ਪੰਜਾਬ ਵਾਸੀਆਂ ਨੂੰ ਸਰਕਾਰ ਵੱਲੋਂ ਨਵੇਂ ਸਾਲ ਦਾ ਵੱਡਾ ਤੋਹਫਾ
ਹੁਣ ਦਫ਼ਤਰਾਂ 'ਚ ਲੋਕਾਂ ਦੀ ਨਹੀਂ ਹੋਵੇਗੀ ਖੱਜਲ ਖੁਆਰੀ
ਪੰਜਾਬ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲੀਟੀ ਇਨ ਡਲਿਵਰੀ ਆਫ ਪਬਲਿਕ ਸਰਵਿਸਿਜ਼ ਆਰਡੀਨੈਂਸ-2017 ਨੂੰ ਮਨਜ਼ੂਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਹੁਣ ਲੋਕਾਂ ਨੂੰ ਹੁਣ ਡਰਾਈਵਿੰਗ ਲਾਈਸੈਂਸ, ਜ਼ਮੀਨ ਦੀ ਰਜਿਸਟਰੀ, ਸੀਐੱਲਯੂ, ਬਰਥ-ਡੈੱਥ...
2ਜੀ ਸਪੈਕਟਰਮ ਘਪਲਾ : ਰਾਜਾ, ਕਨੀਮੋਝੀ ਸਮੇਤ 19 ਬਰੀ
ਨਵੀਂ ਦਿੱਲੀ (ਏਜੰਸੀ)। 2ਜੀ ਸਪੈਕਟਰਮ ਵੰਡ ਘਪਲੇ ਵਿੱਚ ਸਾਬਕਾ ਮੰਤਰੀ ਏ. ਰਾਜਾ, ਡੀਐੱਮਕੇ ਸਾਂਸਦ ਐੱਮ.ਕੇ. ਕਨੀਮੋਝੀ ਸਮੇਤ 19 ਜਣਿਆਂ ਨੂੰ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਾਹਤ ਦਿੰਦਿਆਂ ਬਰੀ ਕਰ ਦਿੱਤਾ। ਪਟਿਆਲਾ ਹਾਊਸ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਓ.ਪੀ. ਸੈਣੀ ਨੇ ਇਸ ਮਹੱਤਵਪੂਰਨ ਮੁਕੱਦਮੇ ਦਾ ਫੈਸਲ...
ਸੜਕ ਹਾਦਸੇ ‘ਚ ਇੱਕ ਔਰਤ ਦੀ ਮੌਤ, ਦੋ ਗੰਭੀਰ ਜਖਮੀ
ਰਾਜਪੁਰਾ (ਅਜਯ ਕਮਲ)। ਅੱਜ ਦੁਪਹਿਰ ਸਮੇਂ ਜੀ ਟੀ ਰੋਡ ਨੰਬਰ 1 'ਤੇ ਵਾਪਰੇ ਇਕ ਸੜਕ ਹਾਦਸੇ 'ਚ ਐਕਟੀਵਾ ਸਵਾਰ ਇਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਔਰਤ ਸਮੇਤ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ।ਪੁਲੀਸ ਨੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸ...
ਦਿਨ ਦਿਹਾੜੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਿਹਾ ਸੀ ਝਗੜਾ
ਸੰਗਰੂਰ (ਗੁਰਪ੍ਰੀਤ ਸਿੰਘ)। ਮਾਲੇਰਕੋਟਲਾ 'ਚ ਅੱਜ ਇੱਕ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਦੱਸਣ ਮੁਤਾਬਕ ਮੁਹੰਮਦ ਸ਼ਫੀਕ ਅਤੇ ਮੁਹੰਮਦ ਆਜਮ (22) ਵਾਸੀ ਵਿਸ਼ਵਕਰਮਾ ਮੰਦਰ ਨੇੜੇ ਦੇ ਵਿਚਕਾਰ ਪੈਸਿਆ...
ਨਾਭਾ ਜ਼ੇਲ੍ਹ ਬ੍ਰੇਕ ਮਾਮਲਾ : ਮੁੱਖ ਸਾਜਿਸ਼ਕਾਰ ਇੰਦਰਜੀਤ ਸਿੰਘ ਸੰਧੂ ਗ੍ਰਿਫ਼ਤਾਰ
ਪੁਲਿਸ ਨੇ ਲਿਆ ਤਿੰਨ ਦਿਨ ਦਾ ਰਿਮਾਂਡ | Nabha Jail
ਖਤਰਨਾਕ ਗੈਂਗਸਟਰ ਵਿੱਕੀ ਗੌਂਡਰ
ਪ੍ਰੇਮਾ ਲਹੋਰੀਆ ਤੇ ਨੀਟਾ ਦਿਓਲ ਤੇ ਸਭ ਤੋਂ ਨੇੜਲਿਆ ਚੋਂ ਹੈ ਇੰਦਰਜੀਤ ਸਿੰਘ ਸੰਧੂ
ਵਿੱਕੀ ਗੌਂਡਰ ਤੇ ਹੋਰ ਗੈਂਗਸਟਰਾਂ ਦੀ ਹਰ ਲੋੜ ਪੂਰੀ ਕਰਦਾ ਸੀ ਮੁਲਜ਼ਮ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨਾਭਾ ਜੇਲ੍ਹ ...
ਇਸ ਰਾਜ ਦੇ ਸੱਤ ਅਫ਼ਸਰ ਹਨ ਸਵਾਈਨ ਫਲੂ ਦੀ ਲਪੇਟ ‘ਚ, ਪੜ੍ਹੋ ਪੂਰੀ ਖ਼ਬਰ
ਜੈਪੁਰ (ਏਜੰਸੀ)। ਰਾਜਸਥਾਨ 'ਚ ਰਾਜ ਪ੍ਰਸ਼ਾਸਨਿਕ ਸੇਵਾ ਦੇ ਸੱਤ ਅਧਿਕਾਰੀ ਵੀ ਸਵਾਈਨ ਫਲੂ ਦੀ ਲਪੇਟ 'ਚ ਆ ਗਏ ਹਨ, ਇਸ ਨਾਲ ਸਰਕਾਰ 'ਚ ਭਾਜੜ ਪੈ ਗਈ ਹੈ ਸਵਾਈਨ ਫਲੂ ਸਬੰਧੀ ਮੈਡੀਕਲ ਵਿਭਾਗ ਦੀ ਇੰਨੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕਿ ਸੂਬਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸੁਰੱਖਿਆ 'ਚ ਵੀ ਚੌਕਸ ਨਜ਼ਰ ਨਹੀਂ ਆ ਰਹ...
ਸਹਿਯੋਗੀਆਂ ਦਾ ਨਿਰਾਦਰ ਕੀਤਾ ਤਾਂ 2019 ‘ਚ ਸੱਤਾ ਭੁੱਲ ਜਾਵੇ ਭਾਜਪਾ : ਨਰੇਸ਼ ਗੁਜਰਾਲ
ਗੁਜਰਾਤ ਚੋਣਾਂ 'ਚ ਆਏ ਨਤੀਜਿਆਂ ਨੂੰ ਲੈ ਕੇ ਕੀਤੀ ਟਿੱਪਣੀ | Jalandhar News
ਜਲੰਧਰ (ਸੱਚ ਕਹੂੰ ਨਿਊਜ਼)। ਦੇਸ਼ ਵਿੱਚ ਇੱਕ ਪਾਰਟੀ ਦੇ ਸੱਤਾ ਵਿੱਚ ਆਉਣ ਵਾਲਾ ਦੌਰ ਖਤਮ ਹੋ ਗਿਆ ਹੈ ਅਤੇ 2019 ਵਿੱਚ ਉਹੀ ਪਾਰਟੀ ਸੱਤਾ 'ਤੇ ਕਾਬਜ਼ ਹੋ ਸਕੇਗੀ, ਜੋ ਆਪਣੀਆਂ ਸਹਿਯੋਗੀ ਪਾਰਟੀਆਂ ਦੀ ਕਦਰ ਕਰੇਗੀ ਇਹ ਪ੍ਰਗਟਾਵਾ ਐੱ...
ਜੈਪੁਰ ‘ਚ ਚੱਲਦੀ ਕਾਰ ‘ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਜੈਪੁਰ (ਏਜੰਸੀ)। ਰਾਜਧਾਨੀ ਜੈਪੁਰ 'ਚ ਬੁੱਧਵਾਰ ਸਵੇਰੇ ਵਿਧਾਨ ਸਭਾ ਸਾਹਮਣੇ ਇੱਕ ਚੱਲਦੀ ਕਾਰ 'ਚ ਅੱਗ ਲੱਗ ਗਈ, ਡਰਾਈਵਰ ਨੇ ਚੱਲਦੀ ਕਾਰ 'ਚੋਂ ਛਾਲ ਮਾਰਕੇ ਆਪਣੀ ਜਾਨ ਬਚਾਈ ਪੁਲਿਸ ਸੂਤਰਾਂ ਅਨੁਸਾਰ ਸਵੇਰੇ ਵਿਧਾਨ ਸਭਾ ਸਾਹਮਣੇ ਇੱਕ ਕਾਰ ਜਾ ਰਹੀ ਸੀ ਉਦੋਂ ਅਚਾਨਕ ਇਸਦੇ ਇੰਜਣ ਦੀਆਂ ਲਪਟਾਂ ਉੱਠਣ ਲੱਗੀਆਂ ਕਾਰ...
ਟਰੰਪ ਨੇ ਹਮੇਸ਼ਾ ਰੂਸ ‘ਤੇ ਸਖ਼ਤ ਰਵੱਈਆ ਅਪਣਾਇਆ : ਵਾੲ੍ਹੀਟ ਹਾਊਸ
ਵਾਸ਼ਿੰਗਟਨ (ਏਜੰਸੀ)। ਵਾੲ੍ਹੀਟ ਹਾਊਸਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ 'ਤੇ ਹਮੇਸ਼ਾ ਸਖ਼ਤ ਰਵੱਈਆ ਅਪਣਾਇਆ ਹੈ ਇਹ ਬਿਆਨ ਅਜਿਹੇ ਸਮੇਂ 'ਚ ਦਿੱਤਾ ਹੈ ਜਦੋਂ ਟਰੰਪ ਦੇ ਵਿਰੋਧੀ ਉਨ੍ਹਾਂ 'ਤੇ ਰੂਸ ਮਾਮਲੇ 'ਚ ਸਖ਼ਤ ਰਵੱਈਆ ਨਾ ਅਪਣਾਉਣ ਦਾ ਦੋਸ਼ ਲਾ ਰਹੇ ਹਨ ਟਰੰਪ ਦੇ ਵਿਰੋਧੀਆਂ ਨੇ ਦੋਸ਼ ਲ...
ਰੋਹਿੰਗਿਆ ਦੀ ਸਨਮਾਨ ਨਾਲ ਹੋਵੇ ਘਰ ਵਾਪਸੀ : ਅਮਰੀਕਾ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਨੇ ਬੰਗਲਾਦੇਸ਼ ਤੋਂ ਰੋਹਿੰਗਿਆ ਮੁਸਲਮਾਨਾਂ ਦੀ ਸਵੈਇੱਛਾ ਅਤੇ ਸਨਮਾਨਜਨਕ ਵਾਪਸੀ ਦੀ ਮਿਆਂਮਾਰ ਨੂੰ ਅਪੀਲ ਕੀਤੀ ਹੈ ਹਾਲਾਂਕਿ ਅਮਰੀਕਾ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਕੋਈ ਮੁੱਦਾ ਚੁੱਕਣ ਲਈ ਸਥਿਤੀਆਂ ਅਨੁਕੂਲ ਨਹੀਂ ਹਨ ਪਿਛਲੇ ਛੇ ਮਹੀਨਿਆਂ 'ਚ ਮਿਆਂਮਾਰ ਦੇ ਰਖਾਇਨ ਸੂਬੇ ਤੋਂ ਲ...