ਬਨਾਸ ਨਦੀ ‘ਚ ਡਿੱਗੀ ਬੱਸ, 33 ਮੌਤਾਂ
ਪ੍ਰਧਾਨ ਮੰਤਰੀ ਨੇ ਹਾਦਸੇ 'ਤੇ ਦੁੱਖ ਪ੍ਰਗਟਾਇਆ | Banas River
ਜੈਪੁਰ (ਏਜੰਸੀ)। ਰਾਜਸਥਾਨ ਦੇ ਸਵਾਈਮਾਧੋਪੁਰ ਜ਼ਿਲ੍ਹੇ 'ਚ ਅੱਜ ਸਵੇਰੇ ਬਨਾਸ ਨਦੀ 'ਚ ਨਿੱਜੀ ਬੱਸ ਡਿੱਗਣ ਕਾਰਨ 33 ਵਿਅਕਤੀਆਂ ਦੀ ਮੌਤ ਹੋ ਗਈ ਤੇ ਸੱਤ ਜਣੇ ਜ਼ਖ਼ਮੀ ਹੋ ਗਏ ਜ਼ਿਲ੍ਹਾ ਕਲੈਕਟਰ ਕੈਲਾਸ਼ ਚੰਦਰ ਵਰਮਾ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ ...
ਥਰਮਲ ਮੁਲਾਜ਼ਮਾਂ ਦੇ ਵਿਰੋਧ ਕਾਰਨ ਵਿੱਤ ਮੰਤਰੀ ਨਾ ਕਰ ਸਕੇ ‘ਸੰਗਤ ਦਰਸ਼ਨ’ ਪ੍ਰੋਗਰਾਮ
ਬਠਿੰਡਾ (ਅਸ਼ੋਕ ਵਰਮਾ)। ਥਰਮਲ ਮੁਲਾਜ਼ਮਾਂ ਵੱਲੋਂ ਦਿੱਤੇ ਧਰਨੇ ਕਾਰਨ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅੱਜ ਬਠਿੰਡਾ ਦਫ਼ਤਰ ਵਿੱਚ 'ਸੰਗਤ ਦਰਸ਼ਨ' ਪ੍ਰੋਗਰਾਮ ਨਾ ਕਰ ਸਕੇ ਖ਼ਜ਼ਾਨਾ ਮੰਤਰੀ ਵੱਲੋਂ ਹਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਸਥਾਨਕ ਪੰਚਾਇਤ ਭਵਨ ਵਿੱਚ ਬਣਾਏ ਦਫ਼ਤਰ ਵਿ...
ਮਨੀ ਲਾਂਡਰਿੰਗ ਮਾਮਲਾ : ਮੀਸਾ ਭਾਰਤੀ ਖਿਲਾਫ਼ ਦੋਸ਼ ਆਇਦ
ਨਵੀਂ ਦਿੱਲੀ (ਏਜੰਸੀ)। ਈਡੀ ਨੇ ਕੌਮੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਦੀ ਧੀ ਅaਤੇ ਰਾਜ ਸਭਾ ਸਾਂਸਦ ਮੀਸਾ ਭਾਰਤੀ, ਉਨ੍ਹਾਂ ਦੇ ਪਤੀ ਸੈਲੇਸ਼ ਕੁਮਾਰ ਅਤੇ ਹੋਰਨਾਂ ਖਿਲਾਫ਼ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਦੋਸ਼ ਪੱਤਰ ਦਾਖਲ ਕਰ ਦਿੱਤਾ ਇਹ ਮਾਮਲਾ ਮੀਸਾ ਅਤੇ ਉਨ੍ਹਾਂ ਦੇ ਪਤੀ ਕੋਲ ਕਥਿਤ ਬੇਨਾਮੀ ਸੰਪੰਤੀ ਦੀ ਜਾ...
ਚਾਰਾ ਘਪਲਾ ਮਾਮਲਾ : ਲਾਲੂ ਯਾਦਵ ਦੋਸ਼ੀ ਕਰਾਰ
3 ਜਨਵਰੀ ਨੂੰ ਸਜ਼ਾ ਦਾ ਐਲਾਨ
ਰਾਂਚੀ (ਏਜੰਸੀ)। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘਪਲੇ ਦੇ ਇੱਕ ਹੋਰ ਮਾਮਲੇ 'ਚ ਰਾਂਚੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਸਜ਼ਾ ਦਾ ਐਲਾਨ 3 ਜਨਵਰੀ ਨੂੰ ਹੋਵੇਗਾ ਹਾਲਾਂਕਿ ਅਦਾਲਤ ਨੇ 22 ਦੋਸ਼ੀਆਂ 'ਚੋ...
ਥਰਮਲ ਕਾਮਿਆਂ ਨੇ ਮਨਪ੍ਰੀਤ ਬਾਦਲ ਖਿਲਾਫ਼ ਕੱਢੀ ਭੜਾਸ
ਥਰਮਲ ਬੰਦੀ ਨੂੰ ਲੈ ਕੇ ਵਿੱਤ ਮੰਤਰੀ 'ਤੇ ਤਿੱਖੇ ਸ਼ਬਦੀ ਹਮਲੇ | Manpreet Badal
ਸਰਕਾਰ ਦੇ ਫੈਸਲੇ ਖਿਲਾਫ ਭੜਕਿਆਂ ਸੰਘਰਸ਼ੀ ਭਾਈਚਾਰਾ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਤਾਪ ਬਿਜਲੀ ਘਰ ਪੱਕੇ ਤੌਰ 'ਤੇ ਬੰਦ ਕਰਨ ਦੇ ਫੈਸਲੇ ਨੂੰ ਲੈਕੇ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁਲਾਜ਼ਮ, ਜ...
ਪੰਜਾਬ ਸਰਕਾਰ ਵੱਲੋਂ ਚਾਰ ਆਈਏਐੱਸ ਅਧਿਕਾਰੀ ਤਬਦੀਲ
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਪੰਜਾਬ ਸਰਕਾਰ ਵੱਲੋਂ ਅੱਜ 4 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੂੰ ਰੈਜ਼ੀਡੈਂਟ ਕਮਿਸ਼ਨਰ, ਪੰਜਾਬ ਭਵਨ, ਨਵੀਂ ਦਿੱਲੀ ਤਾਇਨਾਤ ਕੀਤਾ ਗਿਆ ਹੈ ਜਦਕਿ ਸ੍ਰੀ ਕਮਲ ਕਿਸ਼ੋਰ ਯਾਦਵ ਨੂੰ ਵਿਸ਼ੇਸ਼ ਸਕੱਤਰ, ਹਾਊਸਿੰਗ ...
ਪੰਜਾਬ ਸਰਕਾਰ ਨੇ ਗਜ਼ਟਿਡ ਛੁੱਟੀਆਂ ‘ਤੇ ਚਲਾਈ ਕੈਂਚੀ
34 ਦੀ ਥਾਂ 17 ਛੁੱਟੀਆਂ ਕੀਤੀਆਂ, ਕੰਮਕਾਜ ਦੇ ਦਿਨ ਵਧਾਉਣਾ ਚਾਹੁੰਦੀ ਹੈ ਸਰਕਾਰ | Gazetted Holidays
ਬਾਦਲ ਸਰਕਾਰ ਵੱਲੋਂ ਪਿਛਲੇ 10 ਸਾਲਾਂ 'ਚ ਸਰਕਾਰੀ ਛੁੱਟੀਆਂ ਨੂੰ 17 ਤੋਂ ਹੀ ਵਧਾ ਕੇ ਕੀਤਾ ਸੀ 34 | Gazetted Holidays
ਅਮਰਿੰਦਰ ਸਰਕਾਰ ਮੁੜ ਤੋਂ ਸਾਲ 2006 ਵਾਲੀ ਸਰਕਾਰੀ ਛੁੱਟੀਆਂ ਕਰ...
ਕੁਲਭੂਸ਼ਨ ਜਾਧਵ ਨੂੰ ਮਿਲੇਗਾ ਨਿਆਂ ਜਾਂ ਸਰਬਜੀਤ ਵਾਂਗ ਪਾਕਿ ਦੀ ਜੇਲ੍ਹ ‘ਚ ਹੀ ਪੂਰੀ ਹੋ ਜਾਵੇਗੀ ਜ਼ਿੰਦਗੀ!
ਕੁਲਭੂਸ਼ਨ ਜਾਧਵ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦੀ ਹੈ। ਪਾਕਿਸਤਾਨੀ ਫੌਜ ਨੇ ਭਾਰਤੀ ਨੇਵੀ ਅਧਿਕਾਰੀ ਕੁਲਭੂਸ਼ਨ ਨੂੰ ਗ੍ਰਿਫ਼ਤਾਰ ਕਰ ਦਿੱਾ। ਫੌਜ ਨੇ ਜਾਧਵ 'ਤੇ ਜਾਸੂਸੀ ਕਰਨ ਦਾ ਦੋਸ਼ ਲਾਇਆ ਸੀ। 2016 ਵਿੱਚ ਜਾਧਵ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪਾਕਿਸਤਾਨ ਦੀ ਫਾਸਟ ਟਰੈਕ ਅਦਾਲਤ ਨੇ ਤੁਰੰਤ ਫਾਂਸੀ ...
ਗੁਲਾਬਗੜ੍ਹ ਮੁਕਾਬਲਾ : ਅਮਨਦੀਪ ਕੌਰ ਨੇ ਪੁਲਿਸ ਨੂੰ ਕਟਹਿਰੇ ‘ਚ ਖੜ੍ਹਾਇਆ
ਇਨਸਾਫ਼ ਲਈ ਹਾਈਕੋਰਟ ਜਾਣ ਦੀ ਚਿਤਾਵਨੀ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ ਵਿੱਚ ਹੋਏ ਪਿਲਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਪ੍ਰਭਦੀਪ ਸਿੰਘ ਉਰਫ਼ ਦੀਪ ਦੀ ਪਤਨੀ ਅਮਨਦੀਪ ਕੌਰ ਨੇ ਅੱਜ ਬਠਿੰਡਾ ਪੁਲਿਸ ਨੂੰ ਕਟਹਿਰੇ 'ਚ ਖੜ੍ਹਾਇਆ ਹੈ ਉਸ ਨੇ ਆਖਿਆ ਕਿ ਜਦੋਂ ਪ੍ਰਭਦੀਪ ਕੋਲ ਕੋਈ ਹਥ...
ਪਾਕਿਸਤਾਨੀ ਬਾਲ ਕੈਦੀ ਦੀ ਰਿਹਾਈ ਕਿਸੇ ਵੇਲੇ ਵੀ ਸੰਭਵ
ਫ਼ਰੀਦਕੋਟ (ਲਛਮਣ ਗੁਪਤਾ)।ਪਿਛਲੇ ਕਰੀਬ 7 ਮਹੀਨਿਆਂ ਤੋਂ ਫ਼ਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਗੂੰਗੇ-ਬੋਲੇ ਪਾਕਿਸਤਾਨੀ ਬੱਚੇ ਦੀ ਸ਼ਨਾਖਤ ਪੁਖ਼ਤਾ ਹੋ ਗਈ ਹੈ। 14 ਸਾਲਾ ਪਾਕਿਸਤਾਨੀ ਬੱਚੇ ਦਾ ਅਸਲ ਨਾਮ ਹੁਸੈਨ ਜਾਵੇਦ ਇਕਬਾਲ ਹੈ ਅਤੇ ਉਹ ਝੰਗੀਆਂ ਬਸਤੀ, ਰਿੰਗ ਰੋਡ, ਲਾਹੌਰ ਦਾ ਵਸਨੀਕ ਹੈ। ਜਾਣਕਾਰੀ ਅਨੁਸਾ...