ਲਾਲ ਕਿਲ੍ਹੇ ‘ਚ ਮਿਲੇ ਮੋਰਟਾਰ ਤੇ ਕਾਰਤੂਸ
ਸੁਰੱਖਿਆ ਏਜੰਸੀਆਂ ਚੌਕਸ, ਜਾਂਚ ਸ਼ੁਰੂ
(ਏਜੰਸੀ) ਨਵੀਂ ਦਿੱਲੀ। ਲਾਲ ਕਿਲ੍ਹੇ 'ਚ ਸਥਿੱਤ ਇੱਕ ਖੂਹ 'ਚ ਧਮਾਕਾਖੇਜ਼ ਸਮੱਗਰੀ ਤੇ ਕਾਰਤੂਸ ਬਰਾਮਦ ਹੋਣ ਨਾਲ ਸੁਰੱਖਿਆ ਏਜੰਸੀਆਂ ਹਰਕਤ 'ਚ ਆ ਗਈਆਂ ਪੁਲਿਸ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਮਾਰਕ ਦੀ ਸਾਫ਼-ਸਫਾਈ ਦੌਰਾਨ ਇਹ ਚੀਜ਼ਾਂ ਬਰਾਮਦ ਹੋਈਆਂ ਇਸ ਤੋਂ ਬਾਅ...
ਯੂ-ਟਿਊਬ ‘ਤੇ ਛਾਇਆ ਗਾਣਾ ‘ਥੈਂਕਿਊ ਫਾਰ ਦੈਟ’
'ਹਿੰਦ ਕਾ ਨਾਪਾਕ ਕੋ ਜਵਾਬ' ਫਿਲਮ ਦਾ ਤੀਜਾ ਵੀਡੀਓ ਗਾਣਾ ਰਿਲੀਜ਼
ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਗਾਣਾ ਕੀਤਾ ਰਿਲੀਜ਼
ਮਿੰਟ ਦਰ ਮਿੰਟ ਤੇਜ਼ੀ ਨਾਲ ਵਧ ਰਿਹੈ ਵਿਊਅਰਜ਼ ਦਾ ਅੰਕੜਾ
(ਸੱਚ ਕਹੂੰ ਨਿਊਜ਼) ਸਰਸਾ। 'ਹਿੰਦ ਕਾ ਨਾਪਾਕ ਕੋ ਜਵਾਬ' ਫਿਲਮ ਦੇ ਇੱਕ ਹੋਰ ਵੀਡੀਓ ਗਾਣੇ ਨੇ ਧਮਾਲ...
ਕੌਮਾਂਤਰੀ ਜਲ ਵਿਵਾਦ ਸੁਲਝਾਉਣ ਲਈ ਬਣੇਗੀ ਕਮੇਟੀ
ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਜਲ ਵਿਵਾਦ ਨੂੰ ਸੁਲਝਾਉਣ ਲਈ ਸਰਕਾਰ ਵਿਵਾਦ ਸੁਲਝਾਊ ਕਮੇਟੀ ਬਣਾਏਗੀ ਜੋ ਦੋ ਸਾਲਾਂ ਦੇ ਅੰਦਰ ਇਸ ਵਿਵਾਦ ਨੂੰ ਸੁਲਝਾਏਗੀ ਕੇਂਦਰੀ ਬਿਜਲੀ ਮੰਤਰੀ ਪੀਯੂਸ਼ ਗੋਇਲ ਨੇ ਅੱਜ ਕੇਂਦਰੀ ਵਿਕਾਸ ਵਸੀਲੇ ਮੰਤਰੀ ਦੀ ਗੈਰਹਾਜ਼ਰੀ 'ਚ ਉਨ੍ਹਾਂ ਵੱਲੋਂ ਪ੍ਰਸ਼ਾਨ ਕਾਲ 'ਚ ਭਾਕਪਾ ਕੇ ਡੀ. ਰਾਜਾ ਦ...
ਪਾਕਿ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
(ਏਜੰਸੀ) ਜੰਮੂ। ਪਾਕਿਸਤਾਨੀ ਫੌਜ ਨੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ ਖੇਤਰ ਦੇ ਸਾਂਬਾ ਸੈਕਟਰ 'ਚ ਕੌਮਾਂਤਰੀ ਸਰਹੱਦ ਕੋਲ ਮੁੱਢਲੀ ਫੌਜੀ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਇੱਕ ਅਧਿਕਾਰਕ ਬੁਲਾਰੇ ਨੇ ਦੱਸਿਆ ਕਿ ਸਰਹੱਦ ਪਾਰੋਂ ਸੋਮਵਾਰ ਨੂੰ ਸਵੇਰੇ ਲਗਭਗ ਪੌਣੇ 9 ਵਜੇ ਸਾਂਬਾ ਸ...
ਮੋਬਾਇਲ ਫੋਨ ਖ਼ਪਤਕਾਰਾਂ ਦਾ ਬਿਓਰਾ ਦਰਜ ਕਰੇ ਸਰਕਾਰ : ਸੁਪਰੀਮ ਕੋਰਟ
ਮੋਬਾਇਲ ਫੋਨ ਖ਼ਪਤਕਾਰਾਂ ਦਾ ਬਿਓਰਾ ਦਰਜ ਕਰੇ ਸਰਕਾਰ : ਸੁਪਰੀਮ ਕੋਰਟ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦੇਸ਼ ਦੇ 10 ਕਰੋੜ ਤੋਂ ਵੱਧ ਮੋਬਾਇਲ ਫੋਨ ਖ਼ਪਤਕਾਰਾਂ ਦਾ ਵਿਸਥਾਰ ਬਿਓਰਾ ਦਰਜ ਕਰਨ ਲਈ ਕਿਹਾ ਹੈ, ਮੁੱਖ ਜੱਜ ਜਗਦੀਸ਼ ਸਿੰਘ ਕੇਹਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਅੱਜ ਗੈਰ ਸਰਕਾਰੀ ਸੰਗਠਨ...
ਭਰਤੀ ਮਾਮਲੇ ‘ਚ ਮਾਲੀਵਾਲ ਨੂੰ ਜ਼ਮਾਨਤ
ਨਵੀਂ ਦਿੱਲੀ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਮੀ ਮਾਲੀਵਾਲ ਨੂੰ ਅੱਜ ਕਮਿਸ਼ਨ ਦੀ ਭਰਤੀ ਮਾਮਲੇ 'ਚ ਅਦਾਲਤ ਤੋਂ ਵੱਡੀ ਰਾਤ ਮਿਲੀ। ਅਦਾਲਤ ਨੇ ਕੁਮਾਰੀ ਮਾਲੀਵਾਲ ਦੀ ਇਸ ਮਾਮਲੇ 'ਚ ਜਮਾਨਤ ਮਨਜ਼ੂਰ ਕਰ ਲਈ। ਤੀਸ ਹਜ਼ਾਰੀ ਸਥਿੱਤ ਅਦਾਲਤ ਨੇ ਵਿਸ਼ੇਸ਼ ਜੱਜ ਹਿਮਾਨੀ ਮਹਿਲੋਤਰਾ ਨੇ ਕੁਮਾਰੀ ਦੀ 20 ਹਜ਼ਾਰ ਰੁਪਏ ਦੇ ਨਿੱਜ...
ਈ ਅਹਿਮਦ ਦੀ ਮੌਤ ‘ਤੇ ਲੋਕ ਸਭਾ ‘ਚ ਰੌਲਾ, ਕਾਰਵਾਈ ਠੱਪ
ਨਵੀਂ ਦਿੱਲੀ। ਕਾਂਗਰਸ ਤੇ ਕੇਰਲ ਦੇ ਵਿਰੋਧੀ ਧਿਰ ਮੈਂਬਰਾਂ ਨੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਸਾਂਸਦ ਈ ਅਹਿਮਦ ਦੀ ਮੌਤ ਦੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਅੱਜ ਲੋਕ ਸਭਾ 'ਚ ਰੌਲਾ ਪਾਇਆ ਜਿਸ ਕਰਨ ਸਦਨ ਦਾ ਪ੍ਰਸ਼ਨ ਕਾਲ ਨਹੀਂ ਚੱਲ ਸਕਿਆ।
ਪ੍ਰਸ਼ਨਕਾਲ ਠੱਪ ਰਹਿਣ ਤੋਂ ਬਾਅਦ 12 ਵਜੇ ਸਦਨ ਦੀ ਕਾਰਵਾਈ ਦੁਬਾਰਾ...
ਸਹਾਰਾ ਦੀ ਐਂਬੀ ਵੈਲੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼
ਨਵੀਂ ਦਿੱਲੀ ਸੁਪਰੀਮ ਕੋਰਟ ਨੇ ਸਹਾਰਾ ਚਿੱਟ ਫੰਡ ਮਾਮਲੇ 'ਚ ਸਹਾਰਾ ਗਰੁੱਪ ਨੂੰ ਆਪਣੀ ਅਜਿਹੀ ਜਾਇਦਾਦ ਦੀ ਸੂਚੀ ਸੌਂਪਣ ਲਈ ਕਿਹਾ ਹੈ ਜਿਨ੍ਹਾਂ 'ਤੇ ਕਿਸੇ ਤਰ੍ਰਾਂ ਦਾ ਕਰਜ਼ਾ ਨਹੀਂ ਲਿਆ ਗਿਆ, ਇਸ ਤੋਂ ਇਲਾਵਾ ਅਦਾਲਤ ਨੇ ਮੁੰਬਈ ਦੇ ਨੇੜ ਗਰੁੱਪ ਦੇ ਪ੍ਰੋਜੈਕਟ ਐਂਬੀ ਵੈਲੀ ਨੂੰ ਜ਼ਬਤ ਕਰਨ ਦਾ ਆਦੇਸ਼ ਵੀ ਦਿੱਤਾ ਹੈ।...
ਬਸ ਗਿਣੀ ਚੱਲੋ ਸੁਪਰ ਸਟਾਰ ਡਾ. ਐੱਮਐੱਸਜੀ ਦੇ ਫਿਲਮੀ ਹੁਨਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਜਿੱਥੇ ਭਾਰਤ ਦੇ ਸਿਨੇ ਪ੍ਰੇਮੀ ਡਾ. ਐੱਮਐੱਸਜੀ ਦੀ ਅਗਲੀ ਫਿਲਮ 'ਹਿੰਦ ਕਾ ਨਾਪਾਕ ਕੋ ਜਵਾਬ' (ਐੱਮਐੱਸਜੀ ਲਾਇਨ ਹਾਰਟ-2) ਨੂੰ ਦੇਖਣ ਲਈ ਬੇਤਾਬ ਹਨ, ਉੱਥੇ ਵਿਦੇਸ਼ੀ ਫੈਨਜ਼ ਦੀਆਂ ਵੀ ਧੜਕਨਾਂ ਵਧ ਗਈਆਂ ਹਨ ਸੱਤ ਸਮੁੰਦਰ ਪਾਰ ਵੀ ਸਿਨੇ ਪ੍ਰੇਮੀ 10 ਫਰਵਰੀ ਦੀ ਬੜੀ ਬੇਸਬਰੀ ਨਾਲ ...
ਵਿਜ਼ਡਨ ਦੇ ਕਵਰ ਪੇਜ ‘ਤੇ ‘ਵਿਰਾਟ’
ਏਜੰਸੀ ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ Virat ਕੋਹਲੀ ਦੇ ਨਾਂਅ ਰੋਜ਼ਾਨਾ ਜੁੜਦੀਆਂ ਉਪਲੱਬਧੀਆਂ 'ਚ ਹੁਣ ਇੱਕ ਹੋਰ ਦਰਜ ਹੋ ਗਈ ਹੈ ਜਦੋਂ ਉਨ੍ਹਾਂ ਨੂੰ ਕ੍ਰਿਕਟ ਦੀ ਬਾਈਬਲ ਕਹੀ ਜਾਣ ਵਾਲੀ ਵਿਜਡਨ ਕ੍ਰਿਕਟਰਜ਼ ਦੇ ਕਵਰ ਪੇਜ 'ਤੇ ਥਾਂ ਦਿੱਤੀ ਗਈ। ਦੁਨੀਆ ਦੀਆਂ ਸਭ ਤੋਂ ਮਜ਼ਬ...