ਮਾਲੇਗਾਂਵ ਧਮਾਕਾ ਮਾਮਲਾ: ਕਰਨਲ ਪੁਰੋਹਿਤ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ: ਮਾਲੇਗਾਂਵ ਬੰਬ ਧਮਾਕਾ (malegaon blast case) ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ। ਅਦਾਲਤ ਨੇ ਮੁਲਜ਼ਮ ਲੈਫ਼ਟੀਨੈਂਟ ਕਰਨਲ ਸ੍ਰੀਕਾਂਤ ਪੁਰੋਹਿਤ ਨੂੰ ਅੰਤਰਿਮ ਜ਼ਮਾਨਦ ਦੇ ਦਿੱਤੀ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਰੱਦ ਕਰਨ ਦੀ ਅਪੀਲ ਠੁਕਰਾਉਂਦੇ ਹੋਏ ਇਹ ਫੈਸਲਾ ਦਿੱਤਾ।
ਇਸ...
ਚੀਨ ਦੀਆਂ ਅੱਖਾਂ ਦੀ ਕਿਰਕਿਰੀ ਹੈ ਭਾਰਤ ਅਤੇ ਭੂਟਾਨ ਦੀ ਦੋਸਤੀ
ਵਾਸ਼ਿੰਗਟਨ: ਅਮਰੀਕੀ ਮੀਡੀਆ ਮੁਤਾਬਕ ਭੂਟਾਨ ਨੇ ਆਪਣੇ ਗੁਆਂਢੀ ਤਿੱਬਤ 'ਤੇ ਚੀਨ ਦਾ ਕਬਜ਼ਾ ਹੁੰਦੇ ਵੇਖਿਆ ਹੈ, ਇਸ ਲਈ ਉਹ ਡੋਕਲਾਮ ਮਾਮਲੇ ਵਿੱਚ ਸ਼ੁਰੂ ਤੋਂ ਭਾਰਤ ਦੇ ਨਾਲ ਹੈ। ਦ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਇਹ ਕੁਮੈਂਟ ਕੀਤਾ ਗਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡੋਕਲਾਮ ਦੇ ਪਠਾਰ ਨੂੰ...
ਪੂਜਨੀਕ ਗੁਰੂ ਜੀ ਦੀ ਸਮਾਜ ਨੂੰ ਵੱਡੀ ਦੇਣ: ਸ਼ਿਵ ਸੈਨਾ ਆਗੂ
ਆਲ ਇੰਡੀਆ ਹਿੰਦੂ ਸ਼ਿਵ ਸੈਨਾ ਵੱਲੋਂ ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜਾਂ ਦੀ ਭਰਵੀ ਸ਼ਲਾਘਾ
ਭੂਸ਼ਨ ਸਿੰਗਲਾ, ਪਾਤੜਾਂ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਸਿੰਘ ਜੀ ਇੰਸਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਗੁਰੂ ਜੀ ਵੱਲੋਂ ਸਮਾਜ ਦੇ ਦੱਬੇ ਕੁਚਲੇ ਲੱਖਾਂ ਲੋਕਾਂ ਲਈ ਬਹੁਤ ਸਾਰੇ ਮਾਨਵਤਾ ਭਲਾਈ ਕਾਰਜ ਕੀਤੇ ...
INDVSL: ਸ਼ਿਖਰ ਧਵਨ ਦਾ ਸੈਂਕੜਾ, ਭਾਰਤ ਜਿੱਤਿਆ
ਧਵਨ ਤੇ ਵਿਰਾਟ ਵਿਚਕਾਰ ਹੋਈ 197 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਮੱਦਦ ਨਾਲ ਸਿਰਫ਼ 28.5 ਓਵਰਾਂ 'ਚ ਹਾਸਲ ਕੀਤਾ ਟੀਚਾ
ਦਾਂਬੁਲਾ:ਭਾਰਤ ਨੇ ਐਤਵਾਰ ਨੂੰ ਹੋਏ ਪਹਿਲੇ ਇੱਕ ਰੋਜ਼ਾ ਮੈਚ 'ਚ ਸ੍ਰੀਲੰਕਾ ਵੱਲੋਂ ਦਿੱਤਾ ਟੀਚਾ ਸਿਰਫ਼ 28.5 ਓਵਰਾਂ 'ਚ ਪੂਰਾ ਕਰਕੇ 9 ਵਿਕਟਾਂ ਨਾਲ ਸੀਰੀਜ਼ ਦਾ ਪਹਿਲਾ ਮੈਚ ਆਪਣੇ ਨਾਂਅ ਕ...
ਮੌਜ਼ੂਦਾ ਸਰਕਾਰ ਇਤਿਹਾਸ ਦੀ ਸਭ ਤੋਂ ਨਿਕੰਮੀ ਸਰਕਾਰ : ਸੁਖਬੀਰ
ਹਰਪਾਲ ਸਿੰਘ, ਲੌਂਗੋਵਾਲ:ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 32ਵੀਂ ਸਲਾਨਾ ਬਰਸੀ ਮੌਕੇ ਅਕਾਲੀ ਭਾਜਪਾ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅਕਾਲੀ–ਭਾਜਪਾ ਸਰਕਾਰ ਮੌਕੇ ਹੋਏ ਵਿਕਾਸ ਕਾਰਜਾਂ ਦਾ ਗੁਣਗਾਨ ਕੀਤਾ ਅਤੇ ਮੌਜੂਦਾ ਕਾਂਗਰਸ ਸਰਕਾਰ ਨੂੰ ਹੁਣ ਤੱਕ ਦ...
ਹਰਚੰਦ ਸਿੰਘ ਲੌਂਗੋਵਾਲ ਬਰਸੀ: ਕਾਂਗਰਸ ਨੇ ਅਕਾਲੀਆਂ ਨੂੰ ਲਾਏ ਰਗੜੇ
ਬਾਦਲ ਪਰਿਵਾਰ ਨੇ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ: ਧਰਮਸੋਤ
ਹਰਪਾਲ/ਕ੍ਰਿਸ਼ਨ ਇੰਸਾਂ, ਲੌਂਗੋਵਾਲ: ਸ: ਹਰਚੰਦ ਸਿੰਘ ਲੌਗੋਵਾਲ ਦੀ 32ਵੀਂ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਸਥਾਨਕ ਅਨਾਜ ਮੰਡੀ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ ਤੌਰ 'ਤੇ ਸ਼ਾ...
ਖੁੱਲ੍ਹੇ ਸੀਵਰੇਜ ‘ਚ ਡਿੱਗਣ ਨਾਲ ਮਾਸੂਮ ਦੀ ਮੌਤ
ਭਜਨ ਸਿੰਘ ਸਮਾਘ, ਸ਼੍ਰੀ ਮੁਕਤਸਰ ਸਾਹਿਬ: ਮੋੜ ਰੋਡ ਤੇ ਸਥਿਤ ਸੁੰਦਰ ਨੰਗਰੀ ਦੇ ਵਾਰਡ ਨੰ 23, ਗਲੀ ਨੰ 13 ਵਿੱਚ ਐਤਵਾਰ ਨੂੰ ਇੱਕ 3-4 ਸਾਲ ਦੇ ਬੱਚੇ ਦੀ ਖੁੱਲ੍ਹੇ ਸੀਵਰੇਜ 'ਚ ਡਿੱਗਣ ਕਾਰਣ ਮੋਤ ਹੋ ਗਈ। ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਜੰਮੂ ਬਸਤੀ ਨਿਵਾਸੀ ਰਾਜ ਕੁਮਾਰ ਦਾ ਬੱਚਾ ਸਾਹਿਲ ਮੋੜ ਰੋਡ ਤੇ ਸਥਿਤ ਸ...
ਖਤੌਲੀ ਰੇਲ ਹਾਦਸਾ : ਜਿੰਦਗੀਆਂ ਨੂੰ ਬਚਾਉਣ ‘ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਹਾਦਸੇ ਤੋਂ ਤੁਰੰਤ ਬਾਅਦ ਪਹੁੰਚੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ
ਸੱਚ ਕਹੂੰ ਨਿਊਜ਼, ਮੁਜੱਫ਼ਰਨਗਰ:ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਕੋਲ ਖਤੌਲੀ 'ਚ ਸ਼ਨਿੱਚਰਵਾਰ ਦੇਰ ਸ਼ਾਮ ਪੁਰੀ-ਹਰਿਦੁਆਰ ਉਤਕਲ ਐਕਸਪ੍ਰੈਸ ਦੇ ਪਟੜੀ ਤੋਂ ਉਤਰਣ ਕਾਰਨ ਵਾਪਰੇ ਹਾਦਸੇ ਤੋਂ ਬਾਅਦ ਜਿੱਥੇ ਭਾਰਤੀ ਰੇਲਵੇ ...
ਡੇਰਾ ਸੱਚਾ ਸੌਦਾ ਦੀ ਹਮਾਇਤ ‘ਚ ਖੁੱਲ੍ਹ ਕੇ ਆਏ ਸੰਗਠਨ
ਯੂਪੀ ਦੀ ਸਭ ਤੋਂ ਵੱਡੀ ਦੇਸ਼ ਖਾਪ, ਖੱਤਰੀ ਰੋੜ ਸਮਾਜ ਤੇ ਹਰਿਆਣਾ ਵਪਾਰ ਮੰਡਲ ਦੇ ਵਫ਼ਦ ਨੇ ਪੂਜਨੀਕ ਗੁਰੂ ਜੀ ਨੂੰ ਭੇਂਟ ਕੀਤੀ ਪਗੜੀ ਤੇ ਸਨਮਾਨ ਚਿੰਨ੍ਹ
ਸਰਸਾ: ਐਤਵਾਰ ਨੂੰ ਹੋਏ ਸਤਿਸੰਗ ਦੌਰਾਨ ਉੱਤਰ ਪ੍ਰਦੇਸ਼ ਦੀ ਜਾਟ ਸਮਾਜ ਦੀ ਸਭ ਤੋਂ ਵੱਡੀ ਖਾਪ 'ਦੇਸ਼ ਖਾਪ' (ਤੋਮਰ) ਦੇ ਨੁਮਾਇੰਦਿਆਂ ਤੇ ਖੱਤਰੀ ਰੋੜ ਸਮਾ...
ਖਤੌਲੀ ਰੇਲ ਹਾਦਸੇ ‘ਚ ਵੱਡਾ ਖੁਲਾਸਾ, ਤਿੰਨ ਦਿਨਾਂ ਤੋਂ ਟੁੱਟਿਆ ਹੋਇਆ ਸੀ ਟਰੈਕ
Muzaffarnagar: ਖਤੌਲੀ ਰੇਲ ਹਾਦਸੇ ਬਾਰੇ ਹੋਏ ਨਵੇਂ ਖੁਲਾਸਾ ਹੋਇਆ ਹੈ। ਹਾਦਸੇ ਪਿੱਛੋਂ ਆਈ ਆਡੀਓ ਵਿੱਚ ਗੇਟਮੈਨ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਖਤੌਲੀ ਵਿੱਚ ਰੇਲ ਲਾਈਨ ਰੇਲਵੇ ਕਰਮਚਾਰੀਆਂ ਨੇ ਹੀ ਕੱਟੀ ਸੀ, ਪਰ ਰੇਲ ਆਉਣ ਤੋਂ ਪਹਿਲਾਂ ਉਹ ਉਸ ਨੂੰ ਜੋੜ ਨਹੀਂ ਸਕੇ, ਇਹੀ ਕਾਰਨ ਰਿਹਾ ਕਿ ਇੰਨਾ ਵੱਡਾ ਵੱਡਾ...