੱਤਵਾਦ ਦਾ ਲੱਕ ਤੋੜਨ ਵਾਲੇ ‘ਸੁਪਰਕਾਪ’ ਕੇਪੀਐੱਸ ਗਿੱਲ ਦਾ ਦੇਹਾਂਤ
ਦੋ ਵਾਰ ਪੰਜਾਬ ਦੇ ਡੀਜੀਪੀ ਰਹੇ
ਗਿੱਲ ਦੇ ਦੋਵੇਂ ਗੁਰਦੇ ਹੋ ਚੁੱਕੇ ਸਨ ਫੇਲ੍ਹ
(ਏਜੰਸੀ) ਨਵੀਂ ਦਿੱਲੀ,। ਸੁਪਰਕਾੱਪ, ਤੇ ਪੰਜਾਬ ਦਾ ਸ਼ੇਰ ਨਾਂਅ ਨਾਲ ਪਛਾਣੇ ਜਾਣ ਵਾਲੇ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐੱਸ ਗਿੱਲ ਦਾ ਅੱਜ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ ਦੇਹਾਂਤ ਹੋ ਗਿਆ ਗਿੱਲ 82 ਸਾਲਾਂ ਦੇ ਸਨ।...
ਜੀਐੱਸਟੀ ਨਾਲ ਖੰਡ-ਚਾਹ ਤੇ ਕੌਫ਼ੀ ਹੋਵੇਗੀ ਸਸਤੀ
ਜੀਐੱਸਟੀ ਲਾਗੂ ਹੋਣ 'ਤੇ 5 ਫੀਸਦੀ ਦਰ ਨਾਲ ਲੱਗੇਗਾ ਟੈਕਸ
(ਨਵੀਂ ਦਿੱਲੀ), ਏਜੰਸੀ। ਵਸਤੂ ਸੇਵਾ ਕਰ (ਜੀਐਸਟੀ) ਲਾਗੂ ਹੋਣ 'ਤੇ ਖੰਡ, ਚਾਹ ਤੇ ਕਾਫ਼ੀ (ਇੰਸਟੈਂਟ ਕੌਫ਼ੀ ਨੂੰ ਛੱਡ ਕੇ) ਤੇ ਦੁੱਧ ਪਾਊਡਰ 'ਤੇ ਟੈਕਸ ਦਾ ਬੋਝ ਘੱਟ ਹੋਵੇਗਾ, ਕਿਉਂਕਿ ਖੰਡ 'ਤੇ ਵਰਤਮਾਨ ਦਰ ਦੀ ਦਰ 8 ਫੀਸਦੀ ਹੈ, ਜਦੋਂਕਿ ਜੀਐੱਸਟੀ ਟੈ...
ਕਰਾਰਾ ਜਵਾਬ : ਦੋ ਪਾਕਿ ਬੈਟ ਫੌਜੀ ਢੇਰ
(ਏਜੰਸੀ) ਨਵੀਂ ਦਿੱਲੀ। ਭਾਰਤੀ ਫੌਜ ਨੇ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਦੇ ਦੋ ਫੌਜੀਆਂ ਨੂੰ ਮਾਰ ਸੁੱਟਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਨ੍ਹਾਂ ਭਾਰਤੀ ਜਵਾਨਾਂ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਫੌਜ ਨੇ ਇਨ੍ਹਾਂ ਦੋਵਾਂ ਨੂੰ ਉੜੀ ਸੈਕਟਰ 'ਚ ...
ਸੇਂਸੇਕਸ ਦਾ ਨਵਾਂ ਰਿਕਾਰਡ, ਪਹੁੰਚਿਆ 31,000 ਅੰਕ ਤੋਂ ਪਾਰ
(ਏਜੰਸੀ) ਮੁੰਬਈ। ਬੰਬਈ ਸ਼ੇਅਰ ਬਜ਼ਾਰ ਦਾ ਸੇਂਸੇਕਸ ਅੱਜ ਕਾਰੋਬਾਰ ਦੌਰਾਨ ਨਵਾਂ ਰਿਕਾਰਡ ਬਣਾਉਂਦੇ ਹੋਏ ਪਹਿਲੀ ਵਾਰ 31,000 ਅੰਕਾਂ ਤੋਂ ਪਾਰ ਨਿਕਲ ਗਿਆ ਕੰਪਨੀਆਂ ਦੇ ਬਿਹਤਰ ਤਿਮਾਹੀ ਨਤੀਜਿਆਂ ਤੇ ਫੰਡਾਂ ਦੇ ਮਜ਼ਬੂਤ ਪ੍ਰਵਾਹ ਦਰਮਿਆਨ ਬਜ਼ਾਰ 'ਚ ਤੇਜ਼ੀ ਜਾਰੀ ਰਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 81.55 ਅੰਕ ...