ਗਾਇਕ ਰਾਜ ਬਰਾੜ ਦਾ ਦੇਹਾਂਤ
ਗਾਇਕ ਰਾਜ ਬਰਾੜ ਦਾ ਦੇਹਾਂਤ
ਸਮਾਲਸਰ (ਕੁਲਦੀਪ ਰਾਜ) ਨੇੜਲੇ ਪਿੰਡ ਮੱਲਕੇ ਦੇ ਜੰਮਪਲ ਉੱਘੇ ਗੀਤਕਾਰ ਅਤੇ ਗਾਇਕ ਰਾਜ ਬਰਾੜ ਦਾ ਅੱਜ ਦੇਹਾਂਤ ਹੋ ਗਿਆ ਰਾਜ ਬਰਾੜ ਨੂੰ ਕੁਝ ਸਮੇਂ ਤੋਂ ਪੇਟ ਦੀ ਸਮੱਸਿਆ ਚੱਲ ਰਹੀ ਸੀ। ਉਹ 44 ਵਰ੍ਹਿਆਂ ਦੇ ਸਨ ਉਹ ਆਪਣੇ ਪਿਛੇ ਮਾਤਾ ਧਿਆਨ ਕੌਰ, ਪਤਨੀ ਬਲਵਿੰਦਰ ਕੌਰ, ਪੁੱਤਰ ਜੋਸ਼...
ਸਿਆਸੀ ਏਕੇ ਲਈ ਸਾਧ-ਸੰਗਤ ‘ਚ ਠਾਠਾਂ ਮਾਰਦਾ ਉਤਸ਼ਾਹ
ਸਿਆਸੀ ਏਕੇ ਲਈ ਸਾਧ-ਸੰਗਤ 'ਚ ਠਾਠਾਂ ਮਾਰਦਾ ਉਤਸ਼ਾਹ
ਫਰੀਦਕੋਟ/ ਪਟਿਆਲਾ/ਫਿਰੋਜ਼ਪੁਰ (ਸੱਚ ਕਹੂੰ ਨਿਊਜ਼) ਸਾਧ-ਸੰਗਤ ਰਾਜਨੀਤਿਕ ਵਿੰਗ ਅਤੇ 45 ਮੈਂਬਰ ਪੰਜਾਬ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਫਿਰੋਜ਼ਪੁਰ, ਫਰੀਦਕੋਟ ਤੇ ਜ਼ਿਲ੍ਹਾ ਪਟਿਆਲਾ ਦੇ 6 ਬਲਾਕਾਂ ਅੰਦਰ ਨਾਮ ਚਰਚਾ ਕੀਤੀ ਗਈ ਇਸ ਦੌਰਾਨ ਵੱਡੀ...
ਜੈਪੁਰ : ਰਾਜਮਹਿਲ ਪੈਲੇਸ ਸੀਲ
ਜੈਪੁਰ : ਜੈਪੁਰ ਦੇ ਮਸ਼ਹੂਰ ਪੰਜ ਤਾਰਾ ਰਾਜ ਮਹਿਲ ਪੈਲੇਸ ਨੂੰ ਅੱਜ ਰਾਜਸਥਾਨ ਸਰਕਾਰ ਨੇ ਸੀਲ ਕਰ ਦਿੱਤਾ ਹੈ। ਉਥੋਂ ਦੇ ਸਾਰੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਹੈ। ਜੈਪੁਰ ਰਾਜ ਘਰਾਣੇ ਦੇ ਇਸ ਹੋਟਲ ਤੇ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਜੈਪੁਰ 'ਚ ਖੂਬ ਡਰਾਮਾ ਵੀ ਹੋਇਆ।ਰਾਜਘਰਾਣੇ ਦੀ ਰਾਜ ਮਹਿਲ ਪੈਲੇਸ ਦੀ 13 ਵਿੱਘੇ...
ਪਦਮ ਸ੍ਰੀ ਪ੍ਰਗਟ ਸਿੰਘ ਨੇ ਕੀਤੀ ‘ਤਿਰੰਗਾ ਰੁਮਾਲ ਛੂਹ ਲੀਗ’ ਦੀ ਪ੍ਰਸੰਸਾ
ਸਰਸਾ (ਸੱਚ ਕਹੂੰ ਨਿਊਜ਼) ਪੰਜਾਬ ਦੇ ਜਲੰਧਰ ਛਾਉਣੀ ਖੇਤਰ ਤੋਂ ਵਿਧਾਇਕ ਅਤੇ ਹਾਕੀ ਓਲੰਪੀਅਨ ਪਦਮ ਸ੍ਰੀ ਪ੍ਰਗਟ ਸਿੰਘ ਨੇ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ 'ਚ ਕਰਵਾਈ ਜਾ ਰਹੀ 'ਤਿਰੰਗਾ ਰੁਮਾਲ ਛੂਹ ਲੀਗ' ਦੀ ਪ੍ਰਸੰਸਾ ਕਰਦਿਆਂ ਇਸ ਨੂੰ...
ਪਾਵਰ, ਦਿਮਾਗ, ਤੇ ਫੁਰਤੀ ਦੀ ਖੇਡ ਹੈ ‘ਰੁਮਾਲ ਛੂਹ’ : ਪੂਜਨੀਕ ਗੁਰੂ ਜੀ
ਸਰਸਾ, (ਆਨੰਦ ਭਾਰਗਵ) ਸਮਾਪਤੀ ਮੌਕੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਤਿਰੰਗਾ ਰੁਮਾਲ ਛੂਹ ਲੀਗ ਕਰਵਾਉਣ ਦਾ ਆਈਡੀਆ 'ਐੱਮਐੱਸਜੀ ਆਨਲਾਈਨ ਗੁਰੂਕਲ' ਫਿਲਮ ਦੌਰਾਨ ਆਇਆ ਇਸ ਫਿਲਮ 'ਚ ਪੂਜਨੀਕ ਗੁਰੂ ਜੀ ਨੇ ਵੀ ਰੁਮਾਲ ਛੂਹ ਖੇਡ ਖੇਡੀ ਹ...
ਦਰੁਸਤ ਫੈਸਲਾ ਸੁਣਾਉਂਦੇ ਨੇ ‘ਖੇਡ ਸਰਪੰਚ’
ਸਰਸਾ (ਆਨੰਦ ਭਾਰਗਵ)। 'ਤਿਰੰਗਾ ਰੁਮਾਲ ਛੂਹ ਲੀਗ ਰਾਹੀਂ ਪੁਰਾਤਨ ਪੇਂਡੂ ਖੇਡ 'ਰੁਮਾਲ ਛੂਹ' ਨੂੰ ਨਵੇਂ ਨਿਯਮਾਂ ਤੇ ਮੁਹਾਂਦਰੇ 'ਚ ਬੱਝ ਕੇ ਕੌਮਾਂਤਰੀ ਪੱਧਰ 'ਤੇ ਪੇਸ਼ ਕਰਨ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੇਡ ਜਗਤ ਨੂੰ ਨਵੀਂ ਦਿਸ਼ਾ ਦੇ ਰਹੇ ਹਨ ਪੇਂਡੂ ਪੱਧਰ ਦੀ ਇਸ ਖੇਡ 'ਚ...
ਤਿਰੰਗਾ ਰੁਮਾਲ ਛੂਹ ਲੀਗ ਸ਼ੁਰੂ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕੀਤਾ ਸ਼ੁੱਭ ਆਰੰਭ
ਐੱਮਐੱਸਜੀ ਤੂਫ਼ਾਨੀ ਸ਼ੇਰ ਨੇ ਐੱਮਐੱਸਜੀ ਯੂਪੀ ਜਾਂਬਾਜ਼ ਨੂੰ 64-27 ਦੇ ਫਰਕ ਨਾਲ ਹਰਾਇਆ
ਐੱਮਐੱਸਜੀ ਦਿੱਲੀ ਦੇ ਦਲੇਰ ਨੇ ਐੱਮਐੱਸਜੀ ਕੈਨੇਡੀਅਨ ਕਾਓ ਬੁਆਇਜ਼ ਨੂੰ 68-46 ਨਾਲ ਹਰਾਇਆ
ਸਰਸਾ ਡੇਰਾ ਸੱਚਾ ਸੌਦਾ ਦੇ ਸ਼...
ਕਸ਼ਮੀਰ : ਉਮਰ ਅਬਦੁੱਲਾ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ,
ਭੜਕੇ ਭਾਜਪਾ ਦੇ ਨੇਤਾ ਰਾਮ ਮਾਧਵ, ਟਵਿੱਟਰ ਭਿੜੇ ਦੋਵੇਂ
ਨਵੀਂ ਦਿੱਲੀ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਦਰਮਿਆਨ ਸੋਸ਼ਲ ਮੀਡੀਆ 'ਤੇ ਤੂੰ-ਤੂੰ, ਮੈਂ-ਮੈਂ ਹੋ ਗਈ। ਟਵਿੱਟਰ 'ਤੇ ਦੋਵੇਂ ਹੀ ਆਗੂਆਂ ਨੇ ਇੱਕ ਦੂਜੇ 'ਤੇ ਨਿਸ਼ਾਨਾ ਵਿੰਨ੍ਹਿਆ। ਇਯ ਜੰਗ ਦੀ ...
‘ਤਿਰੰਗਾ ਰੁਮਾਲ ਛੂਹ ਲੀਗ’ ਭਲਕੇ ਤੋਂ ਸ਼ੁਰੂ
ਜੇਤੂ ਟੀਮ ਨੂੰ 50 ਲੱਖ ਤੇ ਉਪ ਜੇਤੂ ਟੀਮ ਨੂੰ ਮਿਲਣਗੇ 30 ਲੱਖ ਰੁਪਏ
ਸਰਸਾ, (ਸੱਚ ਕਹੂੰ ਨਿਊਜ਼) ਆਈਪੀਐੱਲ ਦੀ ਤਰਜ਼ 'ਤੇ ਹੋਣ ਵਾਲੇ 'ਰੁਮਾਲ ਛੂਹ' ਖੇਡ ਦੇ ਹੋਣ ਵਾਲੇ ਮੁਕਾਬਲਿਆਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ ਬਹੁਤ ਹੀ ਘੱਟ ਸਮੇਂ 'ਚ ਹੀ ਇੰਨੇ ਵੱਡੇ ਪੱਧਰ 'ਤੇ ਹੋਣ ਜਾ ਰਹੇ ਇਸ ਖੇਡ ਮੁਕਾਬਲ...
ਚੰਡੀਗੜ੍ਹ ‘ਤੇ ਸਿਰਫ ਪੰਜਾਬ ਦਾ ਹੱਕ : ਬਾਦਲ
ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਬੰਧੀ ਹੋਇਆ ਸੂਬਾ ਪੱਧਰੀ ਸਮਾਗਮ
ਮੁੱਖ ਮੰਤਰੀ ਨੇ ਨਵਜੋਤ ਕੌਰ ਸਿੱਧੂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆ
ਲੌਂਗੋਵਾਲ, (ਹਰਪਾਲ ਸਿੰਘ)। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਮੁੜ ਦੁਹਰਾਇਆ ਹੈ ਕਿ ਚੰਡੀਗੜ੍ਹ 'ਤੇ ਕੇਵਲ ਅਤੇ ਕੇਵਲ ਪੰਜਾਬ ਦਾ ਹੱ...