ਥਰਮਲ ਮਾਮਲਾ : ਸੜਕ ਜਾਮ ਕਰਨ ‘ਤੇ ਆਗੂਆਂ ਖਿਲਾਫ਼ ਕੇਸ ਦਰਜ
ਬਠਿੰਡਾ (ਅਸ਼ੋਕ ਵਰਮਾ)। ਬੀਤੇ ਕੱਲ੍ਹ ਸੜਕ ਜਾਮ ਕਰਨ ਦੇ ਮਾਮਲੇ 'ਚ ਬਠਿੰਡਾ ਪੁਲਿਸ ਨੇ ਥਰਮਲ ਮੁਲਾਜ਼ਮਾਂ ਤੇ ਉਨ੍ਹਾਂ ਦੀ ਹਮਾਇਤ 'ਤੇ ਆਈਆਂ ਭਰਾਤਰੀ ਧਿਰਾਂ ਖਿਲਾਫ ਹਾਈਵੇਅ ਐਕਟ ਤਹਿਤ ਪੁਲਿਸ ਕੇਸ ਦਰਜ ਕੀਤਾ ਹੈ ਬਹਾਨਾ ਚਾਹੇ ਕੌਮੀ ਸੜਕ ਮਾਰਗ ਰੋਕਣ ਦਾ ਬਣਾਇਆ ਗਿਆ ਹੈ ਪਰ ਸੰਘਰਸ਼ੀ ਧਿਰਾਂ ਇਸ ਨੂੰ ਥਰਮਲ ਮੁੱਦੇ ...
ਇੱਕ ਅਪਰੈਲ ਤੋਂ ਖਤਮ ਹੋ ਜਾਣਗੇ ਨੀਲੇ ਕਾਰਡ, ਬਾਇਓਮੈਟ੍ਰਿਕ ਲਵੇਗੀ ਥਾਂ
ਮੁੱਖ ਮੰਤਰੀ ਨੇ ਕੀਤਾ ਐਲਾਨ, ਸਾਰਾ ਡਾਟਾ 31 ਮਾਰਚ ਤੱਕ ਟਰਾਂਸਫ਼ਰ ਕਰਨ ਦੇ ਆਦੇਸ਼
ਹਾੜੀ 2018 ਦੀ ਨਿਰਵਿਘਨ ਖਰੀਦ ਲਈ ਖੁਰਾਕ ਵਿਭਾਗ ਤੇ ਖਰੀਦ ਏਜੰਸੀਆਂ ਨੂੰ ਨਿਰਦੇਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਸਰਕਾਰ ਦੌਰਾਨ ਵੱਡੀ ਪੱਧਰ 'ਤੇ ਵਿਵਾਦ ਦਾ ...
ਤੁਹਾਡੀ ਜੇਬ ‘ਤੇ ਡਾਕਾ ਮਾਰਨ ਦੀ ਤਿਆਰੀ ‘ਚ ਦੂਰ ਸੰਚਾਰ ਕੰਪਨੀਆਂ
ਟਰਾਈ ਦੇ ਨਾਲ ਹੋਈ ਮੀਟਿੰਗ 'ਚ ਸੌਂਪੀ ਆਪਣੀ ਸ਼ਿਕਾਇਤ, ਨੁਕਸਾਨ ਦਾ ਦਿੱਤਾ ਹਵਾਲਾ
ਵਟਸਐਪ, ਫੇਸਬੁੱਕ ਸਮੇਤ ਹੋਰ ਕਾਲਿੰਗ ਐਪ ਨਾਲ ਕਾਲ ਸਹੂਲਤ ਬੰਦ ਕਰਵਾਉਣ ਦੀ ਕੋਸ਼ਿਸ਼
ਨਵੀਂ ਦਿੱਲੀ (ਏਜੰਸੀ) ਬੇਸ਼ੱਕ ਇੰਟਰਨੈੱਟ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੋ ਗਿਆ ਹੈ ਤੇ ਹਜ਼ਾਰਾਂ ਮੀਲ ਦੂਰ ਬੈਠੇ ਵਿਅਕਤੀ ਨੂੰ ...
‘ਪੇਸ਼ ਹੋਣ ਸੁਖਬੀਰ ਬਾਦਲ’, ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤਾ ਤਲਬ
6 ਫਰਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਗਿਆ ਐ ਨੋਟਿਸ
ਪਿਛਲੇ ਸਾਲ 23 ਜੂਨ ਨੂੰ ਵਿਧਾਨ ਸਭਾ ਵਿੱਚ ਪਾਸ ਹੋਇਆ ਸੀ ਸੁਖਬੀਰ ਬਾਦਲ ਖ਼ਿਲਾਫ਼ ਪ੍ਰਸਤਾਵ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ 6 ਫਰਵਰੀ ...
ਨਰਾਜ਼ ਸਿੱਧੂ ਨਹੀਂ ਆਉਣਗੇ ਕੈਬਨਿਟ ਦੀ ਮੀਟਿੰਗ ‘ਚ
ਪਟਿਆਲਾ 'ਚ ਲਾਉਣਗੇ ਡੇਰਾ, ਕਾਂਗਰਸ ਕਰ ਰਹੀ ਐ ਮਨਾਉਣ ਦੀ ਕੋਸ਼ਿਸ਼
ਬੁੱਧਵਾਰ ਨੂੰ ਬਾਅਦ ਦੁਪਹਿਰ ਹੋਵੇਗੀ ਕੈਬਨਿਟ ਮੀਟਿੰਗ, ਸਿੱਧੂ ਦੇ ਸ਼ਾਮਲ ਹੋਣ ਦੇ ਆਸਾਰ ਘੱਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅੰਮ੍ਰਿਤਸਰ ਮੇਅਰ ਦੀ ਚੋਣ ਵਿੱਚ ਨਵਜੋਤ ਸਿੱਧੂ ਦੀ ਸਲਾਹ ਨਾ ਲੈਣਾ ਹੁਣ ਕਾਂਗਰਸ ਨੂੰ ਇੰਨਾ ਜ਼ਿਆਦਾ ਭਾਰੀ ਪੈ...
‘ਪਦਮਾਵਤ’ ਦੇ ਵਿਰੋਧੀਆਂ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ
ਰਿਲੀਜ਼ ਨਾਲ ਜੁੜੇ ਆਦੇਸ਼ 'ਚ ਸੋਧ ਤੋਂ ਨਾਂਹ, 25 ਜਨਵਰੀ ਰਿਲੀਜ਼ ਦਾ ਰਸਤਾ ਸਾਫ਼
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਫਿਲਮ ਪਦਮਾਵਤ ਨੂੰ ਪੂਰੇ ਦੇਸ਼ 'ਚ ਰਿਲੀਜ਼ ਕਰਨ ਸਬੰਧੀ ਆਪਣੇ 18 ਜਨਵਰੀ ਦੇ ਆਦੇਸ਼ 'ਚ ਸੋਧ ਕਰਨ ਤੋਂ ਅੱਜ ਨਾਂਹ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਹ ਨਿਸ਼ਚਿਤ ਤੌਰ 'ਤੇ ਸਮਝਣਾ ਚਾਹੀਦਾ ਹੈ ਕ...
ਅੱਗ ਲੱਗਣ ਨਾਲ ਮੇਲੇ ‘ਚ ਦੋ ਦੁਕਾਨਾਂ ਦਾ ਸਮਾਨ ਸੜਿਆ
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ/ਭਜਨ ਸਮਾਘ)। ਮਲੋਟ ਰੋਡ 'ਤੇ ਮੇਲੇ 'ਚ ਗੈਸ ਸਿਲੰਡਰ ਦੀ ਇੱਕ ਪਾਇਪ ਲੀਕ ਹੋਣ ਨਾਲ ਲੱਗੀ ਅੱਗ ਕਾਰਨ ਕਰੀਬ ਢਾਈ ਲੱਖ ਰੁਪਏ ਦਾ ਸਮਾਨ ਸੜ ਕੇ ਰਾਖ ਹੋ ਗਿਆ। ਮੇਰਠ ਦੇ ਬੁਲੰਦ ਸ਼ਹਿਰ ਦਾ ਨਿਵਾਸੀ ਰਾਜੇਸ਼ ਕੁਮਾਰ ਜੋ ਕਿ ਖਜਲੇ (ਮਠਿਆਈ) ਦੀ ਦੁਕਾਨ 'ਤੇ ਕੰਮ ਕਰ ਰਿਹਾ ਸੀ ਤੇ ਉਸਦਾ ...
ਅਕਾਲੀ ਸਰਕਾਰ ‘ਚ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਪਰਿਵਾਰਾਂ ਦੇ ਰਹਿਣਗੇ ਹੱਥ ਖ਼ਾਲੀ
ਕਾਂਗਰਸ ਸਰਕਾਰ ਦੇ ਕਾਰਜਕਾਲ 'ਚ ਖ਼ੁਦਕੁਸ਼ੀ ਕਰਨ ਵਾਲਿਆਂ ਦਾ ਹੀ ਹੋਵੇਗਾ ਕਰਜ਼ਾ ਮੁਆਫ਼
ਇੱਕ ਸਮਾਂ ਸੀਮਾ ਤਾਂ ਤੈਅ ਕਰਨੀ ਹੀ ਪਵੇਗੀ, ਇਸ ਲਈ ਕਾਂਗਰਸ ਸਰਕਾਰ ਵੱਲੋਂ ਤੈਅ ਕਰਨ 'ਤੇ ਵਿਚਾਰ : ਮਨਪ੍ਰੀਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਕ...
ਸੰਕਟ ‘ਚ ਐ ਖਜ਼ਾਨਾ, ਮੰਤਰੀ ਛੱਡਣ ਸਾਰੀਆਂ ਸਰਕਾਰੀ ਸਹੂਲਤਾਂ
ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕੀਤੀ ਸਾਥੀ ਮੰਤਰੀਆਂ ਨੂੰ ਅਪੀਲ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਤੀ ਸੰਕਟ ਵਿੱਚ ਐ, ਇਸ ਲਈ ਸਾਰੇ ਕੈਬਨਿਟ ਮੰਤਰੀ ਹਰ ਤਰ੍ਹਾਂ ਦੀ ਸਬਸਿਡੀ ਤੋਂ ਲੈ ਕੇ ਸਰਕਾਰੀ ਸਹੂਲਤਾਂ ਨੂੰ ਛੱਡਦੇ ਹੋਏ ਸਾਰਾ ਖ਼ਰਚ ਆਪਣੀ ਜੇਬ ਵਿੱਚੋਂ ਹੀ ਕਰਨ ਤਾਂ ਕਿ ਹਰ ਮਹੀਨੇ ਮੰਤਰੀ...
ਪਦਮਾਵਤ ‘ਤੇ ਪਾਬੰਦੀ ਲਈ ਡਟੇ ਰਾਜਸਥਾਨ ਤੇ ਐੱਮਪੀ
ਸੁਪਰੀਮ ਕੋਰਟ 'ਚ ਪਹਿਲੇ ਆਦੇਸ਼ ਵਾਪਸ ਲੈਣ ਦੀ ਪਟੀਸ਼ਨ ਦਾਖ਼ਲ
16000 ਔਰਤਾਂ ਨੇ ਫਿਲਮ ਦੇ ਖਿਲਾਫ਼ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੋਂ ਮੰਗੀ ਜੌਹਰ ਦੀ ਇਜ਼ਾਜਤ
ਫਿਲਮ ਦੇ ਵਿਰੋਧ 'ਚ ਰਾਜਪੂਤਾਂ ਦੇ ਨਾਲ ਸਰਵ ਸਮਾਜ ਦੀਆਂ ਔਰਤਾਂ ਵੀ ਹੋਈਆਂ ਸ਼ਾਮਲ
ਜੈਪੁਰ (ਏਜੰਸੀ) ਫਿਲਮ ਪਦਾਮਵਤ 'ਤੇ ਬੈਨ ਲਾਉਣ ਦੀ ਮੰਗ ...