ਜਸਟਿਸ ਕਰਣਨ ਜੇਲ੍ਹ ‘ਚੋਂ ਰਿਹਾਅ
ਕੋਲਕਾਤਾ (ਏਜੰਸੀ)। ਅਦਾਲਤ ਦੀ ਉਲੰਘਣਾ ਦੇ ਦੋਸ਼ੀ ਕੱਲਕੱਤਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਸੀਐਸ ਕਰਣਨ ਛੇ ਮਹੀਨੇ ਜੇਲ੍ਹ 'ਚ ਰਹਿਣ ਤੋਂ ਬਾਅਦ ਰਿਹਾਅ ਹੋ ਗਏ। ਇਸ ਮਾਮਲੇ 'ਚ ਜੱਜ ਕਰਣਨ ਨੂੰ 20 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਕੱਲਕੱਤਾ ਦੀ ਪ੍ਰੈਜੀਡੈਂਸੀ ਜੇਲ੍ਹ 'ਚ ਬੰਦ ਸਨ। ਜਸਟਿਸ ਕਰਣਨ...
ਪ੍ਰਦੁਮਣ ਕਤਲ ਮਾਮਲਾ : ਪੜ੍ਹੋ ਜੁਵੇਨਾਈਲ ਬੋਰਡ ਦਾ ਵੱਡਾ ਫੈਸਲਾ
ਗੁੜਗਾਓਂ (ਏਜੰਸੀ)। ਜੁਵੇਨਾਈਲ ਜਸਟਿਸ ਬੋਰਡ ਨੇ ਪ੍ਰਦੁਮਣ ਕਤਲ ਕਾਂਡ ਵਿੱਚ ਫੈਸਲਾ ਦਿੰਦਿਆਂ ਆਖਿਆ ਹੈ ਕਿ ਪ੍ਰਦੁਮਣ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨਾਬਾਲਗ ਮੁਲਜ਼ਮ 'ਤੇ ਬਾਲਗ ਵਾਂਗ ਮੁਕੱਦਮਾ ਚਲਾਇਆ ਜਾਵੇਗਾ। ਸੱਤ ਸਾਲ ਦੇ ਪ੍ਰਦੁਮਣ ਠਾਕੁਰ ਦਾ ਕਤਲ ਅੱਠ ਸਤੰਬਰ ਨੂੰ ਹੋਇਆ ਸੀ। ਉਸ ਦੀ ਲਾਸ਼ ਗੁੜਗਾਓਂ ਦੇ ...
ਭਵਾਨੀਗੜ੍ਹ ਨੇੜੇ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਤ
ਗੈਸ ਸਿਲੰਡਰਾਂ ਵਾਲੇ ਟਰੱਕ ਅਤੇ ਕਾਰ ਵਿਚਕਾਰ ਟੱਕਰ, 3 ਜਖਮੀ
ਸੰਗਰੂਰ (ਗੁਰਪ੍ਰੀਤ ਸਿੰਘ)। ਅੱਜ ਸਵੇਰੇ ਭਵਾਨੀਗੜ੍ਹ ਵਿੱਚ ਸਮਾਣਾ ਰੋਡ 'ਤੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਅਤੇ ਇਕ ਕਾਰ ਦਰਮਿਆਨ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਕਾਰ ਸਵਾਰ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਹਾਦਸੇ ਵਿੱਚ ਤਿੰਨ ਵਿਅਕਤੀ ਗ...
ਬੀਬੀ ਜਾਗੀਰ ਕੌਰ ਨੇ ਖਹਿਰਾ ਖਿਲਾਫ਼ ਚੁੱਕਿਆ ਝੰਡਾ
ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਕਰਾਂਗੀ ਸ਼ਿਕਾਇਤ : ਬੀਬੀ ਜੰਗੀਰ ਕੌਰ
ਬਰਨਾਲਾ ਵਿਖੇ ਕੁੱਟਮਾਰ ਦੀ ਸ਼ਿਕਾਰ ਪੀੜਤ ਮਹਿਲਾ ਦਾ ਪੁੱਛਿਆ ਹਾਲ
ਬਰਨਾਲਾ (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਵਿਰੋਧੀ ਧਿਰ ਦੇ ਨੇਤਾ ਤੇ 'ਆਪ' ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪੀੜਤ ਔਰਤ ਜਸਵਿੰਦਰ ਕੌਰ ਸ਼ੇਰਗਿੱਲ ਖਿਲਾਫ਼ ...
ਸ੍ਰੀ ਮੁਕਤਸਰ ਸਾਹਿਬ ‘ਚ ਵਾਪਰੀ ਲੁੱਟ ਦੀ ਵਾਰਦਾਤ
ਕੰਪਨੀ ਕਰਮਚਾਰੀਆਂ ਤੋਂ ਲੁੱਟੀ 45 ਹਜ਼ਾਰ 300 ਰੁਪਏ ਦੀ ਰਾਸ਼ੀ | Robbery
ਔਰਤਾਂ ਨੂੰ ਲੋਨ ਦੇਣ ਦਾ ਕੰਮ ਕਰਦੇ ਸਨ ਕਰਮਚਾਰੀ | Robbery
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਕੰਪਨੀ ਦਾ ਪੈਸਾ ਵਸੂਲ ਕਰਕੇ ਪਰਤ ਰਹੇ ਦੋ ਕਰਮਚਾਰੀਆਂ ਤੋਂ ਪਿਸਤੌਲ ਤੇ ਡਾਂਗ ਦੇ ਜ਼ੋਰ 'ਤੇ ਚਾਰ ਅਣਪਛਾਤੇ ਲੋਕਾਂ ਨੇ ਨਗਦ...
ਬਡਗਾਮ ‘ਚ ਪੁਲਿਸ ਥਾਣੇ ਨੂੰ ਅੱਗ ਲੱਗੀ
ਸ੍ਰੀਨਗਰ (ਏਜੰਸੀ)। ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਇੱਕ ਪੁਲਿਸ ਥਾਣੇ ਵਿੱਚ ਅੱਜ ਸਵੇਰੇ ਅੱਗ ਲੱਗ ਗਈ ਜਿਸ ਵਿੱਚ ਤਿੰਨ ਮੰਜ਼ਿਲੀ ਇਮਾਰਤ ਦੀਆਂ ਦੋ ਮੰਜ਼ਿਲ ਸੜ ਕੇ ਸੁਆਹ ਹੋ ਗਈਆਂ ਫਾਇਰ ਬ੍ਰਿਗੇਡ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਦੀ ਸੂਚਨਾ 'ਤੇ ਸ੍ਰੀਨਗਰ ਅਤੇ ਬਡਗਾਮ ਤੋਂ ਫਾਇਰ ਬ੍ਰਿਗੇਡ ਦੀਆਂ ...
ਜੀਐਸਟੀ ਪਰਿਸ਼ਦ ਕਰੇਗੀ ਪੈਟਰੋਲ ਬਾਰੇ ਫੈਸਲਾ : ਜੇਤਲੀ
ਨਵੀ ਦਿੱਲੀ (ਏਜੰਸੀ)। ਵਿੱਤ ਮੰਤਰੀ ਅਰੁਣ ਜੇਟਲੀ ਨੇ ਰਾਜ ਸਭਾ ਵਿੱਚ ਕਿਹਾ ਕਿ ਕੇਂਦਰ ਸਰਕਾਰ ਪੈਟਰੋਲ-ਡੀਜ਼ਲ ਨੂੰ ਵਸਤੂ ਅਤੇ ਜੀ ਐਸ ਟੀ ਦੇ ਦਾਇਰੇ 'ਚ ਲਿਆਉਣ ਦੇ ਪੱਖ 'ਚ ਹਨ ਪਰ ਇਸਦਾ ਫੈਸਲਾ ਜੀਐਸਟੀ ਪਰਿਸ਼ਦ ਨੂੰ ਕਰਨਾ ਹੈ ਸ੍ਰੀ ਜੇਟਲੀ ਨੇ ਪ੍ਰਸ਼ਨਕਾਲ ਦੌਰਾਨ ਬੀਜੂ ਜਨਤਾ ਦਲ ਦੇ ਦਵਿੰਦਰ ਗੌਡ ਦੁਆਰਾ ਪੁੱਛੇ ਗ...
ਅਮਰੀਕਾ ‘ਚ ਟਰੇਨ ਲੀਹੋਂ ਲੱਥੀ, ਤਿੰਨ ਮੌਤਾਂ
ਡੂਪੋਟ/ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਵਾਸ਼ਿੰਗਟਨ 'ਚ ਇੱਕ ਟਰੇਨ ਪਟੜੀ ਤੋਂ ਉੱਤਰਕੇ ਹਾਈਵੇ 'ਤੇ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ ਸੌ ਲੋਕ ਜ਼ਖ਼ਮੀ ਹੋਏ ਹਨ ਪ੍ਰਸਾਸ਼ਨ ਨੇ ਦੱਸਿਆ ਕਿ ਕੱਲ੍ਹ ਇੱਕ ਐਮਟਰੈਕ ਯਾਤਰੀ ਟਰੇਨ ਪਟੜੀ ਤੋਂ ਉਤਰ ਗਈ ਅਤੇ ਉਸ ਦੇ ਕੁਝ ਡੱਬੇ ਪੁਲ 'ਤੇ ਨਾਲ ਹੀ ਹਾਈਵੇ ...
ਪਾਕਿ ਪਰਮਾਣੂ ਹਥਿਆਰਾਂ ਪ੍ਰਤੀ ਜਵਾਬਦੇਹ ਬਣੇ : ਅਮਰੀਕਾ
ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨੀ ਹੋਵੇਗੀ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਟਰੰਪ ਪ੍ਰਸਾਸ਼ਨ ਦੀ ਪਹਿਲੀ ਵਿਦੇਸ਼ ਨੀਤੀ 'ਚ ਪਾਕਿਸਤਾਨ ਨੂੰ ਕਿਹਾ ਗਿਆ ਹੈ ਕਿ ਉਹ ਪ੍ਰਮਾਣੂ ਹਥਿਆਰਾਂ ਪ੍ਰਤੀ ਜਲਦੀ ਹੀ ਜਵਾਬਦੇਹ ਬਣੇ ਅਮਰੀਕਾ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੀ ਭਾਰਤ ਨਾਲ ਪ੍ਰਮਾਣੂ ਮੁਕਾਬਲੇਬਾਜ਼ੀ...
ਅਸੀਂ ਹਾਰ ਕੇ ਵੀ ਜਿੱਤੇ ਹਾਂ : ਰਾਹੁਲ
ਟਵੀਟ ਕਰਕੇ ਪਾਰਟੀ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ
ਨਵੀਂ ਦਿੱਲੀ (ਏਜੰਸੀ)। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਭਾਵੇਂ ਹੀ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਨ੍ਹਾਂ ਚੋਣਾਂ 'ਚ ਕਾਂਗਰਸ ਨੇ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ ਸੋਮਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕਰਕੇ ਪਾਰ...