ਅਸੀਂ ਹਾਰ ਕੇ ਵੀ ਜਿੱਤੇ ਹਾਂ : ਰਾਹੁਲ
ਟਵੀਟ ਕਰਕੇ ਪਾਰਟੀ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ
ਨਵੀਂ ਦਿੱਲੀ (ਏਜੰਸੀ)। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਭਾਵੇਂ ਹੀ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਨ੍ਹਾਂ ਚੋਣਾਂ 'ਚ ਕਾਂਗਰਸ ਨੇ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ ਸੋਮਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕਰਕੇ ਪਾਰ...
ਨਵੇਂ ਸ਼ਿਖਰ ‘ਤੇ ਸ਼ੇਅਰ ਬਜ਼ਾਰ
ਮੁੰਬਈ (ਏਜੰਸੀ)। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਤੋਂ ਬਾਅਦ ਸ਼ੇਅਰ ਬਜ਼ਾਰਾਂ 'ਚ ਤੇਜ਼ੀ ਦਾ ਕ੍ਰਮ ਅੱਜ ਵੀ ਜਾਰੀ ਰਿਹਾ ਆਟੋ ਅਤੇ ਬੈਂਕਿੰਗ ਦੇ ਨਾਲ ਹੀ ਹੋਰ ਸਮੂਹਾਂ ਦੀਆਂ ਕੰਪਨੀਆਂ 'ਚ ਦਮਦਾਰ ਲਿਵਾਲੀ ਦੇ ਜ਼ੋਰ 'ਤੇ ਸੇਂਸੇਕਸ ਅਤੇ ਨਿਫਟੀ ਦੋਵੇਂ ਹੁਣ ਤੱਕ ਦੇ ਸਰਵਕਾਲਿਕ...
ਕਾਂਗਰਸ ਵੱਲੋਂ ਵਾਕਆਊਟ, ਮੋਦੀ ਨੂੰ ਮੁਆਫੀ ਮੰਗਣ ਲਈ ਕਿਹਾ
ਸਪੀਕਰ ਨੇ ਕਿਹਾ ਚੋਣਾਂ ਖਤਮ ਹੋ ਗਈਆਂ ਹਨ, ਸੜਕ 'ਤੇ ਕਹੀ ਜਾਣ ਵਾਲੀਆਂ ਗੱਲਾਂ ਨੂੰ ਸੰਸਦ 'ਚ ਨਾ ਲਿਆਂਦਾ ਜਾਵੇ
ਨਵੀਂ ਦਿੱਲੀ (ਏਜੰਸੀ)। ਸਰਦ ਰੁੱਤ ਸੈਸ਼ਨ 'ਚ ਮੰਗਲਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ 'ਚ ਕਈ ਮੁੱਦੇ ਚੁੱਕੇ ਜਾ ਰਹੇ ਹਨ ਇੱਕ ਪਾਸੇ ਲੋਕ ਸਭਾ ਦੀ ਲਿਸਟ 'ਚ ਜਿੱਥੇ ਰਾਜਦ ਮੁਖੀ ਲਾਲੂ ਯਾਦਵ ਦੀ ਸੁਰ...
ਗੁਜਰਾਤ ਚੋਣਾਂ ‘ਚ ਦੋਸ਼ਾਂ ਤੋਂ ਦੁਖੀ ਮਨਮੋਹਨ ਨੇ ਵੈਂਕਇਆ ਨੂੰ ਕੀਤੀ ਸ਼ਿਕਾਇਤ
ਨਵੀਂ ਦਿੱਲੀ (ਏਜੰਸੀ)। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਗੁਜਰਾਤ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਪਾਕਿਸਤਾਨ ਨਾਲ ਮਿਲ ਕੇ ਸਾਜਿਸ਼ ਰਚਣ ਦੇ ਲੱਗੇ ਦੋਸ਼ਾਂ ਦੀ ਸ਼ਿਕਾਇਤ ਸਭਾਪਤੀ ਐਮ. ਵੈਂਕਇਆ ਨਾਇਡੂ ਨੂੰ ਕੀਤੀ ਹੈ ਅਤੇ ਇਸ ਮੁੱਦੇ 'ਤੇ ਆਪਣੀ ਵਿੱਥਿਆ ਉਨ੍ਹਾਂ ਨੂੰ ਸੁਣਾਈ ਹੈ। ਰਾਜ ਸਭਾ ...
ਸ਼ੋਪੀਆ ‘ਚ ਮੁਕਾਬਲਾ ਜਾਰੀ, ਦੋ ਅੱਤਵਾਦੀ ਮਾਰੇ
ਹਿੰਸਕ ਝੜਪਾਂ ਵਿੱਚ ਇੱਕ ਮਹਿਲਾ ਦੀ ਮੌਤ, 9 ਜ਼ਖ਼ਮੀ | Shopia
ਜੰਮੂ-ਕਸ਼ਮੀਰ (ਏਜੰਸੀ)। ਇੱਥੋਂ ਦੇ ਸ਼ੋਪੀਆ ਇਲਾਕੇ ਵਿੱਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ। ਇਸ ਦੌਰਾਨ ਹੋਈਆਂ ਹਿੰਸਕ ਝੜਪਾਂ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ, ਜਦੋਂਕਿ 9 ਹੋ...
ਰਾਸ਼ਟਰ ਮੰਡਲ ਕੁਸ਼ਤੀ : ਭਾਰਤ ਨੇ ਜਿੱਤੇ 30 ‘ਚੋਂ 29 ਸੋਨ ਤਮਗੇ
ਨਵੀਂ ਦਿੱਲੀ (ਏਜੰਸੀ)। ਭਾਰਤੀ ਪਹਿਲਵਾਨਾਂ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ 'ਚ ਹੋਈ ਰਾਸ਼ਟਰ ਮੰਡਲ ਕੁਸ਼ਤੀ ਚੈਂਪੀਅਨਸ਼ਿਪ 'ਚ ਕਮਾਲ ਦਾ ਪ੍ਰਦਰਸ਼ਨ ਕਰਦਿਆਂ 30 'ਚੋਂ ਕੁੱਲ 29 ਸੋਨ ਤਮਗੇ ਆਪਣੇ ਨਾਂਅ ਕੀਤੇ ਹਨ ਭਾਰਤ ਨੇ ਟੂਰਨਾਮੈਂਟ 'ਚ 29 ਸੋਨ ਤੋਂ ਇਲਾਵਾ 24 ਚਾਂਦੀ ਅਤੇ ਛੇ ਕਾਂਸੀ ਸਮੇਤ ਕੁੱਲ 59 ਤਮਗੇ ਜਿੱ...
ਕਿਸਾਨ ਨੇ ਫਾਹਾ ਲਾ ਕੇ ਕੀਤੀ ਆਤਮਹੱਤਿਆ
ਮਹਿਲ ਕਲਾਂ (ਜਸਵੰਤ)। ਨੇੜਲੇ ਪਿੰਡ ਮਾਂਗੇਵਾਲ ਬੀਤੀ ਰਾਤ ਇੱਕ ਗਰੀਬ ਕਿਸਾਨ ਵੱਲੋਂ ਆਰਥਿਕ ਤੰਗੀ ਕਾਰਨ ਮਾਨਸਿਕ ਪ੍ਰੇਸਾਨੀ ਤੇ ਚਲਦਿਆਂ ਘਰ ਅੰਦਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਠੁੱਲੀਵਾਲ ਤਫਤੀਸ਼ੀ ਅਫਸਰ ਏ ਐਸ ਆ...
ਮਿਰਚ ਮੰਡੀ ‘ਚ ਹੋਏ ਧਮਾਕੇ ਕਾਰਨ ਲੋਕਾਂ ‘ਚ ਸਹਿਮ
ਧਮਾਕੇ 'ਚ ਮਹਿੰਦਰਾ ਪਿਕਅੱਪ, ਆਟੋ ਰਿਕਸ਼ਾ, ਅੱਧੀ ਦਰਜ਼ਨ ਘਰਾਂ ਦੀਆਂ ਕੱਧਾਂ, ਛੱਤਾਂ ਤੇ ਟਰੈਕਟਰ ਨੁਕਸਾਨੇ
ਇੱਕ ਵਿਅਕਤੀ ਦੀ ਮੌਤ, 5 ਜਖਮੀ
ਰਾਜਪੁਰਾ (ਅਜਯ ਕਮਲ)। ਸਥਾਨਕ ਮਿਰਚ ਮੰਡੀ 'ਚ ਬੀਤੀ ਦੇਰ ਰਾਤ ਮਹਿੰਦਰਾ ਪਿਕਅੱਪ 'ਚ ਹੋਏ ਧਮਾਕੇ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਾਣਕਾਰੀ ਅ...
ਬੇਅਦਬੀ ਮਾਮਲਾ : ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਪਟਿਆਲਾ ਦੇ ਦੋ ਪਿੰਡਾਂ ਦਾ ਦੌਰਾ
ਬਰਗਾੜੀ ਤੇ ਬਹਿਬਲ ਕਲਾਂ ਘਟਨਾਵਾਂ ਦੀ ਜਾਂਚ ਕਮਿਸ਼ਨ ਸਰਕਾਰ ਨੂੰ ਇਸੇ ਮਹੀਨੇ ਸੌਂਪੇਗਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ 'ਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਧਾਰਮਿਕ ਗਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ...
ਕੁਰੀਅਨ, ਕੇਜਰੀਵਾਲ ਅਤੇ ਰਾਓ ਦੀ ਐਵਾਰਡ ਲਈ ਚੋਣ
ਨਵੀਂ ਦਿੱਲੀ (ਏਜੰਸੀ)। ਰਾਜ ਸਭਾ ਦੇ ਉਪ ਚੇਅਰਮੈਨ ਪੀ ਜੇ ਕੁਰੀਅਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸੇਖਰ ਰਾਓ ਨੂੰ ਇਸ ਸਾਲ ਦੇ ਪ੍ਰਯੁਕਤੀ 'ਪਰਸਨਾਲਿਟੀ ਆਫ ਦ ਈਅਰ' ਐਵਾਰਡ ਲਈ ਚੁਣਿਆ ਗਿਆ ਹੈ।ਪ੍ਰਯੁਕਤੀ ਸਮੂਹ ਦੇ ਮੁਖੀ ਅਤੇ ਸਮੂਹ ਸੰਪਾਦਕ ਸੰਪਤ ਕੁਮਾਰ...