ਗੁਜਰਾਤ ‘ਚ ਛੇਵੀਂ ਵਾਰ ਭਾਜਪਾ ਦੀ ਸਰਕਾਰ, ਰੂਪਾਨੀ ਬਣੇ ਦੂਜੀ ਵਾਰ CM
ਅਹਿਮਦਾਬਾਦ (ਏਜੰਸੀ)। ਗੁਜਰਾਤ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣ ਗਈ। ਵਿਜੈ ਰੂਪਾਨੀ ਨੇ ਗਾਂਧੀ ਨਗਰ ਵਿੱਚ ਹੋਏ ਸਮਾਰੋਹ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ। ਉਹ ਦੂਜੀ ਵਾਰ ਇਹ ਅਹੁਦਾ ਸੰਭਾਲਣ ਜਾ ਰਹੇ ਹਨ। ਉੱਥੇ ਨਿਤਿਨ ਪਟੇਲ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇ...
ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ ਚੀਨ ‘ਚ ਉਡਾਣ ਭਰੀ
ਬੀਜਿੰਗ (ਏਜੰਸੀ)। ਪਾਣੀ ਅਤੇ ਧਰਤੀ 'ਤੇ ਉਡਾਣ ਭਰਨ ਵਿਚ ਸਮਰੱਥ ਚੀਨ ਦੇ ਪਹਿਲੇ ਐਂਫੀਬੀਅਸ ਜਹਾਜ਼ ਨੇ ਐਤਵਾਰ ਨੂੰ ਪਹਿਲੀ ਉਡਾਣ ਭਰੀ ਜਹਾਜ਼ ਨੇ ਦੱਖਣੀ ਚੀਨ ਸਾਗਰ ਦੇ ਵਿਵਾਦਤ ਸ਼ਹਿਰ ਝੁਹਾਈ ਤੋਂ ਉਡਾਣ ਭਰੀ ਇਸ ਜਹਾਜ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਮੰਨਿਆ ਜਾ ਰਿਹਾ ਹੈ ਚੀਨ ਫੌਜੀ ਸਮਰੱਥਾ ਵਧਾਉਣ ਵਿਚ ਲੱਗਾ...
ਪਾਕਿਸਤਾਨੀ ਅਖ਼ਬਾਰਾਂ ਨੇ ਅਮਰੀਕਾ ਨੂੰ ਦਿੱਤੀ ਇਹ ਧਮਕੀ
ਪਾਕਿਸਤਾਨ ਨੂੰ ਸੀਰੀਆ ਜਾਂ ਇਰਾਕ ਨਾ ਸਮਝੇ ਅਮਰੀਕਾ | Indian Army
ਇਸਲਾਮਾਬਾਦ (ਏਜੰਸੀ)। ਪਿਛਲੇ ਦਿਨੀਂ ਅਚਾਨਕ ਅਫ਼ਗਾÎਨਸਤਾਨ ਦੌਰੇ 'ਤੇ ਪੁੱਜੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਵੱਲੋਂ ਕਹੀਆਂ ਗੱਲਾਂ ਪਾਕਿਸਤਾਨੀ ਮੀਡੀਆ ਨੂੰ ਕਾਫੀ ਚੁਭ ਰਹੀਆਂ ਹਨ ਪੇਂਸ ਨੇ ਇੱਕ ਵਾਰ ਮੁੜ ਪਾਕਿਸਤਾਨ 'ਤੇ ਅੱਤਵਾਦੀਆ...
ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ 'ਚ ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਪੁਰਸ਼ ਚੈਂਪੀਅਨਸ਼ਿਪ ਅੱਜ ਇੱਥੇ ਯੂਨੀਵਰਸਿਟੀ ਵਿਖੇ ਸ਼ੁਰੂ ਹੋ ਗਈ ਹੈ। ਇਸ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਮੌਕੇ ਪ੍ਰੋ. ਬੀ.ਐਸ. ਘੁੰਮਣ, ਮਾਣਯੋਗ ਉਪ ਕੁਲ...
ਏਸ਼ੇਜ਼ ਸੀਰੀਜ਼ : 4-0 ਲਈ ਉੱਤਰੇਗੀ ਸਮਿੱਥ ਐਂਡ ਕੰਪਨੀ
ਮੈਨਬੌਰਨ (ਏਜੰਸੀ)। ਇੰੰਗਲੈਂਡ ਤੋਂ ਪਹਿਲਾਂ ਹੀ ਵੱਕਾਰੀ ਏਸ਼ੇਜ਼ ਟਰਾਫੀ ਹਾਸਲ ਕਰ ਚੁੱਕੀ ਅਸਟਰੇਲੀਆਈ ਕ੍ਰਿਕਟ ਟੀਮ ਦੇ ਕਪਤਾਨ ਸਟੀਵਨ ਸਮਿੱਥ ਨੇ ਆਪਣੇ ਖੇਡਣ ਦੀ ਕਿਆਸਅਰਾਈਆਂ 'ਤੇ ਵਿਰਾਮ ਲਾਉਂਦਿਆਂ ਸਾਫ ਕਰ ਦਿੱਤਾ ਹੈ ਕਿ ਮੰਗਲਵਾਰ ਤੌਂ ਸ਼ੁਰੂ ਹੋ ਰਹੇ ਬਾਕਸਿੰਗ ਡੇ ਟੈਸਟ 'ਚ ਉਨ੍ਹਾਂ ਦੀ ਟੀਮ 4-0 ਦੇ ਵਾਧੇ ਨਾ...
ਮਹਾਨ ਖਿਡਾਰੀ ਰਵੀ ਸ਼ਾਸਤਰੀ ਨੇ ਧੋਨੀ ਬਾਰੇ ਇਹ ਕੀ ਆਖ ਦਿੱਤਾ
ਧੋਨੀ 26 ਸਾਲ ਦੇ ਖਿਡਾਰੀਆਂ ਵਰਗੇ ਤੇਜ਼ : ਸ਼ਾਸਤਰੀ | Ravi Shastri
ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ 36 ਸਾਲ ਦੀ ਉਮਰ 'ਚ ਵੀ 26 ਸਾਲ ਦੇ ਖਿਡਾਰੀਆਂ ਵਾਂਗ ਤੇਜ਼-ਤਰਾਰ ਖੇਡਦ...
ਮੁੰਬਈ ‘ਚ ਪਹਿਲੀ ਏਸੀ ਲੋਕਲ ਟ੍ਰੇਨ ਦੀ ਸ਼ੁਰੂਆਤ
ਮੁੰਬਈ (ਏਜੰਸੀ)। ਦੇਸ਼ ਦੀ ਪਹਿਲੀ ਏਸੀ ਲੋਕਲ ਟ੍ਰੇਨ ਸੇਵਾਵਾਂ ਦੀ ਅੱਜ ਸ਼ੁਰੂਆਤ ਹੋ ਗਈ, ਜਿਸ ਨਾਲ ਲੱਖਾਂ ਯਾਤਰੀਆਂ ਦਾ ਸੁਫਨਾ ਪੂਰਾ ਹੋ ਗਿਆ ਇਸ ਨੂੰ ਮੁੰਬਈ ਵਾਸੀਆਂ ਲਈ ਕ੍ਰਿਸਮਸ ਦੇ ਤੋਹਫੇ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ ਪੱਛਮੀ ਰੇਲਵੇ (ਡਬਲਯੂਆਰ) ਵੱਲੋਂ ਚਲਾਈ ਗਈ ਇਸ ਟ੍ਰੇਨ ਨੇ ਸਵੇਰੇ ਦੱਸ ਵੱਜ ਕੇ 32 ...
ਪੰਜਾਬ ‘ਚ ਅੰਮ੍ਰਿਤਸਰ ਤੇ ਆਦਮਪੁਰ ਸਭ ਤੋਂ ਠੰਢੇ ਇਲਾਕੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਅੰਮ੍ਰਿਤਸਰ ਅਤੇ ਆਦਮਪੁਰ 'ਚ ਕੜਾਕੇ ਦੀ ਠੰਢ ਪੈ ਰਹੀ ਹੈ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਇਲਾਕੇ ਜ਼ਬਰਦਸਤ ਠੰਢ ਦੀ ਲਪੇਟ 'ਚ ਹਨ ਇੱਥੇ ਮੌਸਮ ਦਫ਼ਤਰ ਨੇ ਦੱਸਿਆ ਕਿ ਦੋਵਾਂ ਸੂਬਿਆਂ ਦੇ ਜ਼ਿਆਦਾਤਰ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ ਆਮ ਤੋਂ ਹੇਠਾਂ ਹੈ ਅੰਮ੍ਰਿਤਸਰ ਅਤੇ ਆ...
ਮੈਟਰੋ ਦੇ ਉਦਘਾਟਨ ਮੌਕੇ ਮੋਦੀ ਸਾਹਮਣੇ ਲੱਗੇ ਹੀ ਲੱਗੇ ਇਹ ਨਾਅਰੇ
ਪ੍ਰਧਾਨ ਮੰਤਰੀ ਨੇ ਕੀਤਾ ਮੈਟਰੋ ਦਾ ਉਦਘਾਟਨ | Modi
ਦਿੱਲੀ ਦੇ ਮੁੱਖ ਮੰਤਰੀ ਨੂੰ ਨਹੀਂ ਸੱਦਿਆ | Modi
ਕੇਂਦਰ ਦੇ ਵਿਹਾਰ ਤੋਂ ਨਿਰਾਸ਼ ਆਪ ਪਾਰਟੀ ਦੇ ਕਿਹਾ ਕਿ 'ਸਾਡਾ ਪੈਸਾ ਵਾਪਸ ਕਰੋ'
ਨੋਇਡਾ (ਏਜੰਸੀ)। ਮੈਟਰੋ ਦੀ ਮਜੇਂਟਾ ਲਾਈਨ ਦਾ ਉਦਘਾਟਨ ਕਰਨ ਨੋਇਡਾ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ...
ਨੌਜਵਾਨ ਨੇ ਤਾਏ ਨੂੰ ਗੋਲੀ ਮਾਰ ਕੇ ਕੀਤਾ ਕਤਲ
ਪੁਲਿਸ ਨੇ ਅੱਤਵਾਦੀ ਵਾਂਗ ਘੇਰਾਬੰਦੀ ਕਰਕੇ ਕਥਿਤ ਕਾਤਲ ਕਾਬੂ | Murder
ਸੰਗਰੂਰ (ਗੁਰਪ੍ਰੀਤ ਸਿੰਘ)। ਜ਼ਿਲ੍ਹਾ ਸੰਗਰੂਰ ਦੇ ਪਿੰਡ ਕਪਿਆਲ 'ਚ ਬੀਤੀ ਰਾਤ ਇੱਕ ਨੌਜਵਾਨ ਨੇ ਇੱਕ ਤਾਂਤਰਿਕ ਔਰਤ ਨਾਲ ਮਿਲਕੇ ਆਪਣੇ ਤਾਏ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਅੰਦਰੋਂ ਦਰਵਾਜਾ ਬੰਦ ...