ਨੋਬਲ ਜੇਤੂ ਕੈਲਾਸ਼ ਸਤਿਆਰਥੀ ਦੇ ਘਰ ਚੋਰੀ
ਚੋਰੀ ਹੋਏ ਸਮਾਨ 'ਚ ਨੋਬਲ ਪੁਰਸਕਾਰ ਦਾ ਸਨਮਾਨ ਚਿੰਨ੍ਹ ਵੀ ਸ਼ਾਮਲ
ਨਵੀਂ ਦਿੱਲੀ, (ਏਜੰਸੀ)। ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ Kailash Satyarthi ਦੇ ਕਾਲਕਾ ਜੀ ਸਥਿੱਤ ਮਕਾਨ 'ਚੋਂ ਚੋਰ ਬਹੁਤ ਸਾਰਾ ਸਮਾਨ ਚੋਰੀ ਕਰਕੇ ਲੈ ਗਏ, ਜਿਸ 'ਚ ਉਨ੍ਹਾਂ ਨੂੰ ਮਿਲੇ ਨੋਬਲ ਪੁਰਸਕਾਰ ਦਾ ਸਨਮਾਨ ਚਿੰਨ੍ਹ ਵੀ ਸ਼ਾਮ...
ਅਕਾਲੀ ਆਗੂ ‘ਤੇ ਜਾਨਲੇਵਾ ਹਮਲਾ, ਦੋਵੇਂ ਲੱਤਾਂ ਤੋੜੀਆਂ
(ਸੱਚ ਕਹੂੰ ਨਿਊਜ਼) ਕੋਟ ਈਸੇ ਖਾਂ। ਨੇੜਲੇ ਪਿੰਡ ਰੰਡਿਆਲਾ ਦੇ ਕੁੱਝ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪਿੰਡ ਦੇ ਅਕਾਲੀ ਆਗੂ ਲਖਵੀਰ ਸਿੰਘ ਡੇਅਰੀਵਾਲਾ 'ਤੇ ਦਿਨ-ਦਿਹਾੜੇ ਜਾਨਲੇਵਾ ਹਮਲਾ ਕਰਕੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਲਖਵੀਰ ਸਿੰਘ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਮੋਗਾ ਵਿਖੇ ਲਿਆਂ...
ਪਠਾਨਕੋਟ : ਬਮਿਆਲ ‘ਚ ਪਾਕਿ ਘੁਸਪੈਠੀਆ ਢੇਰ
(ਏਜੰਸੀ) ਪਠਾਨਕੋਟ। ਸਰਹੱਦੀ ਸੁਰੱਖਿਆ ਬਲ ਨੇ ਪੰਜਾਬ 'ਚ ਪਠਾਨਕੋਟ ਦੇ ਬਮਿਆਲ ਸੈਕਟਰ 'ਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਕੋਲ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ ਇਹ ਉਹੀ ਜਗ੍ਹਾ ਹੈ, ਜਿੱਥੇ ਪਿਛਲੇ ਸਾਲ ਹਵਾਈ ਫੌਜ ਅੱਡੇ 'ਤੇ ਹਮਲਾ ਕਰਨ ਵਾਲੇ ਅੱਤਵਾਦੀ ਦਾਖਲ ਹੋਏ ਸਨ।
ਅਧਿਕਾਰੀਆਂ ਨੇ ਦੱਸਿ...
ਡਾ. ਐੱਮਐੱਸਜੀ ਨੂੰ ਸਰਵੋਤਮ ਅਦਾਕਾਰ ਐਵਾਰਡ
ਸਮਾਰੋਹ : ਮੁੰਬਈ ਦੇ ਹੋਟਲ ਪੇਨਿਨਸੁਲਾ ਗ੍ਰੈਂਡ 'ਚ ਹੋਏ ਤੀਜੇ ਬ੍ਰਾਈਟ ਐਵਾਰਡ 'ਚ ਮਿਲਿਆ ਸਨਮਾਨ
ਸਾਲ 2016-17 ਦੀ ਬਹੁਮੁਖੀ ਪ੍ਰਤਿਭਾ ਵਜੋਂ ਚੁਣੇ ਗਏ
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਕੀਤਾ ਸਨਮਾਨਿਤ
(ਸੱਚ ਕਹੂੰ ਨਿਊਜ਼) ਮੁੰਬਈ। ਬਾਲੀਵੁੱਡ ਦੇ ਸੁਪਰ ਸਟਾਰ ਡਾ. ਐੱਮਐੱਸਜੀ ਨ...
ਹਮਲਾਵਰਾਂ ਵੱਲੋਂ ਫਾਇਰੰਗ, ਇੱਕ ਭਰਾ ਦੀ ਮੌਤ, ਇੱਕ ਜ਼ਖ਼ਮੀ
(ਸੱਚ ਕਹੂੰ ਨਿਊਜ਼) ਤਰਨਤਾਰਨ। ਜ਼ਿਲ੍ਹੇ ਦੇ ਪਿੰਡ ਪਲਾਸੌਰ ਵਿੱਚ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਦੋ ਸਕੇ ਭਰਾਵਾਂ 'ਤੇ ਕੁਝ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇੱਕ ਭਰਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਦੋਂਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਨੇੜਲੇ ਹਸਪਤਾਲ...
ਲਾਲ ਕਿਲ੍ਹੇ ‘ਚ ਮਿਲੇ ਮੋਰਟਾਰ ਤੇ ਕਾਰਤੂਸ
ਸੁਰੱਖਿਆ ਏਜੰਸੀਆਂ ਚੌਕਸ, ਜਾਂਚ ਸ਼ੁਰੂ
(ਏਜੰਸੀ) ਨਵੀਂ ਦਿੱਲੀ। ਲਾਲ ਕਿਲ੍ਹੇ 'ਚ ਸਥਿੱਤ ਇੱਕ ਖੂਹ 'ਚ ਧਮਾਕਾਖੇਜ਼ ਸਮੱਗਰੀ ਤੇ ਕਾਰਤੂਸ ਬਰਾਮਦ ਹੋਣ ਨਾਲ ਸੁਰੱਖਿਆ ਏਜੰਸੀਆਂ ਹਰਕਤ 'ਚ ਆ ਗਈਆਂ ਪੁਲਿਸ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਮਾਰਕ ਦੀ ਸਾਫ਼-ਸਫਾਈ ਦੌਰਾਨ ਇਹ ਚੀਜ਼ਾਂ ਬਰਾਮਦ ਹੋਈਆਂ ਇਸ ਤੋਂ ਬਾਅ...
ਯੂ-ਟਿਊਬ ‘ਤੇ ਛਾਇਆ ਗਾਣਾ ‘ਥੈਂਕਿਊ ਫਾਰ ਦੈਟ’
'ਹਿੰਦ ਕਾ ਨਾਪਾਕ ਕੋ ਜਵਾਬ' ਫਿਲਮ ਦਾ ਤੀਜਾ ਵੀਡੀਓ ਗਾਣਾ ਰਿਲੀਜ਼
ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਗਾਣਾ ਕੀਤਾ ਰਿਲੀਜ਼
ਮਿੰਟ ਦਰ ਮਿੰਟ ਤੇਜ਼ੀ ਨਾਲ ਵਧ ਰਿਹੈ ਵਿਊਅਰਜ਼ ਦਾ ਅੰਕੜਾ
(ਸੱਚ ਕਹੂੰ ਨਿਊਜ਼) ਸਰਸਾ। 'ਹਿੰਦ ਕਾ ਨਾਪਾਕ ਕੋ ਜਵਾਬ' ਫਿਲਮ ਦੇ ਇੱਕ ਹੋਰ ਵੀਡੀਓ ਗਾਣੇ ਨੇ ਧਮਾਲ...
ਕੌਮਾਂਤਰੀ ਜਲ ਵਿਵਾਦ ਸੁਲਝਾਉਣ ਲਈ ਬਣੇਗੀ ਕਮੇਟੀ
ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਜਲ ਵਿਵਾਦ ਨੂੰ ਸੁਲਝਾਉਣ ਲਈ ਸਰਕਾਰ ਵਿਵਾਦ ਸੁਲਝਾਊ ਕਮੇਟੀ ਬਣਾਏਗੀ ਜੋ ਦੋ ਸਾਲਾਂ ਦੇ ਅੰਦਰ ਇਸ ਵਿਵਾਦ ਨੂੰ ਸੁਲਝਾਏਗੀ ਕੇਂਦਰੀ ਬਿਜਲੀ ਮੰਤਰੀ ਪੀਯੂਸ਼ ਗੋਇਲ ਨੇ ਅੱਜ ਕੇਂਦਰੀ ਵਿਕਾਸ ਵਸੀਲੇ ਮੰਤਰੀ ਦੀ ਗੈਰਹਾਜ਼ਰੀ 'ਚ ਉਨ੍ਹਾਂ ਵੱਲੋਂ ਪ੍ਰਸ਼ਾਨ ਕਾਲ 'ਚ ਭਾਕਪਾ ਕੇ ਡੀ. ਰਾਜਾ ਦ...
ਪਾਕਿ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
(ਏਜੰਸੀ) ਜੰਮੂ। ਪਾਕਿਸਤਾਨੀ ਫੌਜ ਨੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ ਖੇਤਰ ਦੇ ਸਾਂਬਾ ਸੈਕਟਰ 'ਚ ਕੌਮਾਂਤਰੀ ਸਰਹੱਦ ਕੋਲ ਮੁੱਢਲੀ ਫੌਜੀ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਇੱਕ ਅਧਿਕਾਰਕ ਬੁਲਾਰੇ ਨੇ ਦੱਸਿਆ ਕਿ ਸਰਹੱਦ ਪਾਰੋਂ ਸੋਮਵਾਰ ਨੂੰ ਸਵੇਰੇ ਲਗਭਗ ਪੌਣੇ 9 ਵਜੇ ਸਾਂਬਾ ਸ...
ਮੋਬਾਇਲ ਫੋਨ ਖ਼ਪਤਕਾਰਾਂ ਦਾ ਬਿਓਰਾ ਦਰਜ ਕਰੇ ਸਰਕਾਰ : ਸੁਪਰੀਮ ਕੋਰਟ
ਮੋਬਾਇਲ ਫੋਨ ਖ਼ਪਤਕਾਰਾਂ ਦਾ ਬਿਓਰਾ ਦਰਜ ਕਰੇ ਸਰਕਾਰ : ਸੁਪਰੀਮ ਕੋਰਟ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦੇਸ਼ ਦੇ 10 ਕਰੋੜ ਤੋਂ ਵੱਧ ਮੋਬਾਇਲ ਫੋਨ ਖ਼ਪਤਕਾਰਾਂ ਦਾ ਵਿਸਥਾਰ ਬਿਓਰਾ ਦਰਜ ਕਰਨ ਲਈ ਕਿਹਾ ਹੈ, ਮੁੱਖ ਜੱਜ ਜਗਦੀਸ਼ ਸਿੰਘ ਕੇਹਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਅੱਜ ਗੈਰ ਸਰਕਾਰੀ ਸੰਗਠਨ...